ਅਜੀਤ ਪਿਆਸਾ

ਅਜੀਤ ਪਿਆਸਾ

ਅਜੀਤ ਪਿਆਸਾ
ਅਜੀਤ ਪਿਆਸਾ
(ਜਨਮ 26 ਦਸੰਬਰ 1946) ਕਵੀ ਤੇ ਲੇਖਕ ਅੱਜ ਕੱਲ ਜਗਰਾਵਾਂ ਵਿਖੇ ਰਹਿ ਰਿਹਾ ਹੈ ਅਤੇ ਜਗਰਾਵਾਂ ਠੰਢੀਆਂ ਛਾਂਵਾਂ ਕਿਤਾਬ ਦੇ ਲੇਖਕ ਵਜੋਂ ਮਸ਼ਹੂਰ ਹੈ। 

ਜੀਵਨ

ਅਜੀਤ ਪਿਆਸਾ ਦਾ ਪਰਿਵਾਰਕ ਨਾਮ ਅਜੀਤ ਸਿੰਘ ਹੈ। ਇਹਨਾਂ ਦੇ ਪਿਤਾ ਦਾ ਨਾਮ ਸ੍ਰ ਗੁਰਬਖਸ਼ ਸਿੰਘ ਅਤੇ ਮਾਤਾ ਦਾ ਨਾਮ ਸ੍ਰੀਮਤੀ ਸਤਵੰਤ ਕੌਰ ਸਨ ਜੋ ਕਿ ਇਹਨਾਂ ਦੇ ਜਨਮ ਤੋਂ ਪਹਿਲਾਂ ਹੀ ਗੁਜਰਾਂਵਾਲਾ (ਪਕਿਸਤਾਨ) ਨੂੰ ਛੱਡ ਕੇ ਪੱਕੇ ਤੌਰ ਤੇ ਜਗਰਾਉਂ ਵਿਖੇ ਆ ਗਏ ਸਨ। ਅਜੀਤ ਪਿਆਸਾ ਨੇ ਜਗਰਾਉਂ ਵਿਖੇ ਹੀ ਜਨਮ ਲਿਆ ਅਤੇ ਇਥੇ ਹੀ ਮੈਟ੍ਰਿਕ ਕਰਨ ਤੋਂ ਬਾਅਦ ਇਲੈਕਟਰੀਕਲ ਦਾ ਡਿਪਲੋਮਾ ਕੀਤਾ। ਇਸ ਦੇ ਬਾਅਦ ਬਿਜਲੀ ਬੋਰਡ ਦੇ ਮਹਿਕਮੇ ਵਿੱਚ ਜੇ ਈ ਦੇ ਅਹੁਦੇ ਤੇ ਨੌਕਰੀ ਕਰਨ ਤੋਂ ਬਾਅਦ ਰਟਾਇਰ ਹੇਏ ਅਤੇ ਆਪਣੀ ਜੀਵਨ ਸਾਥਣ ਨਾਲ ਰੁਪਿੰਦਰ ਕੌਰ ਨਾਲ ਜੀਵਨ ਗੁਜ਼ਾਰਦੇ ਹੋਏ ਸਾਹਿਤ Archived 2023-03-28 at the Wayback Machine. ਅਤੇ ਸਮਾਜ ਦੀ ਸੇਵਾ ਕਰ ਰਹੇ ਹਨ।

ਕਿਤਾਬਾਂ

ਕਹਾਣੀ ਸੰਗ੍ਰਹਿ

  • ਸ਼ੀਸ਼ੇ ਚ ਜੜਿਆ ਆਦਮੀ
  • ਪਰਛਾਵਾਂ ਫੜਦੇ ਪੈਰ
  • ਸ਼ਨਾਖ਼ਤ
  • ਡਰਨੇ

ਹੋਰ

ਅਜੀਤ ਪਿਆਸਾ

ਅਜੀਤ ਪਿਆਸਾ

ਕੱਚ ਦੀਆਂ ਮੁੰਦਰਾਂ, ਬਿਰਹਾ ਦੀਆਂ ਬਰੂਹਾਂ। 

ਅਜੀਤ ਪਿਆਸਾ

ਅਜੀਤ ਪਿਆਸਾ

ਰੁਦਨ ਕਰੇਂਦਾ ਸੂਰਜ। ਇਸ ਦੇ ਇਲਾਵਾ ਪੰਜਾਬੀ ਦੇ ਤਕਰੀਬਨ ਹਰ ਅਖ਼ਬਾਰ ਅਤੇ ਸਾਰੇ ਮਾਸਿਕ ਤ੍ਰੈਮਾਸਕ ਪੱਤਰਾਂ ਵਿੱਚ ਰਚਨਾਵਾਂ ਛਪ ਰਹੀਆਂ ਹਨ।

ਸਨਮਾਨ

ਪਿੰਸੀਪਲ ਤਖ਼ਤ ਸਿੰਘ ਪੁਰਸਕਾਰ, ਸਫਦਰ ਹਾਸ਼ਮੀ ਪੁਰਸਕਾਰ, ਦੇਵਿੰਦਰ ਸਤਿਆਰਥੀ ਪੁਰਸਕਾਰ, ਬੈਸਟ ਸਟੋਰੀ ਰਾਈਟਰ ਪੁਰਸਕਾਰ, ਦੇਸ਼ ਸੇਵਾ ਰਤਨ ਪੁਰਸਕਾਰ, ਕੁਲਵੰਤ ਗਿੱਲ ਪੁਰਸਕਾਰ, ਜਗਰਾਉਂ ਰਤਨ ਪੁਰਸਕਾਰ, ਪੰਜਾਬੀ ਕਲਮ ਐਵਾਰਡ, ਪਦਮ ਨਾਥ ਸਾਸ਼ਤਰੀ ਕਾਵਿ ਪੁਰਸਕਾਰ, ਸ਼ਾਕਿਰ ਪੁਰਸ਼ਾਰਥੀ ਪੁਰਸਕਾਰ ਅਤੇ ਸਾਹਿਤਕ ਪੱਤਰਕਾਰ ਪੁਰਸਕਾਰ ਆਦਿ। 

ਸ਼ੌਂਕ

ਸੂਫੀਆਨਾ ਕਲਾਮ, ਸੰਗੀਤ, ਯਾਤਰਾ, ਸਾਹਿਤ ਪੜ੍ਹਨਾ ਅਤੇ ਤਰਕਸ਼ੀਲ ਲਹਿਰ ਨਾਲ ਸਬੰਧਤ ਸਰਗਰਮੀਆਂ। 

ਹਵਾਲੇ

Tags:

ਅਜੀਤ ਪਿਆਸਾ ਜੀਵਨਅਜੀਤ ਪਿਆਸਾ ਕਿਤਾਬਾਂਅਜੀਤ ਪਿਆਸਾ ਕਾਵਿ ਸੰਗ੍ਰਹਿਅਜੀਤ ਪਿਆਸਾ ਗ੍ਰਜ਼ਲ ਸੰਗ੍ਰਹਿਅਜੀਤ ਪਿਆਸਾ

🔥 Trending searches on Wiki ਪੰਜਾਬੀ:

ਪ੍ਰਤਾਪ ਸਿੰਘਲੰਮੀ ਛਾਲਨੀਤੀਕਥਾਆਨ-ਲਾਈਨ ਖ਼ਰੀਦਦਾਰੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਲੋਹਾਹੋਲੀਲਹਿਰਾ ਦੀ ਲੜਾਈਗ੍ਰਾਮ ਪੰਚਾਇਤਇੰਦਰਾ ਗਾਂਧੀਕਾਨ੍ਹ ਸਿੰਘ ਨਾਭਾਕਸਿਆਣਾਡਾ. ਹਰਸ਼ਿੰਦਰ ਕੌਰਪੰਜਾਬ, ਭਾਰਤਜਾਨ ਲੌਕਬਾਬਾ ਫ਼ਰੀਦਆਰੀਆ ਸਮਾਜਖ਼ਾਲਿਸਤਾਨ ਲਹਿਰਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਦਸਮ ਗ੍ਰੰਥਪਦਮਾਸਨਸੁਤੰਤਰਤਾ ਦਿਵਸ (ਭਾਰਤ)ਮਿਸਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਇਟਲੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸ਼ਿਲਾਂਗਦੋ ਟਾਪੂ (ਕਹਾਣੀ ਸੰਗ੍ਰਹਿ)ਦੁੱਲਾ ਭੱਟੀਮਿਡ-ਡੇਅ-ਮੀਲ ਸਕੀਮਸੂਫ਼ੀ ਕਾਵਿ ਦਾ ਇਤਿਹਾਸਮਦਨ ਲਾਲ ਢੀਂਗਰਾਕੋਸ਼ਕਾਰੀਗੁਰਚੇਤ ਚਿੱਤਰਕਾਰਭਗਤ ਧੰਨਾ ਜੀਔਚਿਤਯ ਸੰਪ੍ਰਦਾਇਵਿਕੀਸੰਯੁਕਤ ਰਾਸ਼ਟਰਬੱਚਾਬੁਸ਼ਰਾ ਬੀਬੀਸੀ.ਐਸ.ਐਸਟੋਡਰ ਮੱਲਪੇਰੀਯਾਰਜੰਗਨਾਮਾ ਸ਼ਾਹ ਮੁਹੰਮਦਲੋਕ ਮੇਲੇਤਬਲਾਅਮਰ ਸਿੰਘ ਚਮਕੀਲਾਬੀਬੀ ਸਾਹਿਬ ਕੌਰਰਾਸ਼ਟਰੀ ਝੰਡਾਭਾਈ ਲਾਲੋਪੰਜਾਬੀ ਲੋਕ ਬੋਲੀਆਂਪੰਜਾਬੀ ਲੋਕ ਕਲਾਵਾਂਪੰਜਾਬ ਦੇ ਲੋਕ-ਨਾਚਪੰਜਾਬੀ ਸੂਬਾ ਅੰਦੋਲਨਕਾਦਰਯਾਰਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਅਕਾਲ ਉਸਤਤਿਸਿਗਮੰਡ ਫ਼ਰਾਇਡਵਿਕਸ਼ਨਰੀਧੁਨੀ ਵਿਉਂਤਰਸ ਸੰਪਰਦਾਇਮਦਰ ਟਰੇਸਾਕ੍ਰਿਸ਼ਨਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਬੰਗਲੌਰਆਮ ਆਦਮੀ ਪਾਰਟੀਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਅਜਮੇਰ ਸਿੰਘ ਔਲਖਸਰਹਿੰਦ ਦੀ ਲੜਾਈਉਰਦੂਮੀਰੀ-ਪੀਰੀ🡆 More