ਅਜ਼ਾਦ ਕਸ਼ਮੀਰ

ਅਜ਼ਾਦ ਜੰਮੂ ਅਤੇ ਕਸ਼ਮੀਰ (Urdu: آزاد جموں و کشمیر ਆਜ਼ਾਦ ਜੰਮੂ ਓ ਕਸ਼ਮੀਰ) ਛੋਟਾ ਰੂਪ AJK ਜਾਂ, ਛੋਟੇ ਤੌਰ ਉੱਤੇ, ਅਜ਼ਾਦ ਕਸ਼ਮੀਰ, ਉਹਨਾਂ ਦੋ ਸਿਆਸੀ ਇਕਾਈਆਂ ਵਿੱਚੋਂ ਸਭ ਤੋਂ ਦੱਖਣੀ ਅਤੇ ਛੋਟੀ ਹੈ ਜੋ ਮਿਲ ਕੇ ਪੂਰਬਲੀ ਜੰਮੂ ਅਤੇ ਕਸ਼ਮੀਰ ਬਾਦਸ਼ਾਹੀ ਦਾ ਪਾਕਿਸਤਾਨ-ਮਕਬੂਜ਼ਾ ਹਿੱਸਾ ਬਣਾਉਂਦੀਆਂ ਹਨ। ਇਹਨਾਂ ਵਿੱਚੋਂ ਉੱਤਰੀ ਅਤੇ ਵੱਡਾ ਰਾਜਖੇਤਰ ਗਿਲਗਿਤ-ਬਾਲਤਿਸਤਾਨ ਦਾ ਹੈ। ਇਹਦੀਆ ਹੱਦਾਂ ਪੂਰਬ ਵੱਲ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ, ਪੱਛਮ ਵੱਲ ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੋਨਖ਼ਵਾ, ਉੱਤਰ ਵੱਲ ਪਾਕਿਸਤਾਨੀ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਅਤੇ ਦੱਖਣ ਵੱਲ ਪਾਕਿਸਤਾਨੀ ਸੂਬੇ ਪੰਜਾਬ ਨਾਲ਼ ਲੱਗਦੀਆਂ ਹਨ। ਇਹਦੀ ਰਾਜਧਾਨੀ ਮੁਜ਼ਫ਼ਰਾਬਾਦ ਵਿਖੇ ਹੈ ਅਤੇ ਇਹਦਾ ਕੁੱਲ ਰਕਬਾ 13,297 ਵਰਗ ਕਿਲੋਮੀਟਰ ਅਤੇ ਕੁੱਲ ਅਬਾਦੀ ਲਗਭਗ 40 ਲੱਖ ਹੈ।

ਅਜ਼ਾਦ ਜੰਮੂ ਅਤੇ ਕਸ਼ਮੀਰ
آزاد جموں و کشمیر
ਆਜ਼ਾਦ ਜੰਮੂ ਵ ਕਸ਼ਮੀਰ
ਸਿਖਰੋਂ ਘੜੀ ਦੇ ਰੁਖ ਨਾਲ਼: ਕੋਟਲੀ - ਬੰਜੋਸਾ ਝੀਲ - ਮੀਰਪੁਰ - ਤੋਲੀ ਪੀਰ - ਮੀਰਪੁਰ ਸ਼ਹਿਰ
ਸਿਖਰੋਂ ਘੜੀ ਦੇ ਰੁਖ ਨਾਲ਼: ਕੋਟਲੀ - ਬੰਜੋਸਾ ਝੀਲ - ਮੀਰਪੁਰ - ਤੋਲੀ ਪੀਰ - ਮੀਰਪੁਰ ਸ਼ਹਿਰ
Flag of ਅਜ਼ਾਦ ਜੰਮੂ ਅਤੇ ਕਸ਼ਮੀਰOfficial seal of ਅਜ਼ਾਦ ਜੰਮੂ ਅਤੇ ਕਸ਼ਮੀਰ
ਅਜ਼ਾਦ ਜੰਮੂ ਅਤੇ ਕਸ਼ਮੀਰ ਲਾਲ ਰੰਗ ਵਿੱਚ ਹੈ। ਪਾਕਿਸਤਾਨ ਅਤੇ ਪਾਕਿਸਤਾਨ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਰਾਜਖੇਤਰ ਚਿੱਟੇ ਰੰਗ ਵਿੱਚ ਹਨ।
ਅਜ਼ਾਦ ਜੰਮੂ ਅਤੇ ਕਸ਼ਮੀਰ ਲਾਲ ਰੰਗ ਵਿੱਚ ਹੈ। ਪਾਕਿਸਤਾਨ ਅਤੇ ਪਾਕਿਸਤਾਨ-ਮਕਬੂਜ਼ਾ ਗਿਲਗਿਤ-ਬਾਲਤਿਸਤਾਨ ਰਾਜਖੇਤਰ ਚਿੱਟੇ ਰੰਗ ਵਿੱਚ ਹਨ।
ਸਥਾਪਤ1947
ਰਾਜਧਾਨੀਮੁਜ਼ਫ਼ਰਾਬਾਦ
ਸਭ ਤੋਂ ਵੱਡਾ ਸ਼ਹਿਰਮੁਜ਼ਫ਼ਰਾਬਾਦ
ਸਰਕਾਰ
 • ਕਿਸਮਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜ
 • ਬਾਡੀਵਿਧਾਨ ਸਭਾ
 • ਰਾਸ਼ਟਰਪਤੀਸਰਦਾਰ ਮੁਹੰਮਦ ਯਕੂਬ ਖ਼ਾਨ
 • ਪ੍ਰਧਾਨ ਮੰਤਰੀਚੌਧਰੀ ਅਬਦੁਲ ਮਾਜਿਦ
ਖੇਤਰ
 • ਕੁੱਲ13,297 km2 (5,134 sq mi)
ਆਬਾਦੀ
 • ਕੁੱਲ45,67,982
 • ਘਣਤਾ340/km2 (890/sq mi)
ਸਮਾਂ ਖੇਤਰਯੂਟੀਸੀ+5 (ਪਾਕਿਸਤਾਨੀ ਮਿਆਰੀ ਵਕਤ)
ISO 3166 ਕੋਡPK-JK
ਮੁੱਖ ਬੋਲੀਆਂ
ਅਸੈਂਬਲੀ ਸੀਟਾਂ49
ਜ਼ਿਲ੍ਹੇ10
ਨਗਰ19
ਸੰਘੀ ਕੌਂਸਲ182
ਵੈੱਬਸਾਈਟwww.ajk.gov.pk
ਆਜ਼ਾਦ ਜੰਮੂ ਅਤੇ ਕਸ਼ਮੀਰ ਦੇ ਨਿਸ਼ਾਨ
ਸਟੇਟ ਜਾਨਵਰ ਅਜ਼ਾਦ ਕਸ਼ਮੀਰ
ਸਟੇਟ ਪੰਛੀ ਅਜ਼ਾਦ ਕਸ਼ਮੀਰ
ਸਟੇਟ ਰੁੱਖ ਅਜ਼ਾਦ ਕਸ਼ਮੀਰ
ਸਟੇਟ ਫੁੱਲ ਅਜ਼ਾਦ ਕਸ਼ਮੀਰ
ਸਟੇਟ ਖੇਡ ਅਜ਼ਾਦ ਕਸ਼ਮੀਰ

ਹਵਾਲੇ

Tags:

ਖ਼ੈਬਰ ਪਖ਼ਤੋਨਖ਼ਵਾਗਿਲਗਿਤ-ਬਾਲਤਿਸਤਾਨਜੰਮੂ ਅਤੇ ਕਸ਼ਮੀਰ (ਰਾਜ)ਪੰਜਾਬ (ਪਾਕਿਸਤਾਨ)

🔥 Trending searches on Wiki ਪੰਜਾਬੀ:

ਧਾਰਾ 370ਡਾ. ਮੋਹਨਜੀਤਗੁਰੂ ਨਾਨਕਵਿਆਹਪੰਜਾਬੀ ਨਾਟਕਮਹੀਨਾਸਕੂਲਸੋਹਣ ਸਿੰਘ ਥੰਡਲਅੰਮ੍ਰਿਤ ਵੇਲਾਆਰ ਸੀ ਟੈਂਪਲਸਵਰ ਅਤੇ ਲਗਾਂ ਮਾਤਰਾਵਾਂਸ਼ਾਹ ਹੁਸੈਨਪੰਜਾਬ ਦੀ ਕਬੱਡੀਮਨੁੱਖੀ ਹੱਕਗੁਰਦੁਆਰਾ ਬਾਬਾ ਬਕਾਲਾ ਸਾਹਿਬਚਾਵਲਕਾਦਰਯਾਰਮਾਤਾ ਸਾਹਿਬ ਕੌਰਭਗਤ ਨਾਮਦੇਵਪੰਜ ਤਖ਼ਤ ਸਾਹਿਬਾਨਪਟਿਆਲਾਮਲਾਲਾ ਯੂਸਫ਼ਜ਼ਈਤਖ਼ਤ ਸ੍ਰੀ ਕੇਸਗੜ੍ਹ ਸਾਹਿਬਬੋਹੜਹੀਰ ਰਾਂਝਾਰਣਜੀਤ ਸਿੰਘਦਿਲਸਾਹਿਤ ਅਤੇ ਮਨੋਵਿਗਿਆਨਅਲੰਕਾਰਪੰਜਾਬੀ ਅਖਾਣਹਿੰਦੀ ਭਾਸ਼ਾਘੜਾਬਾਬਾ ਫ਼ਰੀਦਵਲਾਦੀਮੀਰ ਲੈਨਿਨਗੁਰਦੁਆਰਾ ਪੰਜਾ ਸਾਹਿਬਸੁਜਾਨ ਸਿੰਘਲਿੰਗ (ਵਿਆਕਰਨ)ਚਾਰ ਸਾਹਿਬਜ਼ਾਦੇ (ਫ਼ਿਲਮ)ਹਿਦੇਕੀ ਯੁਕਾਵਾਚਾਹਨਰਿੰਦਰ ਮੋਦੀਦ ਵਾਰੀਅਰ ਕੁਈਨ ਆਫ਼ ਝਾਂਸੀਬਾਬਾ ਬੀਰ ਸਿੰਘਮੋਟਾਪਾਕੁਲਦੀਪ ਪਾਰਸਛੰਦਪੰਜਾਬਵਰਨਮਾਲਾਨਵਾਬ ਕਪੂਰ ਸਿੰਘਸੁਰਿੰਦਰ ਛਿੰਦਾਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਜੀਵਨੀਸੋਹਣੀ ਮਹੀਂਵਾਲਇਕਾਂਗੀਅਲੰਕਾਰ (ਸਾਹਿਤ)ਉਰਦੂਗੁਰਮੁਖੀ ਲਿਪੀਇਟਲੀ2020-2021 ਭਾਰਤੀ ਕਿਸਾਨ ਅੰਦੋਲਨਵਿਅੰਗਅਮਰਜੀਤ ਕੌਰਰਸ (ਕਾਵਿ ਸ਼ਾਸਤਰ)ਗੁਰੂ ਹਰਿਰਾਇਚਿੰਤਾਮੁੱਖ ਸਫ਼ਾਗੁਰੂ ਤੇਗ ਬਹਾਦਰਵੱਲਭਭਾਈ ਪਟੇਲਨਾਂਵਸ਼ਹਾਦਾਬੈਅਰਿੰਗ (ਮਕੈਨੀਕਲ)ਵੈਦਿਕ ਕਾਲਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਕੇ (ਅੰਗਰੇਜ਼ੀ ਅੱਖਰ)ਸੁਰਜੀਤ ਪਾਤਰਅੰਮ੍ਰਿਤਾ ਪ੍ਰੀਤਮਗੁਰਮੁਖੀ ਲਿਪੀ ਦੀ ਸੰਰਚਨਾਨਵ ਸਾਮਰਾਜਵਾਦ🡆 More