ਅਜਮੇਰ ਸਿੱਧੂ

ਅਜਮੇਰ ਸਿੱਧੂ ਪੰਜਾਬੀ ਕਹਾਣੀਕਾਰ, ਲੇਖਕ ਅਤੇ ਪੰਜਾਬੀ ਪਤਰਿਕਾ, ਵਿਗਿਆਨ ਜੋਤ ਦਾ ਸੰਪਾਦਕ ਹੈ।। ਉਨ੍ਹਾਂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।

ਅਜਮੇਰ ਸਿੱਧੂ
ਅਜਮੇਰ ਸਿੱਧੂ
2017 ਵਿੱਚ ਅਜਮੇਰ ਸਿੱਧੂ
ਜਨਮਅਜਮੇਰ ਸਿੱਧੂ
(1970-05-17) 17 ਮਈ 1970 (ਉਮਰ 53)
ਸ਼ਹੀਦ ਭਗਤ ਸਿੰਘ ਨਗਰ,ਪਿੰਡ ਜਾਫਰਪੁਰ, ਪੰਜਾਬ, ਭਾਰਤ
ਕਿੱਤਾਅਧਿਆਪਨ, ਲੇਖਕ
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ. ਏ. ਪੰਜਾਬੀ, ਬੀ. ਐਡ., ਬੀ. ਐਸ ਸੀ.
ਸ਼ੈਲੀਕਹਾਣੀ, ਵਾਰਤਕ
ਸਰਗਰਮੀ ਦੇ ਸਾਲ20ਵੀਂ ਸਦੀ ਦੇ ਆਖਰੀ ਦਹਾਕੇ ਤੋਂ
ਜੀਵਨ ਸਾਥੀਸਾਰਾ ਸਿੱਧੂ
ਬੱਚੇਪੁੱਤਰ ਨਵਰਾਜ ਸਿੰਘ
ਪੁੱਤਰੀ ਨਵਰੂਪ ਕੌਰ
ਰਿਸ਼ਤੇਦਾਰਪਿਤਾ ਸ. ਬੂਝਾ ਸਿੰਘ
ਮਾਤਾ ਸ੍ਰੀਮਤੀ ਦਰੋਪਤੀ

ਕਿਤਾਬਾਂ

ਕਹਾਣੀ ਸੰਗ੍ਰਹਿ

  • ''ਨਚੀਕੇਤਾ ਦੀ ਮੌਤ'' -1998
  • ''ਖੂਹ ਗਿੜਦਾ ਹੈ'' -2004
  • ''ਖੁਸ਼ਕ ਅੱਖ ਦਾ ਖਾਬ'' - 2013
  • ''ਸ਼ਾਇਦ ਰੰਮੀ ਮੰਨ ਜਾਵੇ''

ਵਾਰਤਕ

  • 'ਚਮਤਕਾਰਾਂ ਦੀ ਦੁਨੀਆਂ'' - 2000
  • ''ਤੁਰਦੇ ਪੈਰਾਂ ਦੀ ਦਾਸਤਾਨ'' - 2003
  • ''ਬਾਬਾ ਬੂਝਾ ਸਿੰਘ - ਗਦਰ ਤੋਂ ਨਕਸਲਵਾੜੀ ਤੱਕ'' - 2008)
  • Baba Bujha Singh - Gadar ton Naxalwari Tak - 2013 (English Version)

ਸੰਪਾਦਿਤ

  • ''ਨਰਕ ਕੁੰਡ'' (ਕਹਾਣੀ ਸੰਗ੍ਰਹਿ - 1997)
  • ''ਜੈਮਲ ਸਿੰਘ ਪੱਡਾ'' (ਜੀਵਨ ਤੇ ਚੋਣਵੀਂ ਕਵਿਤਾ - 2005)
  • ''ਪਾਸ਼ ਦੀ ਚੋਣਵੀ ਕਵਿਤਾ'' (2010)

ਸਨਮਾਨ

  • ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ - ਕਹਾਣੀ ਸੰਗ੍ਰਹਿ 'ਨਚੀਕੇਤਾ ਦੀ ਮੌਤ' ਲਈ (2000)
  • ਪੰਜਾਬੀ ਸਾਹਿਤ ਅਕਾਦਮੀਂ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਨਵ-ਪ੍ਰਤਿਭਾ ਪੁਰਸਕਾਰ (2003)
  • ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ 'ਯੁਵਾ ਪੁਰਸਕਾਰ' (2005-06)

ਬਾਹਰੀ ਲਿੰਕ

Tags:

ਅਜਮੇਰ ਸਿੱਧੂ ਕਿਤਾਬਾਂਅਜਮੇਰ ਸਿੱਧੂ ਸਨਮਾਨਅਜਮੇਰ ਸਿੱਧੂ ਬਾਹਰੀ ਲਿੰਕਅਜਮੇਰ ਸਿੱਧੂਕਹਾਣੀਕਾਰਗਲਪਪੰਜਾਬੀਵਾਰਤਕਵਿਗਿਆਨ

🔥 Trending searches on Wiki ਪੰਜਾਬੀ:

ਅਰਜਨ ਢਿੱਲੋਂਜ਼ਕਰੀਆ ਖ਼ਾਨਚੰਡੀਗੜ੍ਹਮੰਜੀ ਪ੍ਰਥਾਸਾਰਾਹ ਡਿਕਸਨਸ਼ਹੀਦਾਂ ਦੀ ਮਿਸਲਪੰਜਾਬੀ ਕੱਪੜੇਪੰਜਾਬੀ ਸਾਹਿਤਸੱਭਿਆਚਾਰਫਗਵਾੜਾਯੂਟਿਊਬ23 ਦਸੰਬਰਐਕਸ (ਅੰਗਰੇਜ਼ੀ ਅੱਖਰ)ਤੀਜੀ ਸੰਸਾਰ ਜੰਗ30 ਮਾਰਚਛੰਦਲੋਕ ਸਭਾਡੱਡੂਸੁਭਾਸ਼ ਚੰਦਰ ਬੋਸਕਾਰਭਾਰਤੀ ਰਾਸ਼ਟਰੀ ਕਾਂਗਰਸਸੰਗੀਤਜ਼ੀਨਤ ਆਪਾਘੋੜਾਕਿੱਸਾ ਕਾਵਿਕਬੀਰਬੋਗੋਤਾਤਜੱਮੁਲ ਕਲੀਮਖੇਡਲੰਬੜਦਾਰ19 ਅਕਤੂਬਰਗੁਰੂ ਗੋਬਿੰਦ ਸਿੰਘਅਨੁਵਾਦਮਿੱਤਰ ਪਿਆਰੇ ਨੂੰਪੜਨਾਂਵਜਹਾਂਗੀਰਹਰੀ ਖਾਦਭਾਰਤ ਦਾ ਆਜ਼ਾਦੀ ਸੰਗਰਾਮਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਛੋਟਾ ਘੱਲੂਘਾਰਾਹੋਲਾ ਮਹੱਲਾਰਣਜੀਤ ਸਿੰਘਮਨੁੱਖੀ ਦਿਮਾਗਅੰਮ੍ਰਿਤ ਵੇਲਾਗੁਰਦੁਆਰਿਆਂ ਦੀ ਸੂਚੀਜੋਤੀਰਾਓ ਫੂਲੇ9 ਨਵੰਬਰਭਾਈ ਗੁਰਦਾਸਢਿੱਡ ਦਾ ਕੈਂਸਰਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸੰਤ ਸਿੰਘ ਸੇਖੋਂਐਮਨੈਸਟੀ ਇੰਟਰਨੈਸ਼ਨਲਹਾਂਸੀਵੀਅਤਨਾਮਮਾਂਅੱਖਤਖ਼ਤ ਸ੍ਰੀ ਕੇਸਗੜ੍ਹ ਸਾਹਿਬਭਾਸ਼ਾਮੁਦਰਾ383ਸਵਾਮੀ ਦਯਾਨੰਦ ਸਰਸਵਤੀਸੁਖਦੇਵ ਥਾਪਰਸੁਖਵਿੰਦਰ ਅੰਮ੍ਰਿਤਵਾਕਪ੍ਰੀਤੀ ਸਪਰੂਕੜ੍ਹੀ ਪੱਤੇ ਦਾ ਰੁੱਖਪੂਰਨ ਭਗਤਰਾਜਾ ਰਾਮਮੋਹਨ ਰਾਏਦਲੀਪ ਕੌਰ ਟਿਵਾਣਾ🡆 More