ਊੜਾ ਗੁਰਮੁਖੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਇਸ ਤੋਂ ਪੰਜਾਬੀ ਭਾਸ਼ਾ ਦੇ ਦਸਾਂ ਵਿੱਚੋਂ ਤਿੰਨ ਸਵਰ ਬਣਦੇ ਹਨ: ਉ, ਊ ਅਤੇ ਓ। ਪੰਜਾਬੀ ਵਿੱਚ ਕਿਸੇ ਵੀ ਸ਼ਬਦ ਵਿੱਚ ਇਕੱਲੇ ਊੜਾ ਨਹੀਂ ਵਰਤਿਆ ਜਾਂਦਾ, ਜਿਨ੍ਹਾਂ ਸ਼ਬਦ ਵਿੱਚ ਊੜੇ ਦੀ ਵਰਤੋਂ ਹੁੰਦੀ ਹੈ ਉਨ੍ਹਾਂ ਸ਼ਬਦਾਂ ਵਿੱਚ,ਇਸ ਨਾਲ, ਔਂਕੜ, ਦੁਲੈਂਕੜ ਜਾਂ ਹੋੜਾ ਜ਼ਰੂਰ ਲੱਗਾ ਹੁੰਦਾ ਹੈ।

ਗੁਰਮੁਖੀ ਵਰਣ ਮਾਲਾ
ਸ਼ ਖ਼ ਗ਼ ਜ਼ ਫ਼
ਲ਼
ੳ

ਇਹ ਸਭ ਨਾਲੋਂ ਜ਼ਿਆਦਾ ਪਵਿੱਤਰ ਅੱਖਰ ਮੰਨਿਆ ਜਾਂਦਾ ਹੈ। ਇਸ ਦੇ ਤਿੰਨ ਰੂਪ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇ ਵਾਚਕ ਮੰਨੇ ਜਾਂਦੇ ਹਨ। ਇਸ ਦੇ ਤਿੰਨ ਰੂਪ ਮਾਤ, ਪਤਾਲ ਅਤੇ ਸਵਰਗ ਲੋਕ ਦੇ ਪ੍ਰਤੀਕ ਹਨ।

ਇਤਿਹਾਸ

ਊੜੇ ਆਪਣੀ ਬਣਾਵਟ ਦੇ ਕਾਰਨ ਦੇਵਨਾਗਰੀ ਲਿਪੀ ਦੇ ਅੱਖਰ ਨਾਲ ਕਾਫੀ ਮੇਲ ਖਾਂਦਾ ਹੈ ਅਤੇ ਆਧੁਨਿਕ ਊੜੇ ਨੂੰ ਇਸੇ ਦਾ ਹੀ ਸੁਧਰਿਆ ਹੋਇਆ ਰੂਪ ਕਿਹਾ ਜਾਂਦਾ ਹੈ।

ਹਵਾਲੇ

ਬਾਹਰਲੇ ਲਿੰਕ

ਊੜੇ ਬਾਰੇ

Tags:

ਗੁਰਮੁਖੀਪੰਜਾਬੀ

🔥 Trending searches on Wiki ਪੰਜਾਬੀ:

ਕਲ ਯੁੱਗਮੂਲ ਮੰਤਰਨਿਮਰਤ ਖਹਿਰਾਨਿਬੰਧ ਦੇ ਤੱਤਜਗਦੀਪ ਸਿੰਘ ਕਾਕਾ ਬਰਾੜਨੇਵਲ ਆਰਕੀਟੈਕਟਰਸ਼ਬਦ-ਜੋੜਪੰਜਾਬ ਦੀਆਂ ਲੋਕ-ਕਹਾਣੀਆਂਊਧਮ ਸਿੰਘਮਨੁੱਖੀ ਹੱਕਅਰਸਤੂ ਦਾ ਅਨੁਕਰਨ ਸਿਧਾਂਤਬਾਬਰਬਾਣੀਪਾਣੀਚਲੂਣੇਰਸ ਸੰਪਰਦਾਇਪਾਣੀ ਦਾ ਬਿਜਲੀ-ਨਿਖੇੜਸੱਪ (ਸਾਜ਼)ਆਨੰਦਪੁਰ ਸਾਹਿਬਇਸਲਾਮ ਅਤੇ ਸਿੱਖ ਧਰਮਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਖੋਜ ਦਾ ਇਤਿਹਾਸਵਾਰਸ਼ਾਹ ਮੁਹੰਮਦਗ੍ਰੇਸੀ ਸਿੰਘਕਰਤਾਰ ਸਿੰਘ ਦੁੱਗਲਗੈਲੀਲਿਓ ਗੈਲਿਲੀਦੁਆਬੀਓਸਟੀਓਪਰੋਰੋਸਿਸਗੁਰਪੁਰਬਕ੍ਰੈਡਿਟ ਕਾਰਡਮੱਖੀਆਂ (ਨਾਵਲ)ਪੰਜਾਬ (ਭਾਰਤ) ਦੀ ਜਨਸੰਖਿਆਵਾਕਗਿੱਧਾਬਲੌਗ ਲੇਖਣੀਰਾਮਨੌਮੀਮੱਧਕਾਲੀਨ ਪੰਜਾਬੀ ਵਾਰਤਕਆਧੁਨਿਕ ਪੰਜਾਬੀ ਕਵਿਤਾਤਾਸ ਦੀ ਆਦਤਲਿਵਰ ਸਿਰੋਸਿਸਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਵਿਸਾਖੀਗੁਰਦੁਆਰਾ ਬੰਗਲਾ ਸਾਹਿਬਜੀ ਆਇਆਂ ਨੂੰ (ਫ਼ਿਲਮ)ਸਵੈ-ਜੀਵਨੀਸ਼੍ਰੋਮਣੀ ਅਕਾਲੀ ਦਲਚਿੜੀ-ਛਿੱਕਾਬਿਕਰਮੀ ਸੰਮਤਹਰਿਮੰਦਰ ਸਾਹਿਬਭਾਰਤ ਦਾ ਪ੍ਰਧਾਨ ਮੰਤਰੀਚੋਣਅਸਤਿਤ੍ਵਵਾਦਗੌਤਮ ਬੁੱਧਗੁਰੂ ਰਾਮਦਾਸਪੰਜਾਬੀ ਸੱਭਿਆਚਾਰਜਸਬੀਰ ਸਿੰਘ ਆਹਲੂਵਾਲੀਆਸਤਿ ਸ੍ਰੀ ਅਕਾਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਪੰਜਾਬੀਜੱਸਾ ਸਿੰਘ ਰਾਮਗੜ੍ਹੀਆਭਾਰਤ ਦਾ ਜ਼ਾਮਨੀ ਅਤੇ ਵਟਾਂਦਰਾ ਬੋਰਡਭਾਰਤ ਦਾ ਆਜ਼ਾਦੀ ਸੰਗਰਾਮਮਨੁੱਖੀ ਦੰਦਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪ੍ਰਿੰਸੀਪਲ ਤੇਜਾ ਸਿੰਘਬਾਲ ਮਜ਼ਦੂਰੀਪ੍ਰਿਅੰਕਾ ਚੋਪੜਾਦਿਲਰੁਬਾਪੰਜਾਬੀ ਲੋਕ ਸਾਜ਼ਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਹਰੀ ਸਿੰਘ ਨਲੂਆਏਡਜ਼ਰੱਖੜੀ🡆 More