ਵਿਸ਼ੂ

ਵਿਸ਼ੂ (ਮਲਿਆਲਮ: Viṣu, ਤੁਲੁ: Bisu) ਇਕ ਹਿੰਦੂ ਤਿਉਹਾਰ ਹੈ ਜੋ ਕਿ ਭਾਰਤੀ ਰਾਜ ਕੇਰਲ, ਕਰਨਾਟਕ ਦੇ ਤੁਲੁ ਨਾਡੂ ਖੇਤਰ, ਪੋਂਡੀਚੇਰੀ ਦਾ ਮਾਹਿ ਜ਼ਿਲ੍ਹਾ, ਤਾਮਿਲ ਨਾਡੂ ਦੇ ਨੇੜਲੇ ਖੇਤਰ ਅਤੇ ਓਹਨਾ ਦੇ ਪਰਵਾਸੀ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ। ਇਹ ਹਰ ਸਾਲ 14 ਜਾਂ 15 ਅਪ੍ਰੈਲ ਨੂੰ ਗ੍ਰੇਗਰੀ ਕਲੰਡਰ ਵਿਚ ਅਪ੍ਰੈਲ ਦੇ ਮੱਧ ਵਿਚ ਪੈਂਦਾ ਹੈ।

Vishu
ਵਿਸ਼ੂ
A traditional Vishu kani setting with auspicious items.
ਅਧਿਕਾਰਤ ਨਾਮVishu
ਮਨਾਉਣ ਵਾਲੇMalayali Hindus (Kerala Hindus), Tuluvas
ਕਿਸਮReligious
ਪਾਲਨਾਵਾਂVishu Kani, Vishukkaineetam, Vishukkanji, Kani konna, Vishupadakkam (fireworks)
ਸ਼ੁਰੂਆਤdawn
ਅੰਤafter 24 hours
ਮਿਤੀFirst day of the month of Meṭam in the Malayalam calendar
ਨਾਲ ਸੰਬੰਧਿਤBihu, Bwisagu, Baisakhi, Pohela Boishakh, Puthandu, Pana Sankranti

ਇਤਿਹਾਸ ਅਤੇ ਧਾਰਮਿਕ ਮਹੱਤਵ

ਮਲਿਆਲੀ ਪਰੰਪਰਾ ਵਿਚ ਵਿਸ਼ੂ ਦਾ ਦਿਨ ਸੂਰਜ ਦੇ ਮੇਡਾ ਰਾਸੀ (ਪਹਿਲੇ ਸੂਰਜੀ ਮਹੀਨੇ) ਵਿਚ ਆਉਣ ਦਾ ਸੰਕੇਤ ਦਿੰਦਾ ਹੈ।

ਵਿਸ਼ੂ, ਖਗੋਲ-ਵਿਗਿਆਨ ਦੇ ਸਾਲ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਇਸ ਲਈ ਭਗਵਾਨ ਵਿਸ਼ਨੂੰ ਅਤੇ ਉਸ ਦੇ ਅਵਤਾਰ ਭਗਵਾਨ ਕ੍ਰਿਸ਼ਨ ਦੀ ਪੂਜਾ ਵਿਸ਼ੂ ਦੇ ਦਿਨ ਕੀਤੀ ਜਾਂਦੀ ਹੈ, ਕਿਉਂਕਿ ਭਗਵਾਨ ਵਿਸ਼ਨੂੰ ਨੂੰ ਸਮੇਂ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਦਿਨ ਹੀ ਭਗਵਾਨ ਕ੍ਰਿਸ਼ਨ ਨੇ ਨਰਕਸੂਰਾ ਨਾਮ ਦੇ ਰਾਖਸ਼ ਨੂੰ ਮਾਰਿਆ ਸੀ ਅਤੇ ਇਸ ਕਰਕੇ ਕ੍ਰਿਸ਼ਨ ਦੀਆਂ ਮੂਰਤੀਆਂ ਵਿਸ਼ੂ ਕਾਨੀ ਵਿੱਚ ਰੱਖੀਆਂ ਹੋਈਆਂ ਹਨ।

ਵਿਸ਼ੂ ਕੇਰਲ ਵਿਚ ਸਥਾਨੁ ਰਾਵੀ ਦੇ ਰਾਜ ਤੋਂ 844 ਈ. ਤੋਂ ਮਨਾਇਆ ਜਾਂਦਾ ਹੈ।

ਹਵਾਲੇ

Tags:

ਕਰਨਾਟਕਕੇਰਲਾਗ੍ਰੈਗੋਰੀਅਨ ਕਲੰਡਰ

🔥 Trending searches on Wiki ਪੰਜਾਬੀ:

ਗਿਆਨੀ ਦਿੱਤ ਸਿੰਘਹਰਬੀ ਸੰਘਾਭਾਰਤ ਵਿੱਚ ਬੁਨਿਆਦੀ ਅਧਿਕਾਰਮਾਰਕਸਵਾਦੀ ਪੰਜਾਬੀ ਆਲੋਚਨਾਸਿੱਧੂ ਮੂਸੇ ਵਾਲਾਪੰਜਾਬੀ ਨਾਵਲਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਰਾਸ਼ਟਰੀ ਜਾਨਵਰਾਂ ਦੀ ਸੂਚੀਕਲੋਠਾਪੰਜਾਬੀ ਅਖ਼ਬਾਰਹੀਰ ਰਾਂਝਾਅਨੰਦ ਸਾਹਿਬਪੰਜਾਬੀ ਕਹਾਣੀਜ਼ਏਕਾਦਸੀ ਮਹਾਤਮਮੈਂ ਹੁਣ ਵਿਦਾ ਹੁੰਦਾ ਹਾਂਗੁਰਦੁਆਰਾ ਜੰਡ ਸਾਹਿਬਸਾਮਾਜਕ ਮੀਡੀਆਸਿਕੰਦਰ ਮਹਾਨਅਕਾਲ ਤਖ਼ਤ ਦੇ ਜਥੇਦਾਰਭਾਰਤੀ ਪੰਜਾਬੀ ਨਾਟਕਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦੀ ਵੰਡਪਹਿਲੀ ਐਂਗਲੋ-ਸਿੱਖ ਜੰਗਬਿਜੈ ਸਿੰਘਸੁਖਦੇਵ ਸਿੰਘ ਮਾਨਮਾਲਵਾ (ਪੰਜਾਬ)ਬੈਂਕਨੋਟ ਮਿਚਸੰਸਮਰਣਪੰਜਾਬ ਦੇ ਲੋਕ-ਨਾਚਪੰਜਾਬ, ਭਾਰਤ ਦੇ ਜ਼ਿਲ੍ਹੇਫੁੱਟਬਾਲਮੱਸਾ ਰੰਘੜਸ੍ਰੀ ਗੁਰੂ ਅਮਰਦਾਸ ਜੀ ਬਾਣੀ ਕਲਾ ਤੇ ਵਿਚਾਰਧਾਰਾਵਾਕੰਸ਼ਆਯੁਰਵੇਦਆਸਟਰੇਲੀਆਮਹਾਂਰਾਣਾ ਪ੍ਰਤਾਪਜਗਤਜੀਤ ਸਿੰਘਉਪਵਾਕਰਾਘਵਨਤਾਜ ਮਹਿਲਪਾਕਿਸਤਾਨਖੇਤੀਬਾੜੀਹੋਲਾ ਮਹੱਲਾਇੰਗਲੈਂਡਦਸਵੰਧਅਮਨਸ਼ੇਰ ਸਿੰਘਤਾਰਾਗੁਰੂ ਨਾਨਕ ਜੀ ਗੁਰਪੁਰਬਮਾਂ ਬੋਲੀਕਰਕੌਰ (ਨਾਮ)ਪੰਜਾਬੀ ਰੀਤੀ ਰਿਵਾਜਆਤਮਜੀਤਸੁਰਜੀਤ ਬਿੰਦਰਖੀਆਨਵੀਂ ਦਿੱਲੀਫ਼ਾਰਸੀ ਭਾਸ਼ਾਬਾਸਕਟਬਾਲISBN (identifier)ਵਿਆਕਰਨਿਕ ਸ਼੍ਰੇਣੀਮਹਾਂਭਾਰਤਗੁਰ ਅਮਰਦਾਸਗਿਆਨਪੀਠ ਇਨਾਮਕੰਪਿਊਟਰਪੀਲੂਡਾ. ਹਰਿਭਜਨ ਸਿੰਘਛੰਦਸੰਤ ਅਤਰ ਸਿੰਘਮਿਆ ਖ਼ਲੀਫ਼ਾਕਾਂਗੋ ਦਰਿਆਅਮਰ ਸਿੰਘ ਚਮਕੀਲਾ (ਫ਼ਿਲਮ)ਭਾਸ਼ਾਸਦਾਮ ਹੁਸੈਨ🡆 More