ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ

ਪੰਜਾਬੀ ਸਾਹਿਤਕ ਰਸਾਲੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਦੇ ਵਿਸ਼ੇ ਉੱਤੇ ਲਿਖੇ ਜਾਂਦੇ ਰਸਾਲੇ ਹਨ। ਵੈਸੇ ਤਾਂ ਪੰਜਾਬੀ ਵਿੱਚ ਸਾਹਿਤਕ ਪੱਤਰਕਾਰੀ 19ਵੀਂ ਸਦੀ ਵਿੱਚ ਸ਼ੁਰੂ ਹੋ ਗਈ ਸੀ ਪਰ ਨਿਰੋਲ ਸਾਹਿਤਕ ਰਸਾਲੇ ਸਾਡੇ ਸਾਹਮਣੇ 20ਵੀਂ ਸਦੀ ਵਿੱਚ ਹੀ ਆਉਂਦੇ ਹਨ।

ਸੂਚੀ

  1. ਪ੍ਰੀਤਮ (ਰਸਾਲਾ) (1923)
  2. ਫੁਲਵਾੜੀ (ਰਸਾਲਾ) (1924)
  3. ਬਸੰਤ (ਰਸਾਲਾ) (1928)
  4. ਮੋਤੀਆ (ਰਸਾਲਾ) (1928)
  5. ਹੰਸ (ਰਸਾਲਾ) (1929)
  6. ਚੰਨ (ਰਸਾਲਾ) (1931)
  7. ਪ੍ਰਭਾਤ (ਰਸਾਲਾ) (1931)
  8. ਕਵੀ (ਰਸਾਲਾ) (1931)
  9. ਬਾਲਕ (ਰਸਾਲਾ) (1932)
  10. ਪੰਜਾਬੀ ਮੰਚ (ਰਸਾਲਾ) (1933)
  11. ਪ੍ਰੀਤਲੜੀ (1933)
  12. ਨਵੀਂ ਦੁਨੀਆ (ਰਸਾਲਾ) (1938)
  13. ਕੋਮਲ ਸੰਸਾਰ (ਰਸਾਲਾ) (1938)
  14. ਪੰਜ ਦਰਿਆ (ਰਸਾਲਾ) (1939)
  15. ਕੰਵਲ (ਰਸਾਲਾ) (1940)
  16. ਬਾਲ ਸੰਦੇਸ਼ (ਰਸਾਲਾ) (1940)
  17. ਜੀਵਨ ਪ੍ਰੀਤੀ (ਰਸਾਲਾ) (1941)
  18. ਪੰਜਾਬੀ ਸਾਹਿਤ (ਰਸਾਲਾ) (1942)
  19. ਸਾਡੀ ਕਹਾਣੀ (ਰਸਾਲਾ) (1946)
  20. ਹਿਤਕਾਰੀ (ਰਸਾਲਾ) (1947)
  21. ਜੀਵਨ (ਰਸਾਲਾ)
  22. ਸਾਹਿਤ ਸਮਾਚਾਰ
  23. ਆਰਸੀ (ਪਰਚਾ) (1958)
  24. ਨਾਗਮਣੀ (ਪਰਚਾ) (1966)
  25. ਕਹਾਣੀ ਪੰਜਾਬ
  26. ਹੁਣ (ਚੌ-ਮਾਸਿਕ)
  27. ਸਿਰਜਣਾ (ਤ੍ਰੈ-ਮਾਸਿਕ)
  28. ਪ੍ਰਤਿਮਾਨ (ਰਸਾਲਾ)
  29. ਮੇਘਲਾ
  30. ਅੰਮ੍ਰਿਤ ਕੀਰਤਨ (ਰਸਾਲਾ)
  31. ਅਦਬੀ ਸਾਂਝ
  32. ਪ੍ਰਵਚਨ (ਰਸਾਲਾ)
  33. ਸਮਦਰਸ਼ੀ
  34. ਸ਼ੀਰਾਜ਼ਾ
  35. ਲਕੀਰ (ਰਸਾਲਾ)
  36. ਕਵਿਤਾ (ਮਾਸਕ ਪੱਤਰ)
  37. ਕੂਕਾਬਾਰਾ (ਰਸਾਲਾ)
  38. ਜਨ ਸਾਹਿਤ (ਰਸਾਲਾ)
  39. ਪੰਜਾਬੀ ਦੁਨੀਆ (ਰਸਾਲਾ)
  40. ਸ਼ਬਦ ਬੂੰਦ (ਮੈਗਜ਼ੀਨ)
  41. ਇੱਕੀ (ਮੈਗਜ਼ੀਨ)
  42. ਲਹਿਰਾਂ (ਮੈਗਜ਼ੀਨ)
  43. ਨੰਗੇ ਹਰਫ (ਰਸਾਲਾ) 2009
  44. ਕਾਵਿ-ਸ਼ਾਸਤਰ(ਤ੍ਰੈ-ਮਾਸਿਕ)
  45. ਆਬਰੂ (ਰਸਾਲਾ)
  46. ਏਕਮ (ਰਸਾਲਾ)
  47. ਨਜ਼ਰੀਆ(ਰਸਾਲਾ)
  48. ਘਰ ਸ਼ਿੰਗਾਰ (ਰਸਾਲਾ)
  49. ਮਹਿਰਮ (ਰਸਾਲਾ)
  50. ਰੂਹ ਪੰਜਾਬੀ (ਰਸਾਲਾ)
  51. ਸਮਕਾਲੀ ਸਾਹਿਤ
  52. ਕਲਾਕਾਰ (ਰਸਾਲਾ)
  53. ਮੁਹਾਂਦਰਾ (ਰਸਾਲਾ)
  54. ਵਾਹਘਾ (ਰਸਾਲਾ)
  55. ਤ੍ਰਿਸ਼ੰਕੂ (ਰਸਾਲਾ)
  56. ਰਾਗ (ਰਸਾਲਾ)
  57. ਅੱਖਰ (ਰਸਾਲਾ)
  58. ਸੰਵਾਦ (ਰਸਾਲਾ)
  59. ਛਿਣ (ਤ੍ਰੈਮਾਸਿਕ ਰਸਾਲਾ) 2012
  60. ਮਿੰਨੀ (ਰਸਾਲਾ) 1988
  61. ਸ਼ਬਦ ਤ੍ਰਿੰਜਣ (ਰਸਾਲਾ) 2008
  62. ਗ਼ੁਫ਼ਤਗੂ (ਰਸਾਲਾ) 2019

63.ਖੋਜਨਾਮਾ-ਅੰਤਰ-ਰਾਸ਼ਟਰੀ ਸਾਹਿਤਕ ਅਤੇ ਖੋਜ ਜਰਨਲ 2023 (https://khojnama.com/)

Tags:

ਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਭਾਈ ਧਰਮ ਸਿੰਘ ਜੀਪੰਜਾਬੀ ਨਾਰੀਸਵਾਮੀ ਦਯਾਨੰਦ ਸਰਸਵਤੀਸਵਰਾਜਬੀਰਸੱਭਿਆਚਾਰਪੀਲੂਰਣਜੀਤ ਸਿੰਘ ਕੁੱਕੀ ਗਿੱਲਭਾਈ ਸਾਹਿਬ ਸਿੰਘ ਜੀਨਵ-ਰਹੱਸਵਾਦੀ ਪੰਜਾਬੀ ਕਵਿਤਾਮੀਡੀਆਵਿਕੀਪੰਜਾਬੀ ਨਾਵਲ ਦਾ ਇਤਿਹਾਸਕਿੱਸਾ ਕਾਵਿ ਦੇ ਛੰਦ ਪ੍ਰਬੰਧਭਾਰਤ ਦਾ ਆਜ਼ਾਦੀ ਸੰਗਰਾਮਬਿਕਰਮੀ ਸੰਮਤਤਾਜ ਮਹਿਲਪਟਿਆਲਾਵਿਧਾਤਾ ਸਿੰਘ ਤੀਰਚੰਡੀਗੜ੍ਹਬਲੌਗ ਲੇਖਣੀਅੰਤਰਰਾਸ਼ਟਰੀ ਮਹਿਲਾ ਦਿਵਸਸਾਰਾਗੜ੍ਹੀ ਦੀ ਲੜਾਈਗੁਰਮੁਖੀ ਲਿਪੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਾਹਿਬਜ਼ਾਦਾ ਅਜੀਤ ਸਿੰਘਸਿਧ ਗੋਸਟਿਸੰਯੁਕਤ ਰਾਜਸਾਉਣੀ ਦੀ ਫ਼ਸਲਪੰਜਾਬੀ ਲੋਕ ਕਾਵਿਪੰਜਾਬ ਵਿਧਾਨ ਸਭਾਧਰਤੀ ਦਿਵਸਮੇਲਿਨਾ ਮੈਥਿਊਜ਼ਆਲਮੀ ਤਪਸ਼ਪਰਨੀਤ ਕੌਰ18 ਅਪਰੈਲਸੰਗਰੂਰ (ਲੋਕ ਸਭਾ ਚੋਣ-ਹਲਕਾ)ਯੂਨੀਕੋਡਕੁਲਵੰਤ ਸਿੰਘ ਵਿਰਕਮਿਆ ਖ਼ਲੀਫ਼ਾਔਰੰਗਜ਼ੇਬਕਿਰਨਦੀਪ ਵਰਮਾਵਾਰਜਰਗ ਦਾ ਮੇਲਾਬਾਬਾ ਬਕਾਲਾਬਾਬਾ ਜੀਵਨ ਸਿੰਘਨਨਕਾਣਾ ਸਾਹਿਬਭਾਰਤ ਦਾ ਪ੍ਰਧਾਨ ਮੰਤਰੀਜ਼ਮੀਨੀ ਪਾਣੀਕੰਜਕਾਂਅਯਾਮਪਹਿਲੀ ਐਂਗਲੋ-ਸਿੱਖ ਜੰਗਉੱਚੀ ਛਾਲਗੁਰਮੀਤ ਸਿੰਘ ਖੁੱਡੀਆਂਗੁਰਦੁਆਰਾ ਕਰਮਸਰ ਰਾੜਾ ਸਾਹਿਬਅਮਰ ਸਿੰਘ ਚਮਕੀਲਾ (ਫ਼ਿਲਮ)ਗੁਰੂ ਹਰਿਗੋਬਿੰਦਪੁਆਧੀ ਉਪਭਾਸ਼ਾਨਾਰੀਵਾਦੀ ਆਲੋਚਨਾਮਾਸਟਰ ਤਾਰਾ ਸਿੰਘਅੰਮ੍ਰਿਤਪਾਲ ਸਿੰਘ ਖ਼ਾਲਸਾਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਗੁਰੂ ਹਰਿਕ੍ਰਿਸ਼ਨਪ੍ਰੀਤਲੜੀਪਠਾਨਕੋਟਪੰਜਾਬ (ਭਾਰਤ) ਵਿੱਚ ਖੇਡਾਂਨਾਨਕ ਸਿੰਘਫ਼ਿਲਮਚੜ੍ਹਦੀ ਕਲਾਭਾਰਤ ਦੀ ਵੰਡਰਾਧਾ ਸੁਆਮੀ ਸਤਿਸੰਗ ਬਿਆਸਬਾਬਰਪੰਜਾਬੀ ਕੱਪੜੇਪ੍ਰੀਤਮ ਸਿੰਘ ਸਫ਼ੀਰਹੋਲੀਪੱਤਰਕਾਰੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਗੋਬਿੰਦ ਸਿੰਘ🡆 More