ਪੰਜਾਬੀ ਧੁਨੀਵਿਉਂਤ:

ਪੰਜਾਬੀ ਧੁਨੀਵਿਉਂਤ ਪੰਜਾਬੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਧੁਨੀਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।

ਖੰਡੀ ਧੁਨੀਆਂ

ਸਵਰ

ਸਵਰ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਬਿਨਾਂ ਕਿਸੇ ਰੋਕ ਤੋਂ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।

ਸਵਰ
ਅਗਲੇ ਅੱਧ-ਅਗਲੇ ਵਿਚਲੇ ਅੱਧ-ਪਿਛਲੇ ਪਿਛਲੇ
ਬੰਦ i(ː) ɪ ʊ u(ː)
ਅੱਧ-ਬੰਦ e(ː) o(ː)
Mid ə
ਅੱਧ-ਖੁੱਲ੍ਹੇ ɛ(ː) ɔ(ː)
ਖੁੱਲ੍ਹੇ a(ː)

ਵਿਅੰਜਨ

ਵਿਅੰਜਨ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਕਿਸੇ ਨਾ ਕਿਸੇ ਜਗ੍ਹਾ ਉੱਤੇ ਰੁਕਦਾ ਹੈ। ਪੰਜਾਬੀ ਵਿੱਚ 29 ਵਿਅੰਜਨ ਧੁਨੀਆਂ ਹਨ ਅਤੇ ਦੋ ਅਰਧ ਸਵਰ ਹਨ।

ਵਿਅੰਜਨ
ਹੋਂਠੀ ਦੰਤੀ/
ਦੰਤ ਪਠਾਰੀ
ਉਲਟਜੀਭੀ ਤਾਲਵੀ ਕੰਠੀ ਸੁਰਯੰਤਰੀ
ਨਾਸਕੀ m n ɳ ɲ ŋ
ਡੱਕਵੇਂ ਅਨਾਦੀ ਅਲਪਰਾਣ p ʈ t͡ʃ k
ਅਨਾਦੀ ਮਹਾਂਪਰਾਣ t̪ʰ ʈʰ t͡ʃʰ
ਨਾਦੀ ਅਲਪਰਾਣ b ɖ d͡ʒ ɡ
ਖਹਿਵੇਂ f ਫ਼ s ʃ ਸ਼ (x ਖ਼)
z ਜ਼ (ɣ ਗ਼)
ਫਟਕਵਾਂ ɾ ɽ
ਸਰਕਵੇਂ ʋ l ਲ਼ j ɦ

ਪਾਰਖੰਡੀ ਧੁਨੀਆਂ

ਨਾਸਿਕਤਾ

ਨਾਸਿਕ ਧੁਨੀਆਂ ਦੇ ਉੱਚਾਰਨ ਸਮੇਂ ਸਾਹ ਮੂੰਹ ਦੀ ਜਗ੍ਹਾ ਨੱਕ ਰਾਹੀਂ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 5 ਨਾਸਿਕ ਧੁਨੀਆਂ ਹਨ ਪਰ ਪਾਰਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਦਾ ਸੰਬੰਧ ਸਵਰਾਂ ਨਾਲ ਹੈ।

ਸੁਰ

ਭਾਰਤੀ-ਆਰੀਆਈ ਭਾਸ਼ਾਵਾਂ ਵਿੱਚੋਂ ਸਿਰਫ਼ ਪੰਜਾਬੀ ਵਿੱਚ ਹੀ ਸੁਰ ਮੌਜੂਦ ਹੈ। ਪੰਜਾਬੀ ਵਿੱਚ 3 ਸੁਰਾਂ ਮੌਜੂਦ ਹਨ; ਚੜ੍ਹਦੀ ਸੁਰ, ਪੱਧਰੀ ਸੁਰ ਅਤੇ ਲਹਿੰਦੀ ਸੁਰ। ਪੰਜਾਬੀ ਵਿੱਚ ਨਾਦੀ ਮਹਾਂਪਰਾਣ ਧੁਨੀਆਂ /ਘ, ਝ, ਢ, ਧ, ਭ/ ਹੁਣ ਲੋਪ ਹੋ ਗਈਆਂ ਹਨ ਅਤੇ ਹੁਣ ਇਹ 5 ਲਿਪਾਂਕ ਚਿੰਨ੍ਹ ਅਤੇ /ਹ/ ਸੁਰ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ।

ਹਵਾਲੇ

Tags:

ਪੰਜਾਬੀ ਧੁਨੀਵਿਉਂਤ ਖੰਡੀ ਧੁਨੀਆਂਪੰਜਾਬੀ ਧੁਨੀਵਿਉਂਤ ਪਾਰਖੰਡੀ ਧੁਨੀਆਂਪੰਜਾਬੀ ਧੁਨੀਵਿਉਂਤ ਹਵਾਲੇਪੰਜਾਬੀ ਧੁਨੀਵਿਉਂਤਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਨਿਤਨੇਮਲੋਕ ਕਾਵਿਪੰਜਾਬਮਾਤਾ ਸੁੰਦਰੀਏਡਜ਼ਹਰਿਆਣਾਪ੍ਰੀਨਿਤੀ ਚੋਪੜਾਛੋਟਾ ਘੱਲੂਘਾਰਾਐਚ.ਟੀ.ਐਮ.ਐਲਔਰਤਚਿਸ਼ਤੀ ਸੰਪਰਦਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਜਗਰਾਵਾਂ ਦਾ ਰੋਸ਼ਨੀ ਮੇਲਾਹੋਲਾ ਮਹੱਲਾਮਹਿੰਦਰ ਸਿੰਘ ਰੰਧਾਵਾਨਿਸ਼ਾਨ ਸਾਹਿਬਵਾਕਧਾਲੀਵਾਲਬਸੰਤ ਪੰਚਮੀਗੁਰਮੁਖੀ ਲਿਪੀ ਦੀ ਸੰਰਚਨਾਭਗਤ ਧੰਨਾ ਜੀਵਹਿਮ ਭਰਮਮਾਲੇਰਕੋਟਲਾਤੂੰ ਮੱਘਦਾ ਰਹੀਂ ਵੇ ਸੂਰਜਾਐਚਆਈਵੀਤਜੱਮੁਲ ਕਲੀਮ2024 ਵਿੱਚ ਹੁਆਲਿਅਨ ਵਿਖੇ ਭੂਚਾਲਪੰਜਾਬੀ ਸਾਹਿਤਸ਼ੁਭਮਨ ਗਿੱਲਕੁਲਦੀਪ ਮਾਣਕਅੰਬਾਲਾਵਿਕੀਮੀਡੀਆ ਤਹਿਰੀਕਪੰਜਾਬੀ ਪੀਡੀਆਮਿੱਟੀ ਦੀ ਉਪਜਾਊ ਸ਼ਕਤੀਰੇਖਾ ਚਿੱਤਰਸਮੁੰਦਰੀ ਪ੍ਰਦੂਸ਼ਣਕਲ ਯੁੱਗਯੂਨਾਨਧਰਤੀ ਦਿਵਸਸਿੱਖ ਧਰਮਜੰਡਸਾਹਿਤਸ਼ਰਾਬ ਦੇ ਦੁਰਉਪਯੋਗਗੁਰਸ਼ਰਨ ਸਿੰਘਸਾਹਿਬਜ਼ਾਦਾ ਅਜੀਤ ਸਿੰਘਸਵਰਸੁਖਵੰਤ ਕੌਰ ਮਾਨਜਵਾਰ (ਚਰ੍ਹੀ)ਮਈ ਦਿਨਰਾਮਨੌਮੀਨਵਿਆਉਣਯੋਗ ਊਰਜਾਕਿੱਸਾ ਕਾਵਿਧਮਤਾਨ ਸਾਹਿਬਭੂੰਡਮੋਹਣਜੀਤਭਾਈ ਮਰਦਾਨਾਗ਼ਜ਼ਲਕੋਣੇ ਦਾ ਸੂਰਜਵੀਅਤਨਾਮੀ ਭਾਸ਼ਾਇਤਿਹਾਸਡਾ. ਨਾਹਰ ਸਿੰਘਅੰਮ੍ਰਿਤਾ ਪ੍ਰੀਤਮਕਾਲ਼ੀ ਮਾਤਾਸਿੰਘਮਹਾਨ ਕੋਸ਼ਬਾਬਾ ਜੀਵਨ ਸਿੰਘਪੰਜਾਬ ਪੁਲਿਸ (ਭਾਰਤ)ਦੋਆਬਾਵੋਟ ਦਾ ਹੱਕਸੜਕਮਾਤਾ ਜੀਤੋਖ਼ਬਰਾਂ🡆 More