ਨਿਕੋਲਾ ਟੈਸਲਾ

ਨਿਕੋਲਾ ਟੈਸਲਾ (10 ਜੁਲਾਈ 1856 – 7 ਜਨਵਰੀ 1943) ਇੱਕ ਸਰਬਿਆਈ ਅਮਰੀਕੀ ਖੋਜੀ, ਇਲੈਕਟ੍ਰੀਕਲ ਇੰਜੀਨੀਅਰ, ਮਕੈਨੀਕਲ ਇੰਜੀਨੀਅਰ ਅਤੇ ਭਵਿੱਖਵਾਦੀ ਸੀ। ਇਹ ਆਧੁਨਿਕ ਅਲਟਰਨੇਟਿੰਗ ਕਰੰਟ ਪਾਵਰ ਸਪਲਾਈ ਸਿਸਟਮ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਉਸ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਕੰਮ ਕੀਤਾ। ਪਰ ਕੁੱਝ ਸਮੇਂ ਬਾਅਦ ਦੋਹਾਂ ਵਿਚਕਾਰ ਮਤਭੇਦ ਹੋਣ ਕਾਰਨ ਟੈਸਲਾ ਨੇ ਐਡੀਸਨ ਨਾਲ ਕੰਮ ਕਰਨਾ ਛੱਡ ਦਿੱਤਾ। ਇਸ ਮਤਭੇਦ ਦਾ ਇੱਕ ਕਾਰਨ ਇਹ ਸੀ ਕਿ ਐਡੀਸਨ, ਡਰੈਕਟ ਕਰੰਟ(ਡੀ.ਸੀ.) ਨੂੰ ਜਿਆਦਾ ਵਧੀਆ ਮੰੰਨਦਾ ਸੀ। ਜਦੋਂ ਕਿ ਟੈਸਲਾ,ਅਲਟਰਨੇਟਿੰਗ ਕਰੰਟ ਨੂੰ ਵਧੀਆ ਮੰਨਦਾ ਸੀ। ਟੈਸਲਾ ਦੇ ਸਨਮਾਨ ਵਿੱਚ ਚੁੁੰਬਕੀ ਪ੍ਰਵਾਹ ਘਣਤਾ(ਮੈਗਨੈਟਿਕ ਫਲੱਕਸ ਡੈਂਂਸਟੀ) ਦੀ ਐਸ.ਆਈ.

ਇਕਾਈ ਟੈਸਲਾ ਰੱਖੀ ਗਈ ਹੈ।

ਨਿਕੋਲਾ ਟੈਸਲਾ
ਨਿਕੋਲਾ ਟੈਸਲਾ
1890 ਵਿੱਚ ਨਿਕੋਲਾ ਟੈਸਲਾ, ਫੋਟੋ ਨੇਪੋਲੀਅਨ ਸਾਰੋਨੀ
ਜਨਮ(1856-07-10)10 ਜੁਲਾਈ 1856
Smiljan, Austrian Empire (ਅੱਜ ਕੱਲ ਕੋਰਸ਼ੀਆ)
ਮੌਤ7 ਜਨਵਰੀ 1943(1943-01-07) (ਉਮਰ 86)
New York City, New York, USA
ਨਾਗਰਿਕਤਾAustrian Empire (10 July 1856 – 1867)
United States (30 July 1891 – 7 January 1943)
ਇੰਜੀਨੀਅਰਿੰਗ ਕਰੀਅਰ
ਇੰਜੀਨੀਅਰਿੰਗ ਅਨੁਸ਼ਾਸਨElectrical engineering
Mechanical engineering
ਵਿਸ਼ੇਸ਼ ਪ੍ਰੋਜੈਕਟAlternating current,
high-voltage, high-frequency power experiments
ਵਿਸ਼ੇਸ਼ ਡਿਜ਼ਾਈਨInduction motor
Rotating magnetic field
Tesla coil
Radio remote control vehicle (torpedo)
Significant awards
 
  • Order of St. Sava, II Class, Government of Serbia (1892)
    Elliott Cresson Medal (1894)
    Order of Prince Danilo I (1895)
    Edison Medal (1916)
    Order of St. Sava, I Class, Government of Yugoslavia (1926)
    Order of the Yugoslav Crown (1931)
    John Scott Medal (1934)
    Order of the White Eagle, I Class, Government of Yugoslavia (1936)
    Order of the White Lion, I Class, Government of Czechoslovakia (1937)
    University of Paris Medal (1937)
    The Medal of the University St. Clement of Ochrida, Sofia, Bulgaria (1939)
ਦਸਤਖ਼ਤ
ਨਿਕੋਲਾ ਟੈਸਲਾ

Tags:

🔥 Trending searches on Wiki ਪੰਜਾਬੀ:

ਭਾਰਤੀ ਕਾਵਿ ਸ਼ਾਸਤਰੀਭਾਈ ਨੰਦ ਲਾਲਗੁਰੂ ਰਾਮਦਾਸਅੰਮ੍ਰਿਤ ਸੰਚਾਰਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਉਪਭਾਸ਼ਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪ੍ਰੋਫ਼ੈਸਰ ਮੋਹਨ ਸਿੰਘਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਆਈ.ਐਸ.ਓ 4217ਸਾਕਾ ਨਨਕਾਣਾ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪ੍ਰੇਮ ਪ੍ਰਕਾਸ਼ਸ਼ਸ਼ਾਂਕ ਸਿੰਘਅੱਲਾਪੁੜਾਪਹਿਲੀ ਐਂਗਲੋ-ਸਿੱਖ ਜੰਗਰਹੱਸਵਾਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਕੈਨੇਡਾਕਵਿਤਾਅਲੰਕਾਰ (ਸਾਹਿਤ)ਰੇਖਾ ਚਿੱਤਰਲਿੰਗ (ਵਿਆਕਰਨ)ਸੁਖ਼ਨਾ ਝੀਲਐਚਆਈਵੀਵਾਰਤਕਭਾਰਤ ਦਾ ਰਾਸ਼ਟਰਪਤੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪੰਜਾਬੀ ਲੋਕਗੀਤਖ਼ੂਨ ਦਾਨਜਲੰਧਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜਾਬੀ ਨਾਰੀਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਕੰਪਿਊਟਰਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਫ਼ੀਚਰ ਲੇਖਇੰਦਰਾ ਗਾਂਧੀਖ਼ਾਲਸਾਵਾਕਜਿੰਦ ਕੌਰਭੂਗੋਲਪਰਕਾਸ਼ ਸਿੰਘ ਬਾਦਲਅਜਮੇਰ ਰੋਡੇਘਰਰੋਹਿਤ ਸ਼ਰਮਾਪੰਜਾਬੀ ਲੋਕ ਬੋਲੀਆਂਸਕੂਲ ਲਾਇਬ੍ਰੇਰੀਗੌਤਮ ਬੁੱਧਬੁੱਲ੍ਹੇ ਸ਼ਾਹਆਦਿ ਗ੍ਰੰਥਕਾਦਰਯਾਰਪੰਜਾਬੀ ਸੰਗੀਤ ਸਭਿਆਚਾਰਸੂਰਜ ਮੰਡਲਪ੍ਰੀਤਮ ਸਿੰਘ ਸਫੀਰਨਾਰੀਵਾਦੀ ਆਲੋਚਨਾਫ਼ੇਸਬੁੱਕਨਿਊਯਾਰਕ ਸ਼ਹਿਰਸਰਕਾਰਡਾਇਰੀਛਪਾਰ ਦਾ ਮੇਲਾਗਠੀਆਰਾਜਾ ਸਾਹਿਬ ਸਿੰਘਮਹਿਮੂਦ ਗਜ਼ਨਵੀਦਸਤਾਰਧੂਰੀਓਸਟੀਓਪਰੋਰੋਸਿਸਰਸ ਸੰਪਰਦਾਇਪਵਿੱਤਰ ਪਾਪੀ (ਨਾਵਲ)ਸੁਰਿੰਦਰ ਕੌਰਸ਼ਿਵ ਕੁਮਾਰ ਬਟਾਲਵੀਰਾਮਪੁਰਾ ਫੂਲਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਚਰਨ ਸਿੰਘ ਸ਼ਹੀਦਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜ🡆 More