ਹਿਗਜ਼ ਬੋਸੌਨ

ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿੱਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿੱਚ ਇਸ ਜਾਂ ਇਸ ਵਰਗੇ ਇੱਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਹਿਗਜ਼ ਬੋਸੌਨ
ਹਿਗਜ਼ ਬੋਸੌਨ
ਘਟਨਾ ਦੀ ਵਿਆਖਿਆ
ਬਣਤਰਐਲੀਮੈਂਟਰੀ ਕਣ
ਅੰਕੜੇਬੋਸੋਨਿਕ
ਦਰਜਾਇੱਕ ਹਿਗਜ਼ ਬੋਸੌਨ ਦਾ ਪੁੰਜ ≈125 GeV ਜਿਸ ਨੂੰ 14 ਮਾਰਚ, 2013 ਨੂੰ ਸਿੱਧ ਕੀਤਾ,
ਚਿੰਨ੍ਹH0
ਮੱਤ ਸਥਾਪਤਰਾਬਰਟ ਬ੍ਰੋਅਟ, ਫ੍ਰਾਂਸੋਸਿਸ ਇੰਗਲਰਟ, ਪੀਟਰ ਹਿਗਜ਼, ਗਰਲਡ ਗੁਰਾਨਿਕ, ਸੀ. ਆਰ. ਹਾਗਨ, ਅਤੇ ਟੀ. ਡਬਲਿਉ. ਬੀ ਕਿਬਲੇ (1964)
ਖੋਜਿਆ ਗਿਆਲਾਰਡ ਹੇਡਰਨ ਟਕਰਾਵ (2011-2013)
ਭਾਰ125.09±0.21 (stat.)±0.11 (syst.) GeV/c2 (CMS+ATLAS)
ਔਸਤ ਉਮਰ1.56×10−22 s (ਅਨੁਮਾਨਿਤ)
ਇਸ ਵਿੱਚ ਨਾਸ ਹੁੰਦਾ ਹੈਬਾਟਮ ਕੁਆਰਕ-ਐਟੀਬਾਟਮ ਜੋੜਾ (ਅਨੁਮਾਨਿਤ)

ਦੋ ਡਬਲਿਉ ਬੋਸੌਨ (ਵਾਚਿਆ)
ਦੋ ਗਲੁਉਨਸ (ਅਨੁਮਾਨਿਤ)
ਤਾਓ ਲੇਪਟਨ-ਐਟੀਤਾਓ ਜੋੜਾ (ਅਨੁਮਾਨਿਤ)
ਦੋ ਜ਼ੈਡ ਬੋਸੌਨ (ਵਾਚਿਆ)
ਦੋ ਫੋਟਾਨ (ਵਾਚਿਆ)

ਬਹੁਤ ਸਾਰੇ ਦੂਜੇ ਖੈ (ਅਨੁਮਾਨਿਤ)
ਬਿਜਲਈ ਚਾਰਜ0 e
Colour charge0
ਘੁਮਾਈ ਚੱਕਰ0 (ਪਰਮਾਨਿਤ 125 GeV)
Parity+1 (ਪਰਮਨਿਤ 125 GeV)
ਹਿਗਜ਼ ਬੋਸੌਨ

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿੱਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿੱਚ ਵਿਗਿਆਨ ਵਿੱਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਇੱਕ ਗੈਰ-ਤਕਨੀਕੀ ਸਾਰਾਂਸ਼

“ਹਿਗਜ਼” ਸ਼ਬਦਾਵਲੀ

ਸੰਖੇਪ ਵਿਸ਼ਲੇਸ਼ਣ

ਮਹੱਤਤਾ

ਵਿਗਿਆਨਿਕ ਪ੍ਰਭਾਵ

ਖੋਜ ਦਾ ਵਿਵਹਾਰਿਕ ਅਤੇ ਤਕਨੀਕੀ ਪ੍ਰਭਾਵ

ਇਤਿਹਾਸ

PRL ਪੇਪਰਾਂ ਦਾ ਸਾਰਾਂਸ਼ ਅਤੇ ਪ੍ਰਭਾਵ

ਸਿਧਾਂਤਕ ਵਿਸ਼ੇਸ਼ਤਾਵਾਂ

ਹਿਗਜ਼ ਲਈ ਸਿਧਾਂਤਕ ਜਰੂਰਤ

ਹਿਗਜ਼ ਫੀਲਡ ਦੀਆਂ ਵਿਸ਼ੇਸ਼ਤਾਵਾਂ

ਹਿਗਜ਼ ਬੋਸੌਨ ਦੀਆਂ ਵਿਸ਼ੇਸ਼ਤਾਵਾਂ

ਪੈਦਾਵਾਰ

ਵਿਕੀਰਣ

ਬਦਲਵੇਂ ਮਾਡਲ

ਹੋਰ ਅੱਗੇ ਦੇ ਸਿਧਾਂਤਕ ਮਸਲੇ ਅਤੇ ਪਦਕ੍ਰਮ ਸਮੱਸਿਆ

ਪ੍ਰਯਿੋਗਿਕ ਭਾਲ

4 ਜੁਲਾਈ 2012 ਤੋਂ ਪਹਿਲਾਂ ਦੀ ਭਾਲ

CERN ਵਿਖੇ ਉਮੀਦਵਾਰ ਬੋਸੌਨ ਦੀ ਖੋਜ

ਇੱਕ ਸੰਭਵ ਹਿਗਜ਼ ਬੋਸੌਨ ਦੇ ਤੌਰ ਤੇ ਨਵਾਂ ਕਣ ਪਰਖਿਆ ਗਿਆ

ਮੌਜੂਦਗੀ ਦੀ ਪੂਰਵ ਪ੍ਰਮਾਣਿਕਤਾ ਅਤੇ ਤਾਜ਼ਾ ਸਥਿਤੀ

ਲੋਕ ਚਰਚਾ

ਨਾਮਕਰਣ

ਭੌਤਿਕ ਵਿਗਿਆਨੀਆਂ ਦੁਆਰਾ ਵਰਤੇ ਗਏ ਨਾਮ

ਉੱਪਨਾਮ

ਹੋਰ ਪ੍ਰਸਤਾਵ

ਮੀਡੀਆ ਵਿਅਖਿਆਵਾਂ ਅਤੇ ਸਮਾਨਤਾਵਾਂ

ਪਛਾਣ ਅਤੇ ਪੁਰਸਕਾਰ

ਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀ

ਹਵਾਲੇ

ਬਾਹਰੀ ਕੜੀਆਂ

Tags:

ਹਿਗਜ਼ ਬੋਸੌਨ ਇੱਕ ਗੈਰ-ਤਕਨੀਕੀ ਸਾਰਾਂਸ਼ਹਿਗਜ਼ ਬੋਸੌਨ ਮਹੱਤਤਾਹਿਗਜ਼ ਬੋਸੌਨ ਇਤਿਹਾਸਹਿਗਜ਼ ਬੋਸੌਨ ਸਿਧਾਂਤਕ ਵਿਸ਼ੇਸ਼ਤਾਵਾਂਹਿਗਜ਼ ਬੋਸੌਨ ਪ੍ਰਯਿੋਗਿਕ ਭਾਲਹਿਗਜ਼ ਬੋਸੌਨ ਲੋਕ ਚਰਚਾਹਿਗਜ਼ ਬੋਸੌਨ ਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀਹਿਗਜ਼ ਬੋਸੌਨ ਹਵਾਲੇਹਿਗਜ਼ ਬੋਸੌਨ ਬਾਹਰੀ ਕੜੀਆਂਹਿਗਜ਼ ਬੋਸੌਨਬਿਗ ਬੈਂਗਲਾਰਜ ਹੈਡ੍ਰਾਨ ਕੋਲਾਈਡਰ

🔥 Trending searches on Wiki ਪੰਜਾਬੀ:

ਪੰਜਾਬੀ ਕੈਲੰਡਰਦੁਆਬੀਪਰਿਵਾਰਪੰਜਾਬੀ ਲੋਕ ਖੇਡਾਂਵਰਿਆਮ ਸਿੰਘ ਸੰਧੂਅਲੋਚਕ ਰਵਿੰਦਰ ਰਵੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਐਚ.ਟੀ.ਐਮ.ਐਲਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬੀ ਨਾਵਲ ਦਾ ਇਤਿਹਾਸਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਔਰੰਗਜ਼ੇਬਜਰਨੈਲ ਸਿੰਘ ਭਿੰਡਰਾਂਵਾਲੇਬਾਲ ਮਜ਼ਦੂਰੀਲੋਹਾ ਕੁੱਟਦਸਤਾਰਕੰਪਿਊਟਰਪੱਤਰਕਾਰੀਸਰ ਜੋਗਿੰਦਰ ਸਿੰਘਅਨੁਵਾਦਭੰਗਧਰਤੀ ਦਿਵਸਅਜੀਤ ਕੌਰਕਿੱਸਾ ਕਾਵਿਰਾਮਗੜ੍ਹੀਆ ਮਿਸਲਰਾਮ ਮੰਦਰਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਲਾਲਾ ਲਾਜਪਤ ਰਾਏਆਧੁਨਿਕ ਪੰਜਾਬੀ ਵਾਰਤਕਜੈਤੋ ਦਾ ਮੋਰਚਾਉਰਦੂ-ਪੰਜਾਬੀ ਸ਼ਬਦਕੋਸ਼ਅਮਰ ਸਿੰਘ ਚਮਕੀਲਾ (ਫ਼ਿਲਮ)ਸ਼ਬਦਕੋਸ਼ਭੰਗੜਾ (ਨਾਚ)ਆਤਮਜੀਤਲਿੰਗ (ਵਿਆਕਰਨ)ਰੂੜੀਚਾਰ ਸਾਹਿਬਜ਼ਾਦੇਸੰਤੋਖ ਸਿੰਘ ਧੀਰਖੋ-ਖੋਅਰਜਨ ਢਿੱਲੋਂਅਨਵਾਦ ਪਰੰਪਰਾਸੰਗਰੂਰ (ਲੋਕ ਸਭਾ ਚੋਣ-ਹਲਕਾ)ਭਾਰਤਬੁਨਿਆਦੀ ਢਾਂਚਾਜੀ ਆਇਆਂ ਨੂੰਨਮੋਨੀਆਆਦਿ ਗ੍ਰੰਥਵਹਿਮ-ਭਰਮਭਗਤ ਪੂਰਨ ਸਿੰਘਪੰਜਾਬੀ ਨਾਵਲਕਿਸਮਤਨਾਵਲਲਿਵਰ ਸਿਰੋਸਿਸਉਪਭਾਸ਼ਾਹੁਮਾਯੂੰਸੂਚਨਾ ਦਾ ਅਧਿਕਾਰ ਐਕਟਅੰਗਰੇਜ਼ੀ ਬੋਲੀਜੰਗਲੀ ਜੀਵ ਸੁਰੱਖਿਆਹਲਫੀਆ ਬਿਆਨਕਿੱਕਲੀਵਿਕੀਪੀਡੀਆਰੱਖੜੀਪੇਮੀ ਦੇ ਨਿਆਣੇਲੋਕ ਸਾਹਿਤਕੁਲਵੰਤ ਸਿੰਘ ਵਿਰਕਗੁਰੂ ਗ੍ਰੰਥ ਸਾਹਿਬਅਰਸਤੂ ਦਾ ਅਨੁਕਰਨ ਸਿਧਾਂਤਪ੍ਰੀਤਮ ਸਿੰਘ ਸਫੀਰਬੀਬੀ ਭਾਨੀਜੋਸ ਬਟਲਰਸਦਾਮ ਹੁਸੈਨਮੱਖੀਆਂ (ਨਾਵਲ)ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨਿਮਰਤ ਖਹਿਰਾ🡆 More