ਸਾਫ਼ਟਵੇਅਰ

ਕੰਪਿਊਟਰ ਸਾਫ਼ਟਵੇਅਰ (ਜਾਂ ਸਿਰਫ਼ ਸਾਫ਼ਟਵੇਅਰ) ਮਸ਼ੀਨ ਦੇ ਸਮਝਣਯੋਗ ਹਦਾਇਤਾਂ ਦਾ ਸੈੱਟ ਹੁੰਦਾ ਹੈ ਜੋ ਕੰਪਿਊਟਰ ਦੇ ਪ੍ਰਾਸੈਸਰ ਨੂੰ ਕੋਈ ਕੰਮ ਕਰਨ ਲਈ ਦਿੱਤੀਆਂ ਜਾਂਦੀਆਂ ਹਨ। ਕੰਪਿਊਟਰ ਸਾਫਟਵੇਅਰ ਦਾ ਟਾਕਰਾ ਕੰਪਿਊਟਰ ਹਾਰਡਵੇਅਰ ਨਾਲ ਹੈ, ਜੋ ਕਿ ਕੰਪਿਊਟਰ ਦਾ ਭੌਤਿਕ ਭਾਗ ਹੈ। ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਇਕ-ਦੂਜੇ ਦੀ ਲੋੜ ਹੈ ਅਤੇ ਇੱਕ ਤੋਂ ਬਿਨਾ ਦੂਜੇ ਨੂੰ ਵਰਤਿਆ ਨਹੀਂ ਜਾ ਸਕਦਾ। ਸਾਫਟਵੇਅਰ ਨੂੰ ਪ੍ਰੋਗਰਾਮਾਂ ਦਾ ਸਮੂਹ ਵੀ ਕਿਹਾ ਜਾਂਦਾ ਹੈ। ਮੁੱਖ ਤੌਰ ਤੇ ਇਹ ਦੋ ਤਰ੍ਹਾਂ ਦਾ ਹੁੰਦਾ ਹੈ-

  • ਸਿਸਟਮ ਸਾਫਟਵੇਅਰ
  • ਐਪਲੀਕੇਸ਼ਨ ਸਾਫਟਵੇਅਰ

Tags:

ਕੰਪਿਊਟਰ

🔥 Trending searches on Wiki ਪੰਜਾਬੀ:

ਤੂਫਾਨ ਬਰੇਟਮਾਤਾ ਜੀਤੋਪੰਜਾਬੀ ਰੀਤੀ ਰਿਵਾਜਸੰਚਾਰਕਹਾਵਤਾਂਚਿੜੀ-ਛਿੱਕਾਸੰਸਮਰਣਬੰਦਾ ਸਿੰਘ ਬਹਾਦਰਪੰਜਾਬੀ ਆਲੋਚਨਾਕੁਤਬ ਮੀਨਾਰਪੇਰੀਆਰਨਿੰਮ੍ਹਪੁਲਿਸਪੰਜ ਬਾਣੀਆਂਸਿੱਖਹਿਜਾਬਪੰਜਾਬੀ ਅਖਾਣਪੇਰੀਆਰ ਈ ਵੀ ਰਾਮਾਸਾਮੀਭਾਈ ਧਰਮ ਸਿੰਘ ਜੀਮਾਤਾ ਖੀਵੀਮਿੱਤਰ ਪਿਆਰੇ ਨੂੰਪੰਜਾਬੀ ਜੰਗਨਾਮਾਕ੍ਰਿਸ਼ਨਸੁਰਜੀਤ ਪਾਤਰਰਬਾਬਬੁਸ਼ਰਾ ਬੀਬੀਧਾਰਾ 370ਚੰਡੀਗੜ੍ਹਗੁਰ ਹਰਿਕ੍ਰਿਸ਼ਨਭਾਈ ਲਾਲੋਐਕਸ (ਅੰਗਰੇਜ਼ੀ ਅੱਖਰ)ਚਾਰ ਸਾਹਿਬਜ਼ਾਦੇ (ਫ਼ਿਲਮ)ਇਟਲੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਹਿੰਦੀ ਭਾਸ਼ਾਵਟਸਐਪਸਵਰਾਜਬੀਰਮਨੀਕਰਣ ਸਾਹਿਬਦਸਮ ਗ੍ਰੰਥਮੈਟਾ ਪਲੇਟਫਾਰਮਵਾਰਿਸ ਸ਼ਾਹਭਾਸ਼ਾਮਹਾਂਦੀਪਪੰਜਾਬ (ਭਾਰਤ) ਵਿੱਚ ਖੇਡਾਂਨਨਕਾਣਾ ਸਾਹਿਬਲਾਇਬ੍ਰੇਰੀਪੰਜਾਬ ਵਿਧਾਨ ਸਭਾਸੁਖਮਨੀ ਸਾਹਿਬਡਾ. ਹਰਸ਼ਿੰਦਰ ਕੌਰਅਕਾਲ ਤਖ਼ਤਪੰਜਾਬੀ ਭਾਸ਼ਾਬਾਬਾ ਦੀਪ ਸਿੰਘਮਹਿਲਾ ਸਸ਼ਕਤੀਕਰਨਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਭਾਰਤਬੀਰ ਰਸੀ ਕਾਵਿ ਦੀਆਂ ਵੰਨਗੀਆਂਲਾਲ ਬਹਾਦਰ ਸ਼ਾਸਤਰੀਕਲਾਵਿਆਹ ਦੀਆਂ ਰਸਮਾਂਜ਼ੀਨਤ ਆਪਾਧਰਤੀ ਦਿਵਸਸਿਰਮੌਰ ਰਾਜਸਾਹਿਤਪਿਆਰਮੀਰੀ-ਪੀਰੀਅਕਾਲ ਉਸਤਤਿਪੰਜਾਬੀ ਟ੍ਰਿਬਿਊਨਅਮਰੀਕਾ ਦਾ ਇਤਿਹਾਸਵਿਆਕਰਨਸਾਵਣਰਸ (ਕਾਵਿ ਸ਼ਾਸਤਰ)ਐਚ.ਟੀ.ਐਮ.ਐਲਨਾਂਵਮਲਹਾਰ ਰਾਵ ਹੋਲਕਰਪਵਿੱਤਰ ਪਾਪੀ (ਨਾਵਲ)🡆 More