ਚਿਲਕਾ ਝੀਲ

ਚਿਲਕਾ ਝੀਲ ਉੜੀਸਾ ਪ੍ਰਦੇਸ਼ ਦੇ ਸਮੁੰਦਰੀ ਅਪ੍ਰਵਾਹੀ ਪਾਣੀ ਵਿੱਚ ਬਣੀ ਇੱਕ ਝੀਲ ਹੈ। ਇਹ ਭਾਰਤ ਦੀ ਸਭ ਤੋਂ ਵੱਡੀ ਅਤੇ ਸੰਸਾਰ ਦੀ ਦੂਸਰੀ ਸਭ ਤੋਂ ਵੱਡੀ ਸਮੁੰਦਰੀ ਝੀਲ ਹੈ। ਇਸਨੂੰ ਚਿਲਿਕਾ ਝੀਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਲਗੂਨ ਹੈ ਅਤੇ ਉੜੀਸਾ ਦੇ ਕਿਨਾਰੀ ਭਾਗ ਵਿੱਚ ਨਾਸ਼ਪਾਤੀ ਦੀ ਆਕ੍ਰਿਤੀ ਵਿੱਚ ਨਗਰੀ ਜਿਲ੍ਹੇ ਵਿੱਚ ਸਥਿਤ ਹੈ। ਇਹ 70 ਕਿਲੋਮੀਟਰ ਲੰਬੀ ਅਤੇ 30 ਕਿਲੋਮੀਟਰ ਚੌੜੀ ਹੈ। ਇਹ ਸਮੁੰਦਰ ਦਾ ਹੀ ਇੱਕ ਭਾਗ ਹੈ ਜੋ ਮਹਾਨਦੀ ਦੁਆਰਾ ਲਿਆਈ ਗਈ ਮਿੱਟੀ ਦੇ ਜਮਾਂ ਹੋ ਜਾਣ ਨਾਲ ਸਮੁੰਦਰ ਤੋਂ ਵੱਖ ਹੋਕੇ ਇੱਕ ਛੀਛਲੀ ਝੀਲ ਦਾ ਰੂਪ ਧਾਰ ਗਈ ਹੈ। ਦਸੰਬਰ ਤੋਂ ਜੂਨ ਤੱਕ ਇਸ ਝੀਲ ਦਾ ਪਾਣੀ ਖਾਰਾ ਰਹਿੰਦਾ ਹੈ ਪਰ ਵਰਖਾ ਰੁੱਤ ਵਿੱਚ ਇਸ ਦਾ ਪਾਣੀ ਮਿੱਠਾ ਹੋ ਜਾਂਦਾ ਹੈ। ਇਸ ਦੀ ਔਸਤ ਗਹਿਰਾਈ 3 ਮੀਟਰ ਹੈ।

ਚਿਲਕਾ ਝੀਲ
ਗੁਣਕ19°43′N 85°19′E / 19.717°N 85.317°E / 19.717; 85.317
Typeਖਾਰੇ ਪਾਣੀ ਦੀ
Primary inflows35 ਧਾਰਾਵਾਂ, ਭਾਰਗਵੀ, ਦਯਾ, ਮਕਰ, ਮਾਲਾਗੁਨੀ ਅਤੇ ਨੂਨਾ ਨਦੀਆਂ
Primary outflowsਅਰਾਖਾਕੁਡਾ ਵਿੱਚ ਪੂਰਵ ਮੁਖ਼, ਸਤਪਾੜਾ ਵਿੱਚ ਨਵੀਨ ਮੁਖ਼, ਬੰਗਾਲ ਦੀ ਖਾੜੀ ਦੇ ਵੱਲ
Catchment area3,560 km2 (1,374.5 sq mi)
Basin countriesਭਾਰਤ
ਵੱਧ ਤੋਂ ਵੱਧ ਲੰਬਾਈ64.3 km (40.0 mi)
Surface areaਨਿਊਨਤਮ.: 740 km2 (285.7 sq mi)
ਉਚਤਮ: 1,165 km2 (449.8 sq mi)
ਵੱਧ ਤੋਂ ਵੱਧ ਡੂੰਘਾਈ4.2 m (13.8 ft)
Water volume4 km3 (3,200,000 acre⋅ft)
Surface elevation0 – 2 m (6.6 ft)
Islands223 ਕਿ.ਮੀ.2 (86 ਮੀ.2):
ਬੜਾਕੁਦਾ, ਹਨੀਮੂਨ, ਕਾਲੀਜਯ ਪਰਬਤ, ਕੰਤਪੰਥ, ਕ੍ਰਿਸ਼ਣਪ੍ਰਸਾਦਰਹ (ਪੂਰਵ:ਿਕੁਦ), ਨਲਬਾਣ, ਨੁਵਾਪਾੜਾ ਤਥਾ ਸਾਨਕੁਦ
Settlementsਪੁਰੀ ਤਥਾ ਸਤਪਾੜਾ
ਹਵਾਲੇ
ਚਿਲਕਾ ਝੀਲ
ਚਿਲਕਾ ਝੀਲ

ਗੈਲਰੀ

ਹਵਾਲੇ

Tags:

ਉੜੀਸਾਭਾਰਤਲਗੂਨ

🔥 Trending searches on Wiki ਪੰਜਾਬੀ:

ਮਨੁੱਖੀ ਦਿਮਾਗਅਥਲੈਟਿਕਸ (ਖੇਡਾਂ)ਗੁਰੂ ਗੋਬਿੰਦ ਸਿੰਘਜਾਤ1990ਪਾਣੀਭਾਰਤ ਦਾ ਸੰਵਿਧਾਨਸਕੂਲਪੰਜ ਕਕਾਰਮਹਾਂਭਾਰਤਮਈ ਦਿਨਗੱਤਕਾਸਿਹਤਮੱਧ ਪੂਰਬਮਧਾਣੀਨਿਬੰਧਪੰਜਾਬੀ ਨਾਵਲ ਦਾ ਇਤਿਹਾਸਸਰਹਿੰਦ ਦੀ ਲੜਾਈਗੁਰੂ ਹਰਿਰਾਇਪੰਜਾਬ ਦੇ ਲੋਕ ਸਾਜ਼ਸਿਗਮੰਡ ਫ਼ਰਾਇਡਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਗੁਰਬਚਨ ਸਿੰਘ ਭੁੱਲਰਭਾਰਤ ਦਾ ਉਪ ਰਾਸ਼ਟਰਪਤੀਆਸਟਰੇਲੀਆਪੱਤਰਕਾਰੀਮੁਗ਼ਲ ਸਲਤਨਤਜਪੁਜੀ ਸਾਹਿਬਵਿਆਹ ਦੀਆਂ ਰਸਮਾਂਹੱਡੀਹੋਲਾ ਮਹੱਲਾਸਿੱਖ ਸਾਮਰਾਜਭਾਈ ਮਰਦਾਨਾਹਿਦੇਕੀ ਯੁਕਾਵਾਲੋਕਰਾਜਗੰਨਾਬਾਬਾ ਬਕਾਲਾਤੇਜਾ ਸਿੰਘ ਸੁਤੰਤਰਪੰਜਾਬ ਵਿਧਾਨ ਸਭਾਗੁਰੂ ਹਰਿਕ੍ਰਿਸ਼ਨਭਗਤੀ ਲਹਿਰਜਾਪੁ ਸਾਹਿਬਮਧੂ ਮੱਖੀਕ੍ਰਿਕਟਸੁਰਿੰਦਰ ਛਿੰਦਾਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਵਿਕੀਮੀਡੀਆ ਸੰਸਥਾਕੇ (ਅੰਗਰੇਜ਼ੀ ਅੱਖਰ)ਇਟਲੀਨਵ ਸਾਮਰਾਜਵਾਦਬਾਸਕਟਬਾਲਯੂਟਿਊਬਬਾਰਸੀਲੋਨਾਪਿਸ਼ਾਚਭਾਰਤ ਸਰਕਾਰਖੋ-ਖੋਹੀਰ ਰਾਂਝਾਵਿਸ਼ਵ ਪੁਸਤਕ ਦਿਵਸਗੌਤਮ ਬੁੱਧਸੱਪਬੈਅਰਿੰਗ (ਮਕੈਨੀਕਲ)2024 ਫ਼ਾਰਸ ਦੀ ਖਾੜੀ ਦੇ ਹੜ੍ਹਸਾਉਣੀ ਦੀ ਫ਼ਸਲਪੰਜਾਬਪਾਣੀ ਦੀ ਸੰਭਾਲਸ਼ੁੱਕਰ (ਗ੍ਰਹਿ)ਆਂਧਰਾ ਪ੍ਰਦੇਸ਼ਸਾਹਿਬਜ਼ਾਦਾ ਅਜੀਤ ਸਿੰਘਊਠਵਿਆਹਹਰਭਜਨ ਮਾਨਚਾਲੀ ਮੁਕਤੇਪਾਕਿਸਤਾਨੀ ਸਾਹਿਤਪੰਜਾਬੀ ਸਾਹਿਤ ਦਾ ਇਤਿਹਾਸਲੋਕ ਸਾਹਿਤਯੂਨੈਸਕੋਜਲ ਸੈਨਾਪੰਜ ਤਖ਼ਤ ਸਾਹਿਬਾਨ🡆 More