ਗਣਿਤ

ਗਣਿਤ ਜਾਂ ਹਿਸਾਬ (ਅੰਗਰੇਜ਼ੀ: ਮਾਤਰਾ (ਗਿਣਤੀ) ਸੰਰਚਨਾ, ਸਥਾਨ, ਅਤੇ ਪਰਿਵਰਤਨ ਵਰਗੇ ਵਿਸ਼ਿਆਂ ਦਾ ਅਮੂਰਤ ਅਧਿਐਨ ਹੁੰਦਾ ਹੈ। ਹਿਸਾਬਦਾਨਾਂ ਅਤੇ ਦਾਰਸ਼ਨਿਕਾਂ ਵਿੱਚ ਹਿਸਾਬ ਦੀ ਪਰਿਭਾਸ਼ਾ ਅਤੇ ਵਿਸ਼ਾ-ਖੇਤਰ ਬਾਰੇ ਬਹਿਸ ਦਾ ਖੇਤਰ ਬੜਾ ਵੱਡਾ ਹੈ। ਇਹ ਅਮੂਰਤ ਜਾਂ ਨਿਰਾਕਾਰ (abstract) ਅਤੇ ਨਿਗਮਨੀ ਪ੍ਰਣਾਲੀ ਹੈ। ਇਸ ਵਿੱਚ ਮਾਤ੍ਰਾਵਾਂ, ਪਰਿਮਾਣਾਂ ਅਤੇ ਰੂਪਾਂ ਦੇ ਆਪਸੀ ਰਿਸ਼ਤੇ, ਗੁਣ, ਸੁਭਾਉ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਗਣਿਤ ਦੀਆਂ ਕਈ ਸ਼ਾਖਾਵਾਂ ਹਨ: ਅੰਕ-ਗਣਿਤ, ਬੀਜਗਣਿਤ, ਅੰਕੜਾ ਵਿਗਿਆਨ, ਰੇਖਾਗਣਿਤ, ਤਿਕੋਣਮਿਤੀ ਅਤੇ ਕਲਨ ਵਿੱਚ ਨਿਪੁੰਨ ਵਿਅਕਤੀ ਜਾਂ ਖੋਜ ਕਰਨ ਵਾਲੇ ਵਿਗਿਆਨੀ ਨੂੰ ਹਿਸਾਬਦਾਨ ਕਹਿੰਦੇ ਹਨ।

ਵੀਹਵੀਂ ਸਦੀ ਦੇ ਮਸ਼ਹੂਰ ਬ੍ਰਿਟਿਸ਼ ਹਿਸਾਬਦਾਨ ਅਤੇ ਦਾਰਸ਼ਨਿਕ ਬਰਟੇਂਡ ਰਸਲ ਦੇ ਅਨੁਸਾਰ ‘‘ਹਿਸਾਬ ਨੂੰ ਇੱਕ ਅਜਿਹੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਸੀਂ ਜਾਣਦੇ ਹੀ ਨਹੀਂ ਕਿ ਅਸੀਂ ਕੀ ਕਹਿ ਰਹੇ ਹਾਂ, ਨਾ ਹੀ ਸਾਨੂੰ ਇਹ ਪਤਾ ਹੁੰਦਾ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸੱਚ ਵੀ ਹੈ ਜਾਂ ਨਹੀਂ।’’ ਹਿਸਾਬ ਕੁੱਝ ਅਮੂਰਤ ਸੰਕਲਪਾਂ ਅਤੇ ਨਿਯਮਾਂ ਦਾ ਸੰਕਲਨ ਮਾਤਰ ਹੀ ਨਹੀਂ ਹੈ, ਸਗੋਂ ਸਦੀਵੀ ਜੀਵਨ ਦਾ ਮੂਲਾਧਾਰ ਹੈ।

ਹਿਸਾਬ ਦੀਆਂ ਕਿਸਮਾਂ

ਹਵਾਲੇ

Tags:

ਅੰਕ-ਗਣਿਤਅੰਕੜਾ ਵਿਗਿਆਨਅੰਗਰੇਜ਼ੀਕੈਲਕੂਲਸਗਿਣਤੀਤਿਕੋਣਮਿਤੀਬੀਜਗਣਿਤਰੇਖਾਗਣਿਤਸੰਰਚਨਾਹਿਸਾਬਦਾਨ

🔥 Trending searches on Wiki ਪੰਜਾਬੀ:

ਸੂਫ਼ੀ ਕਾਵਿ ਦਾ ਇਤਿਹਾਸਅਨੰਦ ਸਾਹਿਬਮਾਤਾ ਗੁਜਰੀਜਵਾਹਰ ਲਾਲ ਨਹਿਰੂਨਰਾਤੇਜੱਸਾ ਸਿੰਘ ਰਾਮਗੜ੍ਹੀਆਕਣਕਮਾਲਵਾ (ਪੰਜਾਬ)ਬਾਵਾ ਬੁੱਧ ਸਿੰਘਬਿਰਤਾਂਤਭਾਈ ਵੀਰ ਸਿੰਘ ਸਾਹਿਤ ਸਦਨਅਨੰਦ ਕਾਰਜਰਾਣੀ ਲਕਸ਼ਮੀਬਾਈਪੰਜਾਬੀ ਨਾਵਲਪਠਾਨਕੋਟਸੰਚਾਰਡਰਾਮਾਸਾਂਵਲ ਧਾਮੀਲੋਕ ਸਭਾਇਸ਼ਤਿਹਾਰਬਾਜ਼ੀਪੰਜਾਬ ਦੀ ਰਾਜਨੀਤੀਮੁਕੇਸ਼ ਕੁਮਾਰ (ਕ੍ਰਿਕਟਰ)ਡੇਂਗੂ ਬੁਖਾਰ1960 ਤੱਕ ਦੀ ਪ੍ਰਗਤੀਵਾਦੀ ਕਵਿਤਾਐਚਆਈਵੀਸੰਰਚਨਾਵਾਦਵਰਨਮਾਲਾਪੀਲੂਖੂਹਭਾਰਤ ਦਾ ਝੰਡਾਦਸਤਾਰਵਾਰਸ਼ਿਵ ਕੁਮਾਰ ਬਟਾਲਵੀਨਰਿੰਦਰ ਮੋਦੀਪੰਜਾਬੀ ਸਵੈ ਜੀਵਨੀਨਿੱਕੀ ਕਹਾਣੀਸਿਧ ਗੋਸਟਿਭਾਰਤ ਦੀ ਸੰਵਿਧਾਨ ਸਭਾਨਿਵੇਸ਼ਹਾਕੀਭਾਰਤ ਵਿੱਚ ਬੁਨਿਆਦੀ ਅਧਿਕਾਰਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤਕ ਸੱਭਿਆਚਾਰਦਸਮ ਗ੍ਰੰਥਲੋਹੜੀਯੂਰਪਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਪੰਜਾਬੀ ਸੂਫ਼ੀ ਕਵੀਮਨੁੱਖੀ ਹੱਕਪੰਜਾਬੀ ਨਾਰੀਅਨੁਕਰਣ ਸਿਧਾਂਤਕੈਨੇਡਾ ਦੇ ਸੂਬੇ ਅਤੇ ਰਾਜਖੇਤਰਜਰਨੈਲ ਸਿੰਘ ਭਿੰਡਰਾਂਵਾਲੇਕਾਮਾਗਾਟਾਮਾਰੂ ਬਿਰਤਾਂਤਚੜ੍ਹਦੀ ਕਲਾਰਤਨ ਟਾਟਾਭਾਰਤ ਦੀ ਵੰਡਜੀ ਆਇਆਂ ਨੂੰ (ਫ਼ਿਲਮ)ਬੀਬੀ ਸਾਹਿਬ ਕੌਰਦੁਬਈਪੰਜਾਬੀ ਸਿਨੇਮਾਕਿਰਨਦੀਪ ਵਰਮਾਲੋਕ ਸਾਹਿਤਸੀ.ਐਸ.ਐਸਹਾੜੀ ਦੀ ਫ਼ਸਲਭਾਈ ਗੁਰਦਾਸ ਦੀਆਂ ਵਾਰਾਂਇਜ਼ਰਾਇਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਐਕਸ (ਅੰਗਰੇਜ਼ੀ ਅੱਖਰ)ਪ੍ਰੋਫੈਸਰ ਗੁਰਮੁਖ ਸਿੰਘਬਾਬਾ ਦੀਪ ਸਿੰਘਡੇਕਰਾਮਨੌਮੀਭਾਈ ਵੀਰ ਸਿੰਘਗ੍ਰਾਮ ਪੰਚਾਇਤਦੇਬੀ ਮਖਸੂਸਪੁਰੀ🡆 More