ਕਿਲੋਗ੍ਰਾਮ

ਕਿਲੋਗ੍ਰਾਮ ਜੋ ਪੁੰਜ ਦੀ SI ਇਕਾਈ ਹੈ। ਇਕਾਈਆਂ ਦੇ ਅੰਤਰਰਾਸ਼ਟਰੀ ਪ੍ਰਬੰਧ (ਇੰਟਰਨੈਸ਼ਨਲ ਸਿਸਟਮ ਆਫ ਯੁਨਿਟਸ) ਦੇ ਅਧਾਰ 'ਤੇ ਇਸ ਨੂੰ ਪੁੰਜ ਦੀ ਇਕਾਈ ਮੰਨਿਆ ਹੈ। ਕਿਲੋਗ੍ਰਾਮ ਦੇ 1/1000ਵੇਂ ਹਿੱਸੇ ਨੂੰ ਗ੍ਰਾਮ ਕਹਿੰਦੇ ਹਨ ਜਿਸ ਨੂੰ 1795 ਵਿੱਚ ਪਾਣੀ ਦੇ ਪਿਘਲਣ ਦਰਜੇ ਅਤੇ ਪਾਣੀ ਦੇ ਇੱਕ ਘਣ ਸੈਂਟੀਮੀਟਰ ਨੂੰ ਇੱਕ ਗ੍ਰਾਮ ਮੰਨਿਆ ਜਾਂਦਾ ਸੀ। ਸੰਨ 1799 ਵਿੱਚ ਜਦੋਂ ਪਾਣੀ ਦਾ ਤਾਪਮਾਨ 4 °C ਹੈ ਤਾਂ 1.000025 ਲੀਟਰ ਪਾਣੀ ਦੇ ਪੁੰਜ ਨੂੰ ਇੱਕ ਕਿਲੋਗ੍ਰਾਮ ਮੰਨਿਆ ਜਾਂਦਾ ਸੀ।

ਕਿਲੋਗ੍ਰਾਮ
ਕਿਲੋਗ੍ਰਾਮ
ਇੱਕ ਕਿਲੋਗ੍ਰਾਮ ਦਾ ਵੱਟਾ
ਆਮ ਜਾਣਕਾਰੀ
ਇਕਾਈ ਪ੍ਰਣਾਲੀSI ਅਧਾਰ ਇਕਾਈ
ਦੀ ਇਕਾਈ ਹੈਪੁੰਜ
ਚਿੰਨ੍ਹkg ਜਾਂ ਕਿ.ਗ੍ਰਾ.
ਪਰਿਵਰਤਨ
1 kg ਜਾਂ ਕਿ.ਗ੍ਰਾ. ਵਿੱਚ ...... ਦੇ ਬਰਾਬਰ ਹੈ ...
   Avoirdupois   ≈ 2.205 ਪੌਂਡ 
   ਕੁਦਰਤੀ ਇਕਾਈ   ≈ 4.59×107 ਪਲੈਕ ਪੁੰਜ
1.356392608(60)×1050 ਹਰਟਜ਼ 
SI multiples for ਗ੍ਰਾਮ (g)
ਸਬ-ਗੁਣਾਕ ਗੁਣਾਕ
ਮੁੱਲ ਚਿੰਨ ਨਾਮ ਮੁੱਲ ਚਿੰਨ ਨਾਮ
10−1 g dg ਡੈਸੀਗ੍ਰਾਮ 101 g dag ਡੈਕਾਗ੍ਰਾਮ
10−2 g cg ਸੈਟੀਗ੍ਰਾਮ 102 g hg ਹੈਕਟੋਗ੍ਰਾਮ
10−3 g mg ਮਿਲੀਗ੍ਰਾਮ 103 g kg ਕਿਲੋਗ੍ਰਾਮ
10−6 g µg ਮਾਈਕ੍ਰੋਗ੍ਰਾਮ (mcg) 106 g Mg ਮੈਗਾਗ੍ਰਾਮ(ਟਨ)
10−9 g ng ਨੈਨੋਗ੍ਰਾਮ 109 g Gg ਗੀਗਾਗ੍ਰਾਮ
10−12 g pg ਪਿਕੋਗ੍ਰਾਮ 1012 g Tg ਟੈਰਾਗ੍ਰਾਮ
10−15 g fg ਫੈਮਟੋਗ੍ਰਾਮ 1015 g Pg ਪੇਟਾਗ੍ਰਾਮ
10−18 g ag ਅਟੋਗ੍ਰਾਮ 1018 g Eg ਐਕਸਾਗ੍ਰਾਮ
10−21 g zg ਜ਼ੈਪਟੋਗ੍ਰਾਮ 1021 g Zg ਜ਼ੈਟਾਗ੍ਰਾਮ
10−24 g yg ਯੋਕਟੋਗ੍ਰਾਮ 1024 g Yg ਯੋਟੋਗ੍ਰਾਮ

ਹਵਾਲੇ

Tags:

17951799

🔥 Trending searches on Wiki ਪੰਜਾਬੀ:

ਬਲਰਾਜ ਸਾਹਨੀਨੇਵਲ ਆਰਕੀਟੈਕਟਰਗ੍ਰਾਮ ਪੰਚਾਇਤਚੌਪਈ ਸਾਹਿਬਮੋਬਾਈਲ ਫ਼ੋਨਉਰਦੂ-ਪੰਜਾਬੀ ਸ਼ਬਦਕੋਸ਼ਦੋਆਬਾਬਾਬਾ ਬੁੱਢਾ ਜੀਬਾਬਾ ਫ਼ਰੀਦਜੀ ਆਇਆਂ ਨੂੰ (ਫ਼ਿਲਮ)ਸੱਪ (ਸਾਜ਼)ਨੀਰਜ ਚੋਪੜਾਸੂਰਜ ਮੰਡਲਪੰਜਾਬੀ ਤਿਓਹਾਰਭਾਰਤ ਦਾ ਰਾਸ਼ਟਰਪਤੀਨਿਹੰਗ ਸਿੰਘਤ੍ਰਿਜਨਸਿਕੰਦਰ ਲੋਧੀਬੋਹੜਸਿਧ ਗੋਸਟਿਸਾਉਣੀ ਦੀ ਫ਼ਸਲਹਰਿਆਣਾਸਤਲੁਜ ਦਰਿਆਪੰਜਾਬੀ ਸੱਭਿਆਚਾਰਪੰਜਾਬ ਦੀਆਂ ਲੋਕ-ਕਹਾਣੀਆਂਰਣਧੀਰ ਸਿੰਘ ਨਾਰੰਗਵਾਲਲੋਹਾ ਕੁੱਟਪੰਜਾਬ (ਭਾਰਤ) ਦੀ ਜਨਸੰਖਿਆਤਰਲੋਕ ਸਿੰਘ ਕੰਵਰਗ਼ਿਆਸੁੱਦੀਨ ਬਲਬਨਕਿੱਸਾ ਕਾਵਿ ਦੇ ਛੰਦ ਪ੍ਰਬੰਧਵਰਨਮਾਲਾਊਧਮ ਸਿੰਘਯੂਨਾਈਟਡ ਕਿੰਗਡਮਸਵਰਰੱਖੜੀਸੁਰਜੀਤ ਪਾਤਰਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਆਧੁਨਿਕ ਪੰਜਾਬੀ ਕਵਿਤਾਊਰਜਾਕਿਰਨਦੀਪ ਵਰਮਾਸ਼ਬਦਕੋਸ਼ਰੂੜੀਕਵਿਤਾਹੜੱਪਾਚਿੱਟਾ ਲਹੂਮਿਆ ਖ਼ਲੀਫ਼ਾਰਾਮਨੌਮੀਜਪੁਜੀ ਸਾਹਿਬਪੰਜਾਬੀ ਪਰਿਵਾਰ ਪ੍ਰਬੰਧਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮਟਕ ਹੁਲਾਰੇਪੰਜਾਬੀ ਲੋਕ ਸਾਜ਼ਪ੍ਰੋਫੈਸਰ ਗੁਰਮੁਖ ਸਿੰਘਰਹਿਰਾਸਭਾਰਤ ਦਾ ਪ੍ਰਧਾਨ ਮੰਤਰੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੀ.ਟੀ. ਊਸ਼ਾਕੁਲਵੰਤ ਸਿੰਘ ਵਿਰਕਹਰੀ ਸਿੰਘ ਨਲੂਆਮੌਲਿਕ ਅਧਿਕਾਰਕੈਨੇਡਾ ਦੇ ਸੂਬੇ ਅਤੇ ਰਾਜਖੇਤਰਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਜ਼ੈਲਦਾਰਫ਼ਰੀਦਕੋਟ ਜ਼ਿਲ੍ਹਾਬਾਸਕਟਬਾਲਧਰਮਗਠੀਆਮਝੈਲਯਾਹੂ! ਮੇਲਦੂਜੀ ਸੰਸਾਰ ਜੰਗਹਲਵਿਰਾਟ ਕੋਹਲੀਰਬਿੰਦਰਨਾਥ ਟੈਗੋਰ🡆 More