ਯੂਲ ਵਰਨ

ਯੂਲ ਵਰਨ (8 ਫਰਵਰੀ 1828 – 24 ਮਾਰਚ 1905) ਇੱਕ ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਹ ਆਪਣੇ ਐਡਵੈਨਚਰ ਨਾਵਲਾਂ ਲਈ ਮਸ਼ਹੂਰ ਹੈ ਜਿਨ੍ਹਾਂ ਦਾ ਸਾਹਿਤ ਦੇ ਵਿਗਿਆਨਿਕ ਗਲਪ ਰੂਪਾਕਾਰ ਉੱਤੇ ਬਹੁਤ ਪ੍ਰਭਾਵ ਪਿਆ।

ਯੂਲ ਵਰਨ
ਜਨਮਯੂਲ ਗਾਬਰੀਐਲ ਵਰਨ
(1828-02-08)ਫਰਵਰੀ 8, 1828
ਨਾਨਤੇ, ਫਰਾਂਸ
ਮੌਤਮਾਰਚ 24, 1905(1905-03-24) (ਉਮਰ 77)
ਆਮੀਐਨ, ਫਰਾਂਸ
ਕਿੱਤਾਲੇਖਕ
ਰਾਸ਼ਟਰੀਅਤਾਫਰਾਂਸੀਸੀ
ਕਾਲ1850–1905
ਪ੍ਰਮੁੱਖ ਕੰਮ
  • Twenty Thousand Leagues Under the Sea
  • Journey to the Center of the Earth
  • From the Earth to the Moon
  • Around the World in Eighty Days
  • The Mysterious Island
  • Five Weeks in a Balloon
  • Master of the World
  • Off on a Comet
ਜੀਵਨ ਸਾਥੀHonorine Hebe du Fraysse de Viane (Morel) Verne
ਬੱਚੇMichel Verne and step-daughters Valentine and Suzanne Morel
ਦਸਤਖ਼ਤ
ਯੂਲ ਵਰਨ

ਇਸ ਨੇ ਪੁਲਾੜ ਅਤੇ ਪਾਣੀ ਦੇ ਅੰਦਰ ਦੇ ਅਲੋਕਿਕ ਤਥ ਪਾਠਕਾਂ ਦੇ ਸਾਹਮਣੇ ਲਿਆ ਕੇ ਇਕ ਨਵੇਂ ਸੰਸਾਰ ਦੀ ਸਿਰਜਨਾ ਦਾ ਭਰਭੂਰ ਨਜਾਰਾ ਵੇਖਣ ਤੇ ਪੜ੍ਹਨ ਲਈ ਦਿਤਾ।ਯੂਲ ਵਰਨ ਦਾ ਪਿਤਾ ਉਸ ਨੂੰ ਵਕਾਲਤ ਦੀ ਵਿਦਿਆ ਦੇਣੀ ਚਹੁੰਦਾ ਸੀ ਪ੍ਰੰਤੂ ਵਰਨ ਦਾ ਜਨਮ ਇਕ ਬੰਦਰਗਾਹ ਦੇ ਕੋਲ ਹੋਇਆ ਸੀ ਤੇ ਕੁਦਰਤੀ ਹੀ ਸਮੁੰਦਰੀ ਜੀਵਨ ਉਸ ਦੀ ਜਿੰਦਗੀ ਦਾ ਅੰਗ ਬਣ ਗਿਆ। ਭਾਵੇਂ ਉਸ ਨੂੰ ਕਨੂੰਨ ਦੀ ਵਿਦਿਆ ਹਾਸਲ ਕਰਨ ਦੇ ਲਈ ਫਰਾਂਸ਼ ਭੇਜ ਦਿੱਤਾ ਪਰ ਉਸ ਨੇ ਇੱਕ ਡਰਾਮਾ ਟੋਲੀ ਨਾਲ ਰਲਕੇ ਡਰਾਮੇ ਦੇ ਖੇਤਰ ਵਿੱਚ ਕੰਮ ਕਰਨਾ ਸੁਰੂ ਕਰ ਦਿਤਾ। ਫ੍ਲੇਕਸ ਨਾਦਰ ਇਕ ਫੋਟੋਗ੍ਰਾਫਰ ਤੇ ਹਵਾਈ ਜਹਾਜ ਦੇ ਖੇਤਰ ਵਿੱਚ ਦਿਲਚ੍ਸ੍ਪੀ ਰਖਦਾ ਸੀ। ਵਰਨ ਇਸ ਦਾ ਦੋਸਤ ਬਣ ਗਿਆ ਫ੍ਲੇਕਸ ਨਾਦਰ ਹਵਾ ਦੇ ਗੁਬਾਰੇ ਵੀ ਬਣਾਉਦਾ ਸੀ ਇਸ ਦੇ ਪ੍ਰ੍ਭਾਵ ਥੱਲੇ ਆ ਕੇ ਯੂਲ ਵਰਨ ਨੇ "ਪੰਜ ਦਿਨ ਗੁਬਾਰੇ ਵਿੱਚ" ਨਾਂ ਦਾ ਨਾਵਲ ਵੀ ਲਿਖ ਦਿਤਾ। ਇਸ ਸਫਲਤਾ ਨੇ ਵਰਨ ਦੀ ਜਿਦੰਗੀ ਨੂੰ ਅਯਾਸ ਬਣਾ ਦਿਤਾ। ਇਕ ਵੱਡਾ ਘਰ, ਨੋਕਰ ਅਤੇ ਕਿਸਤੀ। ਪ੍ਰੰਤੂ ਇਸ ਅਯਾਸ਼ੀ ਨੇ ਕਿਤਾਬਾਂ ਦਾ ਮੋਹ ਖਤਮ ਨਹੀਂ ਹੋਣ ਦਿੱਤਾ। ਗਾਸਤੋ ਵਰਨ ਜੋ ਇਸ ਦੇ ਛੋਟੇ ਭਾਈ ਦਾ ਬੇਟਾ ਸੀ ਉਸ ਨੇ ਵਰਨ ਦੇ ਲੱਤ ਵਿੱਚ ਗੋਲੀ ਮਾਰ ਕੇ ਵਰਨ ਨੂੰ ਸਦਾ ਲਈ ਲੰਗੜਾ ਬਣਾ ਦਿਤਾ। ਫਿਰ ਯੂਲ ਵਰਨ ਕਿਸਤੀ ਨਹੀਂ ਚਲਾ ਸਕਿਆ।ਵਰਨ ਨੇ ਆਪਣੇ ਨਾਵਲਾਂ ਵਿੱਚ ਰੇਡੀਓ, ਕਾਰਾਂ ਦੀ ਖੂਬ ਵਰਤੋਂ ਕੀਤੀ ਜਦੋਂ ਕਿ ਐਚ ਜੀ ਵੇਲਜ ਨੇ ਸਾਇੰਸ ਨਾਵਲ ਦੀ ਹਾਲੀਂ ਸੁਰੂਆਤ ਹੀ ਕੀਤੀ ਸੀ ਪਰ 1905 ਵਿੱਚ ਯੂਲ ਵਰਨ ਸੁਗਰ ਦੀ ਬਿਮਾਰੀ ਕਰਕੇ ਫਾਨੀ ਦੁਨੀਆ ਨੂੰ ਅਲਵਿਦਾ ਕਿਹਾ ਗਿਆ।

ਨਾਵਲ

  1. ਧਰਤੀ ਦੇ ਕੇਂਦਰ ਦੀ ਯਾਤਰਾ (1864)
  2. ਧਰਤੀ ਤੋਂ ਚੰਦ੍ਰਮਾ ਤੱਕ (1865)
  3. ਵੀਹ ਹਜਾਰ ਧਰਤੀ ਦੇ ਅੰਦਰ ਸੰਧਿਆਂ (1870)
  4. ਅੱਸੀ ਦਿਨਾਂ ਵਿੱਚ ਧਰਤੀ ਦੁਆਲੇ (1873)
  5. ਡਰਉਣੇ ਟਾਪੂ (1875)
  6. ਮਿਇਕਲ ਸਤ੍ਰੋਗੋਫ਼ (1876)
  7. ਬੇਗਮ ਦੀ ਕਿਸਮਤ (1879)
  8. ਬਦੱਲਾਂ ਦੇ ਖੰਭ (1886)

ਹਵਾਲੇ

Tags:

1828190524 ਮਾਰਚ8 ਫਰਵਰੀਕਵੀਨਾਟਕਕਾਰਨਾਵਲਕਾਰਫਰਾਂਸੀਸੀ ਭਾਸ਼ਾਸਾਹਿਤ

🔥 Trending searches on Wiki ਪੰਜਾਬੀ:

ਗੁਰੂ ਹਰਿਰਾਇਵਹਿਮ ਭਰਮਲੂਆਵਿਕੀਘਰਆਸਟਰੇਲੀਆਮਾਘੀਅਜਮੇਰ ਰੋਡੇ26 ਜਨਵਰੀਬਲਵੰਤ ਗਾਰਗੀਅੱਲਾਪੁੜਾਮਿੳੂਚਲ ਫੰਡਰੇਡੀਓਕਹਾਵਤਾਂਹਾਸ਼ਮ ਸ਼ਾਹਪਿਆਰਬਿਕਰਮੀ ਸੰਮਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਈ ਵੀਰ ਸਿੰਘ ਸਾਹਿਤ ਸਦਨਦਿਲਸ਼ਾਦ ਅਖ਼ਤਰ17 ਅਪ੍ਰੈਲਜੱਸਾ ਸਿੰਘ ਰਾਮਗੜ੍ਹੀਆਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੈਲੀਲਿਓ ਗੈਲਿਲੀਅਕਾਲੀ ਫੂਲਾ ਸਿੰਘਬੋਲੇ ਸੋ ਨਿਹਾਲਪਿਸਕੋ ਖੱਟਾਮਨੁੱਖੀ ਹੱਕਨਿਊਯਾਰਕ ਸ਼ਹਿਰਨਿਰਵੈਰ ਪੰਨੂਸਾਹਿਤਅਨੀਮੀਆਕਰਤਾਰ ਸਿੰਘ ਦੁੱਗਲਵਾਕੰਸ਼ਸੁਜਾਨ ਸਿੰਘਹੀਰ ਰਾਂਝਾਜਸਬੀਰ ਸਿੰਘ ਆਹਲੂਵਾਲੀਆਰਾਮ ਮੰਦਰਇਸਲਾਮਜਗਦੀਪ ਸਿੰਘ ਕਾਕਾ ਬਰਾੜਕੰਪਿਊਟਰਸੂਬਾ ਸਿੰਘਭਗਤ ਸਿੰਘਨਾਮਕੁੱਤਾਲਾਲਾ ਲਾਜਪਤ ਰਾਏਸੀ.ਐਸ.ਐਸਛੋਲੇਮਹਾਨ ਕੋਸ਼ਮਾਰਕਸਵਾਦਅਯਾਮਭਾਰਤ ਵਿੱਚ ਬੁਨਿਆਦੀ ਅਧਿਕਾਰਤਖ਼ਤ ਸ੍ਰੀ ਦਮਦਮਾ ਸਾਹਿਬਤਾਸ ਦੀ ਆਦਤਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੁਰਜੀਤ ਪਾਤਰਜਸਵੰਤ ਸਿੰਘ ਕੰਵਲਪੰਜਾਬ ਦੇ ਲੋਕ ਸਾਜ਼ਬਲਰਾਜ ਸਾਹਨੀਸਾਕਾ ਸਰਹਿੰਦਰੱਖੜੀਰੂੜੀਪੰਜਾਬੀ ਸੱਭਿਆਚਾਰਬਾਈਬਲਅਰਸਤੂਭਾਰਤ ਦਾ ਉਪ ਰਾਸ਼ਟਰਪਤੀਪ੍ਰਯੋਗਵਾਦੀ ਪ੍ਰਵਿਰਤੀਜਸਪ੍ਰੀਤ ਬੁਮਰਾਹਪੰਜਾਬੀ ਲੋਕ ਕਾਵਿਹੋਲੀਪੰਜਾਬੀ ਲੋਕ ਬੋਲੀਆਂਰਹੱਸਵਾਦਪਾਇਲ ਕਪਾਡੀਆਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਬਾਬਰਬਾਣੀਪੰਜਾਬ (ਭਾਰਤ) ਵਿੱਚ ਖੇਡਾਂਭਗਤ ਧੰਨਾ ਜੀ🡆 More