ਮੂਲ ਨਿਵਾਸੀ

ਮੂਲ ਨਿਵਾਸੀ ਸ਼ਬਦ ਦੀ ਵਰਤੋਂ ਕਿਸੇ ਭੂਗੋਲਕ ਖਿੱਤੇ ਦੇ ਉਨ੍ਹਾਂ ਨਿਵਾਸੀਆਂ ਲਈ ਕੀਤੀ ਜਾਂਦੀ ਹੈ ਜਿਹਨਾਂ ਦਾ ਉਸ ਭੂਗੋਲਕ ਖਿੱਤੇ ਨਾਲ ਜਾਣੂ ਇਤਿਹਾਸ ਵਿੱਚ ਸਭ ਤੋਂ ਪੁਰਾਣਾ ਸੰਬੰਧ ਰਿਹਾ ਹੋਵੇ। ਮੂਲ ਨਿਵਾਸੀ ਲੋਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਅਨੁਸਾਰ ਉਹ ਸਾਰੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਿਹੜੇ ਕਿਸੇ ਖਿੱਤੇ ਵਿੱਚ ਬਸਤੀਕਰਨ ਜਾਂ ਕੌਮੀ-ਰਾਜ ਨਿਰਮਾਣ ਤੋਂ ਪਹਿਲਾਂ ਦੇ ਰਹਿੰਦੇ ਰਹੇ ਹੋਣ; ਅਤੇ ਉਸ ਕੌਮੀ-ਰਾਜ ਦੀ ਸੱਭਿਆਚਾਰਕ ਮੁੱਖਧਾਰਾ ਅਤੇ ਸਿਆਸੀ ਢਾਂਚੇ ਤੋਂ ਇੱਕ ਹੱਦ ਤੱਕ ਅਲਹਿਦਗੀ ਬਰਕਰਾਰ ਰੱਖਦੇ ਹੋਣ। ਸੰਸਾਰ ਦੇ ਵੱਖ-ਵੱਖ ਭੂ-ਭਾਗਾਂ ਵਿੱਚ ਜਿੱਥੇ ਵੱਖ-ਵੱਖ ਧਾਰਾਵਾਂ ਵਿੱਚ ਵੱਖ-ਵੱਖ ਖੇਤਰਾਂ ਤੋਂ ਆ ਕੇ ਲੋਕ ਵਸੇ ਹੋਣ ਉਸ ਖਾਸ ਭਾਗ ਦੇ ਸਭ ਤੋਂ ਪੁਰਾਣੇ ਨਿਵਾਸੀਆਂ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ

{{ਹਵਾ ਲੇ}}

Tags:

🔥 Trending searches on Wiki ਪੰਜਾਬੀ:

ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀਪੰਜਾਬੀ ਸਾਹਿਤਪਾਲ ਕੌਰਇਸਾਈ ਧਰਮਪੰਜਾਬੀ ਭਾਸ਼ਾਦਿਵਾਲੀਲਤਾ ਮੰਗੇਸ਼ਕਰਸੁਰਿੰਦਰ ਛਿੰਦਾਕੇ. ਜੇ. ਬੇਬੀਪੇਰੀਆਰ ਈ ਵੀ ਰਾਮਾਸਾਮੀਭਾਈ ਮਰਦਾਨਾਆਨ-ਲਾਈਨ ਖ਼ਰੀਦਦਾਰੀਪ੍ਰਤਾਪ ਸਿੰਘਭਾਰਤ ਦਾ ਚੋਣ ਕਮਿਸ਼ਨਵੱਲਭਭਾਈ ਪਟੇਲਰਣਜੀਤ ਸਿੰਘ ਕੁੱਕੀ ਗਿੱਲਪੁਆਧਦੁਬਈ2024 ਭਾਰਤ ਦੀਆਂ ਆਮ ਚੋਣਾਂਸਿੱਖ ਧਰਮ ਦਾ ਇਤਿਹਾਸਐਪਲ ਇੰਕ.ਪੋਸਤਸਪਨਾ ਸਪੂਕੰਬੋਜਪੁਲਿਸਪੰਜਾਬੀ ਕਹਾਵਤਾਂਹੀਰ ਰਾਂਝਾਭਾਈ ਵੀਰ ਸਿੰਘਜੋਤੀਰਾਓ ਫੂਲੇਚੰਦਰਯਾਨ-3ਭਾਈ ਧਰਮ ਸਿੰਘ ਜੀਪੰਜਾਬੀ ਸਾਹਿਤ ਦਾ ਇਤਿਹਾਸਖੋਜੀ ਕਾਫ਼ਿਰਬਿਲਸੀ.ਐਸ.ਐਸਸੰਮਨਰਸੂਲ ਹਮਜ਼ਾਤੋਵਹੁਸਤਿੰਦਰਅੰਮ੍ਰਿਤ ਵੇਲਾਤਖ਼ਤ ਸ੍ਰੀ ਹਜ਼ੂਰ ਸਾਹਿਬਆਰਥਿਕ ਵਿਕਾਸਆਨੰਦਪੁਰ ਸਾਹਿਬਅਮਰ ਸਿੰਘ ਚਮਕੀਲਾਗੁੜਪੰਜਾਬ ਦੇ ਮੇਲੇ ਅਤੇ ਤਿਓੁਹਾਰਪਾਵਰ ਪਲਾਂਟਮਾਤਾ ਸਾਹਿਬ ਕੌਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਨਾਟਕਸ਼ਿਵ ਕੁਮਾਰ ਬਟਾਲਵੀਲੋਕ ਮੇਲੇਸਦਾਮ ਹੁਸੈਨਸੰਰਚਨਾਵਾਦਪੰਜਾਬੀ ਲੋਕ ਬੋਲੀਆਂਸਵਰ ਅਤੇ ਲਗਾਂ ਮਾਤਰਾਵਾਂਪੰਜਾਬ ਦੇ ਲੋਕ ਸਾਜ਼ਪਾਣੀਸਿੱਖ ਗੁਰੂਤੂੰਬੀਪਾਣੀ ਦੀ ਸੰਭਾਲਐਕਸ (ਅੰਗਰੇਜ਼ੀ ਅੱਖਰ)ਰਾਮਾਇਣਪੰਜਾਬੀ ਵਿਆਕਰਨਛੰਦਪੰਜਾਬੀ ਭੋਜਨ ਸੱਭਿਆਚਾਰਗੋਤਭਾਈ ਹਿੰਮਤ ਸਿੰਘ ਜੀਗੁਰ ਹਰਿਰਾਇਦੂਰਦਰਸ਼ਨ ਕੇਂਦਰ, ਜਲੰਧਰਰਾਮਸਵਰੂਪ ਵਰਮਾਫੁੱਟਬਾਲਗੁਰੂ ਗ੍ਰੰਥ ਸਾਹਿਬਖੂਹ🡆 More