ਆਪਰੇਟਿੰਗ ਸਿਸਟਮ

ਆਪਰੇਟਿੰਗ ਸਿਸਟਮ ਇੱਕ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਅਤੇ ਸਾਫ਼ਟਵੇਅਰ ਵਸੀਲਿਆਂ ਨੂੰ ਸੰਭਾਲਦਾ ਹੈ। ਆਪਰੇਟਿੰਗ ਸਿਸਟਮ ਕੰਪਿਊਟਰ ਦੇ ਸਿਸਟਮ ਸਾਫ਼ਟਵੇਅਰ ਦਾ ਇੱਕ ਮੁੱਖ ਅਤੇ ਜ਼ਰੂਰੀ ਹਿੱਸਾ ਹੁੰਦਾ ਹੈ। ਆਮ ਤੌਰ ਉੱਤੇ ਸਾਰੇ ਅਨੁਪ੍ਰੋਯੋਗੀ ਸਾਫ਼ਟਵੇਅਰਾਂ ਨੂੰ ਆਪਣਾ ਕੰਮ ਕਰਨ ਲਈ ਇੱਕ ਆਪਰੇਟਿੰਗ ਸਿਸਟਮ ਦੀ ਲੋੜ ਹੁੰਦੀ ਹੈ। ਸਮਾਂ-ਵੰਡ ਆਪਰੇਟਿੰਗ ਸਿਸਟਮ ਸਾਰੇ ਕੰਮਾਂ ਨੂੰ ਸਮੇਂ ਮੁਤਾਬਕ ਤਰਤੀਬ 'ਚ ਕਰ ਦਿੰਦੇ ਹਨ ਤਾਂ ਜੋ ਸਿਸਟਮ ਦੀ ਠੀਕ ਤਰਾਂ ਵਰਤੋਂ ਕੀਤੀ ਜਾ ਸਕੇ। ਹਾਰਡਵੇਅਰ ਦੇ ਕੰਮਾਂ ਜਿਵੇਂ ਇਨਪੁਟ ਅਤੇ ਆਊਟਪੁਟ ਅਤੇ ਮੈਮਰੀ ਵੰਡ ਆਦਿ ਲਈ ਆਪਰੇਟਿੰਗ ਸਿਸਟਮ ਕੰਪਿਊਟਰ ਦੇ ਪ੍ਰੋਗਰਾਮਾਂ ਅਤੇ ਹਾਰਡਵੇਅਰ ਦੇ ਵਿਚਕਾਰ ਇੱਕ ਵਿਚੋਲੇ ਦਾ ਕੰਮ ਕਰਦਾ ਹੈ।

ਆਪਰੇਟਿੰਗ ਸਿਸਟਮ
ਇੱਕ ਕੰਪਿਊਟਰ ਸਿਸਟਮ ਦਾ ਮੁੱਢਲਾ ਢਾਂਚਾ

ਕੰਪਿਊਟਰ

ਕੰਪਿਊਟਰ ’ਤੇ ਵਰਤੇ ਜਾਣ ਵਾਲੇ ਅਪਰੇਟਿੰਗ ਸਿਸਟਮ ਹੀ ਕੰਪਿਊਟਰ ਦੇ ਸਾਫ਼ਟਵੇਅਰ ਅਤੇ ਹਾਰਡਵੇਅਰ ਭਾਗਾਂ ’ਚ ਤਾਲਮੇਲ ਪੈਦਾ ਕਰਦਾ ਹੈ। ਕੰਪਿਊਟਰ ਨੂੰ ਅਪਰੇਟਿੰਗ ਸਿਸਟਮ ਤੋਂ ਬਿਨਾਂ ਚਲਾਉਣ ਵਾਰੇ ਸੋਚਿਆ ਵੀ ਨਹੀਂ ਜਾ ਸਕਦਾ। ਮੋਬਾਈਲ ਫੋਨ ਲਈ ਵੀ ਐਪਲ, ਐਂਡਰਾਇਡ, ਵਿੰਡੋਜ ਆਦਿ ਕਈ ਪ੍ਰਕਾਰ ਦੇ ਅਪਰੇਟਿੰਗ ਸਿਸਟਮ ਵਰਤੇ ਜਾਂਦੇ ਹਨ। ਅੱਜ ਦੇ ਸਮਾਰਟ ਫੋਨ ਅੰਗਰੇਜ਼ੀ ਤੋਂ ਇਲਾਵਾ ਚੀਨੀ, ਅਰਬੀ, ਹਿੰਦੀ, ਉਰਦੂ, ਪੰਜਾਬੀ ਆਦਿ ਭਾਸ਼ਾਵਾਂ ਵਿੱਚ ਕੰਮ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ।

ਕਿਸਮਾਂ

  • ਐਂਡਰਾਇਡ ਅਪਰੇਟਿੰਗ ਸਿਸਟਮ ਨੂੰ ਗੂਗਲ ਨੇ ਤਿਆਰ ਕਿਤਾ ਹੈ। ਇਸ ਨੂੰ ਤਿਆਰ ਕਰਨ ਲਈ ਜਾਵਾ ਪ੍ਰੋਗਰਾਮਿੰਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਮੁਫ਼ਤ ਅਪਰੇਟਿੰਗ ਸਿਸਟਮ ਹੈ।ਗੂਗਲ ਦੇ ਐਪ ਸਟੋਰ ’ਤੇ ਐਂਡਰਾਇਡ ਮੁਫ਼ਤ ਮਿਲਦਾ ਹੈ।
  • ਆਈ.ਓ.ਐਸ. ਐਪਲ ਦਾ ਸ਼ਕਤੀਸ਼ਾਲੀ ਅਪਰੇਟਿੰਗ ਸਿਸਟਮ ਹੈ। ਇਸ ਦੀ ਵਰਤੋਂ ਸਿਰਫ਼ ਐਪਲ ਦੇ ਆਈ ਫੋਨ/ਆਈ-ਪੈਡ ਵਿੱਚ ਕੀਤੀ ਜਾਂਦੀ ਹੈ। ਇਹ ਵੀ ਬਹੁਤ ਸਾਰੀਆ ਭਾਰਤੀ ਭਾਸ਼ਾਵਾਂ ਨੂੰ ਮੰਨਦਾ ਹੈ।
  • ਵਿੰਡੋਜ਼ ਅਪਰੇਟਿੰਗ ਸਿਸਟਮ ਨੂੰ ਮਾਈਕਰੋਸਾਫ਼ਟ ਕੰਪਨੀ ਨੇ ਤਿਆਰ ਕੀਤਾ ਹੈ। ਇਹ ਡਾਟ-ਨੈੱਟ ਫਰੇਮਵਰਕ ਨੂੰ ਸਮਰਥਨ ਦਿੰਦਾ ਹੈ। ਇਹ ਫ਼ੋਨ ਵੀ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਵਰਤਣ ਦੇ ਸਮਰੱਥ ਹਨ।
  • ਸਿੰਬੀਅਨ ਸਿਸਟਮ ਦਾ ਨੋਕੀਆ ਨਾਂ ਦੀ ਕੰਪਨੀ ਨੇ ਕੀਤਾ। ਇਹ ਅਪਰੇਟਿੰਗ ਸਿਸਟਮ ਜਾਵਾ ਪ੍ਰੋਗਰਾਮਿੰਗ ਭਾਸ਼ਾ ਮਾਈਕਰੋ ਐਡੀਸ਼ਨ ਅਤੇ ਸੀ/ਸੀ++ ਆਦਿ ਭਾਸ਼ਾਵਾਂ ਨੂੰ ਸਮਰਥਨ ਕਰਦਾ ਹੈ।
  • ਓ.ਐਸ. 4/5, ਰਿਮ ਦੁਆਰਾ ਤਿਆਰ ਕੀਤਾ ਅਪਰੇਟਿੰਗ ਸਿਸਟਮ ਹੈ ਜਿਹੜਾ ਦੀ ਵਰਤੋਂ ਬਲੈਕਬੇਰੀ ਫੋਨਾਂ ਵਿੱਚ ਹੀ ਕੀਤੀ ਜਾਂਦੀ ਹੈ।

ਹਵਾਲੇ

Tags:

ਸਿਸਟਮ ਸਾਫ਼ਟਵੇਅਰ

🔥 Trending searches on Wiki ਪੰਜਾਬੀ:

ਸਪੇਨੀ ਭਾਸ਼ਾਰਹਿਤਨਾਮਾਮੰਜੀ ਪ੍ਰਥਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਾਹ ਕਿਰਿਆਗੁਰ ਅਰਜਨਇਸ਼ਤਿਹਾਰਬਾਜ਼ੀਲੋਂਜਾਈਨਸਅਨੰਦ ਕਾਰਜਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵ17 ਅਪ੍ਰੈਲਪੰਜਾਬ, ਪਾਕਿਸਤਾਨਅੱਧ ਚਾਨਣੀ ਰਾਤਸਰਵਣ ਸਿੰਘਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਅੰਮ੍ਰਿਤ ਸੰਚਾਰਊਠਅੰਨ੍ਹੇ ਘੋੜੇ ਦਾ ਦਾਨਆਰਕਟਿਕ ਮਹਾਂਸਾਗਰਤਬਲਾਆਧੁਨਿਕ ਪੰਜਾਬੀ ਵਾਰਤਕਇੱਕ ਕੁੜੀ ਜੀਹਦਾ ਨਾਮ ਮੁਹਬੱਤਵਿਆਹ ਦੀਆਂ ਰਸਮਾਂਹੇਮਕੁੰਟ ਸਾਹਿਬਪਹਿਰਾਵਾਕਿਸਮਤਵਾਕੰਸ਼ਅਕਾਲ ਤਖ਼ਤਮਾਈ ਭਾਗੋਜੈਵਲਿਨ ਥਰੋਅਵਰਲਡ ਵਾਈਡ ਵੈੱਬਸ਼ਾਹ ਮੁਹੰਮਦਲਿਪੀਹਰੀ ਸਿੰਘ ਨਲੂਆਭਾਰਤ ਦਾ ਪ੍ਰਧਾਨ ਮੰਤਰੀਪ੍ਰੇਮ ਸਿੰਘ ਚੰਦੂਮਾਜਰਾਪੰਜਾਬ ਵਿਧਾਨ ਸਭਾਸਾਲਾਨਾ ਪੌਦਾਜਗਦੀਪ ਸਿੰਘ ਕਾਕਾ ਬਰਾੜਫ਼ਾਰਸੀ ਭਾਸ਼ਾਮੁਹਾਰਨੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਾਰੀਵਾਦਕਾਦਰਯਾਰਸਵਾਮੀ ਵਿਵੇਕਾਨੰਦਪ੍ਰਦੂਸ਼ਣਪੰਜਾਬੀ ਨਾਟਕਕਾਮਾਗਾਟਾਮਾਰੂ ਬਿਰਤਾਂਤਵਿਕੀਪੀਡੀਆਧਰਤੀਗੂਗਲ ਕ੍ਰੋਮਡਾ. ਜਸਵਿੰਦਰ ਸਿੰਘਮੁੱਖ ਸਫ਼ਾਲੋਕ-ਮਨ ਚੇਤਨ ਅਵਚੇਤਨਔਰਤਾਂ ਦੇ ਹੱਕਸਾਮਾਜਕ ਮੀਡੀਆਕੌਰ (ਨਾਮ)ਵਿਧੀ ਵਿਗਿਆਨਮੋਹਿਨਜੋਦੜੋਮਾਨਸਾ ਜ਼ਿਲ੍ਹਾ, ਭਾਰਤਨਾਟੋ ਦੇ ਮੈਂਬਰ ਦੇਸ਼ਗੁਰਦਾਸਪੁਰ ਜ਼ਿਲ੍ਹਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬਆਤਮਜੀਤਕਿਰਿਆ-ਵਿਸ਼ੇਸ਼ਣਮਹਿੰਦੀਆਧੁਨਿਕਤਾਵਾਦਲੋਕ ਸਾਹਿਤ22 ਜੂਨਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਗਿੱਧਾਸਾਕਾ ਨਨਕਾਣਾ ਸਾਹਿਬ🡆 More