.cz ਚੈਕ ਗਣਰਾਜ ਦੇ ਲਈ 1985 ਨੂੰ ਸ਼ੁਰੂ ਕਿੱਤਾ ਇੱਕ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ (top-level domain ਜਾਂ ccTLD) ਦੇਸ਼ ਕੋਡ ਹੈ। ਇਹ ਡੋਮੇਨ CZ.NIC ਦੇ ਦੁਆਰਾ ਚਲਾਇਆ ਜਾਂਦਾ ਹੈ। ਰਜਿਸਟਰੀ ਕਰਨ ਲਈ ਇਸ ਡੋਮੇਨ ਲਈ ਰੱਖੇ ਗਏ ਡੋਮੇਨ ਨਾਂ ਰਜਿਸਟ੍ਰਾਰ ਦੇ ਦੁਆਰਾ ਕਰਨੀ ਪੇਂਦੀ ਹੈ।
ਸ਼ੁਰੂ ਕਿੱਤਾ | 1993 |
---|---|
ਟੀਐਲਡੀ | ਟਾੱਪ-ਲੈੱਵਲ ਡੋਮੇਨ ਦੇਸ਼ ਕੋਡ |
ਰੁਤਬਾ | Active |
ਰਜਿਸਟਰੀ | CZ.NIC |
ਸਮਰਥਕ | CZ.NIC |
Intended use | ਫਰਮਾ:Country data ਚੈਕ ਗਣਰਾਜ ਦੇ ਸਬੰਦਤ ਹੋਂਦਾਂ ਲਈ |
Actual use | ਚੈਕ ਗਣਰਾਜ ਦੇ ਵਿੱਚ ਬਹੁਤ ਮਸ਼ਹੁਰ ਹੈ। |
ਰਜਿਸਟਰੀ ਲਈ ਪਾਬੰਦੀਆਂ | ਵਪਾਰੀਆਂ ਨੂੰ ਰਜਿਸਟਰੀ ਲਈ ਆਪਣੀ ਟੈਕਸ ਰਜਿਸਟਰੀ ਦਿਖਾਣੀ ਪੈਂਦੀ ਹੈ |
Structure | ਸੇਕੰਡ-ਲੈੱਵਲ ਡੋਮੇਨ ਤੇ ਸਿੱਧੀ ਰਹਿਸਟਰੀ ਵੀ ਕਿਤੀ ਜਾ ਸਕਦੀ ਹੈ |
Documents | ਨਿਯਮ ਅਦਾਲਤੀ ਫ਼ੈਸਲੇ |
Dispute policies | ਸਮੱਸਿਆਵਾਂ |
ਵੈੱਬ-ਸਾਇਟ | nic.cz |
1993 ਵਿੱਚ ਪੁਰਾਣੇ ਚੈਕੋਸਲੋਵਾਕਿਆ ਦੇ ਦੇਸ਼ ਤੋਂ ਟੁਟਣ ਤੋਂ ਪਹਿਲਾਂ ਇੱਥੇ .cs ਡੋਮੇਨ ਵਰਤਿਆ ਜਾਂਦਾ ਸੀ। {{{1}}}
This article uses material from the Wikipedia ਪੰਜਾਬੀ article .cz, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.