ਹੈਲਸਿੰਕੀ

ਹੈਲਸਿੰਕੀ (listen (ਮਦਦ·ਫ਼ਾਈਲ); ਸਵੀਡਨੀ: Error: }: text has italic markup (help), listen (ਮਦਦ·ਫ਼ਾਈਲ)) ਫ਼ਿਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਇਹ ਦੱਖਣੀ ਫ਼ਿਨਲੈਂਡ ਦੇ ਊਸੀਮਾ ਖੇਤਰ ਵਿੱਚ ਬਾਲਟਿਕ ਸਾਗਰ ਦੀ ਸ਼ਾਖ਼ਾ ਫ਼ਿਨਲੈਂਡ ਦੀ ਖਾੜੀ ਦੇ ਤਟ 'ਤੇ ਸਥਿਤ ਹੈ। ਇਸਦੀ ਅਬਾਦੀ ੬੦੨,੨੦੦ (੩੦ ਸਤੰਬਰ ੨੦੧੨), ਸ਼ਹਿਰੀ ਅਬਾਦੀ ੧,੦੭੧,੫੩੦ ਅਤੇ ਮਹਾਂਨਗਰੀ ਅਬਾਦੀ੧,੩੫੪,੫੪੦ ਜਿਸ ਕਰਕੇ ਇਹ ਫ਼ਿਨਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਅਤੇ ਨਗਰਪਾਲਿਕਾ ਹੈ। ਇਹ ਤਾਲਿਨ, ਇਸਤੋਨੀਆ ਤੋਂ ੮੦ ਕਿ.ਮੀ.

ਉੱਤਰ ਵੱਲ, ਸਟਾਕਹੋਮ, ਸਵੀਡਨ ਤੋਂ ੪੦੦ ਕਿ.ਮੀ. ਪੂਰਬ ਵੱਲ ਅਤੇ ਸੇਂਟ ਪੀਟਰਸਬਰਗ, ਰੂਸ ਤੋਂ ੩੦੦ ਕਿ.ਮੀ. ਪੱਛਮ ਵੱਲ ਵਸਿਆ ਹੈ। ਇਸਦੇ ਇਹਨਾਂ ਤਿੰਨ੍ਹਾਂ ਸ਼ਹਿਰਾਂ ਨਾਲ ਨਜਦੀਕੀ ਇਤਿਹਾਸਕ ਸਬੰਧ ਹਨ।

ਹੈਲਸਿੰਕੀ

ਹਵਾਲੇ

Tags:

Fi-Helsinki-2.ogaSv-Helsingfors.oggਇਸ ਅਵਾਜ਼ ਬਾਰੇਇਸਤੋਨੀਆਤਸਵੀਰ:Helsinki.oggਤਸਵੀਰ:Sv-Helsingfors.oggਤਾਲਿਨਫ਼ਿਨਲੈਂਡਫ਼ਿਨਲੈਂਡ ਦੀ ਖਾੜੀਬਾਲਟਿਕ ਸਾਗਰਮਦਦ:ਫਾਈਲਾਂਰਾਜਧਾਨੀਰੂਸਸਟਾਕਹੋਮਸਵੀਡਨਸਵੀਡਨੀ ਭਾਸ਼ਾਸੇਂਟ ਪੀਟਰਸਬਰਗ

🔥 Trending searches on Wiki ਪੰਜਾਬੀ:

ਕਵਿਤਾਕੰਬੋਡੀਆਪੰਜਾਬ ਵਿੱਚ ਕਬੱਡੀਸਦਾਮ ਹੁਸੈਨਚਾਰ ਸਾਹਿਬਜ਼ਾਦੇ23 ਦਸੰਬਰਪ੍ਰਤੱਖ ਲੋਕਰਾਜਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਕੰਪਿਊਟਰਕਰਨੈਲ ਸਿੰਘ ਈਸੜੂਸਿਕੰਦਰ ਇਬਰਾਹੀਮ ਦੀ ਵਾਰਅਕਬਰਸਤਲੁਜ ਦਰਿਆਭਾਰਤ ਦਾ ਝੰਡਾਦੁੱਲਾ ਭੱਟੀ੨੭ ਸਤੰਬਰਅਨੁਕਰਣ ਸਿਧਾਂਤਅੰਮ੍ਰਿਤਸਰ18 ਅਕਤੂਬਰਖੋ-ਖੋਡੈਡੀ (ਕਵਿਤਾ)ਵਿਕੀਯੂਟਿਊਬਗੁਰਮੁਖੀ ਲਿਪੀਤੰਦਕੁੱਕਰਾਹਿੰਦੀ ਭਾਸ਼ਾਪਿਸ਼ਾਬ ਨਾਲੀ ਦੀ ਲਾਗਖ਼ਾਲਸਾਭਾਈ ਸੰਤੋਖ ਸਿੰਘ ਧਰਦਿਓਤਖ਼ਤ ਸ੍ਰੀ ਦਮਦਮਾ ਸਾਹਿਬਕਰਤਾਰ ਸਿੰਘ ਸਰਾਭਾਪਿੰਡਮਨੀਕਰਣ ਸਾਹਿਬਏਹੁ ਹਮਾਰਾ ਜੀਵਣਾਇਜ਼ਰਾਇਲ–ਹਮਾਸ ਯੁੱਧਮੂਲ ਮੰਤਰਖੋਰੇਜਮ ਖੇਤਰਭਗਤ ਧੰਨਾ ਜੀਸਾਕਾ ਨਨਕਾਣਾ ਸਾਹਿਬਸੂਰਜ ਮੰਡਲਆਧੁਨਿਕਤਾਵਾਦਜਾਦੂ-ਟੂਣਾ1911ਜਗਾ ਰਾਮ ਤੀਰਥਦੇਸ਼ਉਰਦੂਨੌਨ ਸਟੀਰੌਇਡਲ ਐਂਟੀ ਇਨਫ਼ਲਾਮੇਟਰੀ ਦਵਾਈਆਂਵਾਰਤਕ25 ਅਕਤੂਬਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜੂਆਸੁਖਜੀਤ (ਕਹਾਣੀਕਾਰ)ਸ਼ਹੀਦਾਂ ਦੀ ਮਿਸਲਅਲਾਹੁਣੀਆਂਵਿਚੋਲਗੀ੧੯੨੫ਚੋਣ ਜ਼ਾਬਤਾਸਵਰਾਜਬੀਰਧਿਆਨ ਚੰਦਲੋਕਧਾਰਾ ਅਜਾਇਬ ਘਰ (ਮੈਸੂਰ)ਲੂਣਾ (ਕਾਵਿ-ਨਾਟਕ)27 ਮਾਰਚਪੰਜਾਬੀ ਕਿੱਸਾਕਾਰਨਿੱਕੀ ਕਹਾਣੀ1903ਰਣਜੀਤ ਸਿੰਘਯੂਕ੍ਰੇਨ ਉੱਤੇ ਰੂਸੀ ਹਮਲਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੱਭਿਆਚਾਰਪੰਜ ਤਖ਼ਤ ਸਾਹਿਬਾਨ🡆 More