ਵਾਇਓਮਿੰਗ

ਵਾਇਓਮਿੰਗ (/waɪˈoʊmɪŋ/ ( ਸੁਣੋ)) ਪੱਛਮੀ ਸੰਯੁਕਤ ਰਾਜ ਦੇ ਪਹਾੜੀ ਖੇਤਰ ਦਾ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 10ਵੇਂ, ਅਬਾਦੀ ਪੱਖੋਂ ਅਖ਼ੀਰਲੇ ਅਤੇ ਅਬਾਦੀ ਦੇ ਸੰਘਣੇਪਣ ਪੱਖੋਂ 49ਵੇਂ ਦਰਜੇ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸ਼ੇਐਨ ਹੈ ਜਿਸਦੇ ਢੁਕਵੇਂ ਸ਼ਹਿਰ ਦੀ ਅਬਾਦੀ ਲਗਭਗ 60,000 ਹੈ।

ਵਾਇਓਮਿੰਗ ਦਾ ਰਾਜ
State of Wyoming
Flag of ਵਾਇਓਮਿੰਗ State seal of ਵਾਇਓਮਿੰਗ
ਝੰਡਾ ਮੋਹਰ
ਉੱਪ-ਨਾਂ: ਬਰਾਬਰਤਾ ਰਾਜ (ਅਧਿਕਾਰਕ);
ਗਵਾਲਾ ਰਾਜ; ਵੱਡਾ ਵਾਇਓਮਿੰਗ
ਮਾਟੋ: Equal Rights
ਬਰਾਬਰ ਹੱਕ
Map of the United States with ਵਾਇਓਮਿੰਗ highlighted
Map of the United States with ਵਾਇਓਮਿੰਗ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਵਾਇਓਮਿੰਗੀ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸ਼ੇਐਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸ਼ੇਐਨ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 10ਵਾਂ ਦਰਜਾ
 - ਕੁੱਲ 97,814 sq mi
(253,348 ਕਿ.ਮੀ.)
 - ਚੁੜਾਈ 280 ਮੀਲ (450 ਕਿ.ਮੀ.)
 - ਲੰਬਾਈ 360 ਮੀਲ (581 ਕਿ.ਮੀ.)
 - % ਪਾਣੀ 0.7
 - ਵਿਥਕਾਰ 41°N ਤੋਂ 45°N
 - ਲੰਬਕਾਰ 104°3'W to 111°3'W
ਅਬਾਦੀ  ਸੰਯੁਕਤ ਰਾਜ ਵਿੱਚ 50ਵਾਂ ਦਰਜਾ
 - ਕੁੱਲ 576,412 (2012 ਦਾ ਅੰਦਾਜ਼ਾ)
 - ਘਣਤਾ 5.85/sq mi  (2.26/km2)
ਸੰਯੁਕਤ ਰਾਜ ਵਿੱਚ 49ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ ਗੈਨਟ ਚੋਟੀ
13,809 ft (4209.1 m)
 - ਔਸਤ 6,700 ft  (2040 m)
 - ਸਭ ਤੋਂ ਨੀਵੀਂ ਥਾਂ ਦੱਖਣੀ ਡਕੋਤਾ ਸਰਹੱਦਾ ਉੱਤੇ ਬੈੱਲ ਫ਼ੂਰਸ਼ ਦਰਿਆ
3,101 ft (945 m)
ਸੰਘ ਵਿੱਚ ਪ੍ਰਵੇਸ਼  10 ਜੁਲਾਈ 1890 (44ਵਾਂ)
ਰਾਜਪਾਲ ਮੈਟ ਮੀਡ (R)
ਰਾਜ ਸਕੱਤਰ ਮੈਕਸ ਮੈਕਸਫ਼ੀਲਡ (R)
ਵਿਧਾਨ ਸਭਾ ਵਾਇਓਮਿੰਗ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਮਾਈਕ ਐਂਜ਼ੀ (R)
ਜਾਨ ਬਰਾਸੋ (R)
ਸੰਯੁਕਤ ਰਾਜ ਸਦਨ ਵਫ਼ਦ ਸਿੰਥੀਆ ਲੂਮਿਸ (R) (list)
ਸਮਾਂ ਜੋਨ ਪਹਾੜੀ: UTC-7/-6
ਛੋਟੇ ਰੂਪ WY US-WY
ਵੈੱਬਸਾਈਟ wyoming.gov

ਹਵਾਲੇ

Tags:

En-us-Wyoming.oggਤਸਵੀਰ:En-us-Wyoming.oggਸੰਯੁਕਤ ਰਾਜ

🔥 Trending searches on Wiki ਪੰਜਾਬੀ:

ਨਾਦੀਆ ਨਦੀਮਸਰਵਣ ਸਿੰਘਪੰਜਾਬੀ ਨਾਟਕਵਾਲੀਬਾਲਗੁਰੂ ਗਰੰਥ ਸਾਹਿਬ ਦੇ ਲੇਖਕਭਾਰਤੀ ਰੁਪਈਆਜਨੇਊ ਰੋਗਭੂਗੋਲਤਰਲਸੁਰਜੀਤ ਪਾਤਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸੀ++ਭਾਰਤ ਵਿੱਚ ਬਾਲ ਵਿਆਹਡਾ. ਹਰਚਰਨ ਸਿੰਘਮਹਿਮੂਦ ਗਜ਼ਨਵੀਨਮੋਨੀਆਮੀਡੀਆਵਿਕੀਲੁਧਿਆਣਾਫੌਂਟਸੰਤੋਖ ਸਿੰਘ ਧੀਰਬੱਬੂ ਮਾਨਤਕਨੀਕੀ ਸਿੱਖਿਆਸਚਿਨ ਤੇਂਦੁਲਕਰ2024ਭਾਰਤ ਦਾ ਇਤਿਹਾਸਅੰਤਰਰਾਸ਼ਟਰੀ ਮਜ਼ਦੂਰ ਦਿਵਸਮਧੂ ਮੱਖੀਚਿੰਤਾਤਾਰਾਚਾਹਪਰਿਵਾਰਗਿੱਦੜ ਸਿੰਗੀਅਭਾਜ ਸੰਖਿਆਬਾਬਾ ਬੀਰ ਸਿੰਘਰੇਖਾ ਚਿੱਤਰਸੰਯੁਕਤ ਰਾਸ਼ਟਰਮਿਆ ਖ਼ਲੀਫ਼ਾਪੰਜਾਬ, ਭਾਰਤ ਦੇ ਜ਼ਿਲ੍ਹੇਅਥਲੈਟਿਕਸ (ਖੇਡਾਂ)ਸੇਹ (ਪਿੰਡ)ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਕਣਕ22 ਅਪ੍ਰੈਲਬੁੱਧ ਧਰਮਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਕਲਾਵਿਕੀਪੀਡੀਆਵਰਿਆਮ ਸਿੰਘ ਸੰਧੂਹਾੜੀ ਦੀ ਫ਼ਸਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਾਰਾਗੜ੍ਹੀ ਦੀ ਲੜਾਈਬੰਦਾ ਸਿੰਘ ਬਹਾਦਰਨਾਮਸਫ਼ਰਨਾਮਾਭਾਈ ਮਰਦਾਨਾਖਾਦਵਿਅੰਜਨ ਗੁੱਛੇਅਮਰ ਸਿੰਘ ਚਮਕੀਲਾਗੁਰੂ ਨਾਨਕਸਿੱਖ ਧਰਮਨਵ ਸਾਮਰਾਜਵਾਦਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪੂਰਨ ਸਿੰਘਨਵਿਆਉਣਯੋਗ ਊਰਜਾਮਾਂ ਬੋਲੀਸੰਗਰੂਰ (ਲੋਕ ਸਭਾ ਚੋਣ-ਹਲਕਾ)ਸਰਹਿੰਦ ਦੀ ਲੜਾਈਮਧਾਣੀਪੀਲੂਰਾਮਨੌਮੀਪ੍ਰੋਫ਼ੈਸਰ ਮੋਹਨ ਸਿੰਘਹਿੰਦੀ ਭਾਸ਼ਾਮਹਾਂਸਾਗਰਪੰਜਾਬੀ ਤਿਓਹਾਰਰਾਜਸਥਾਨਫੁੱਟਬਾਲ🡆 More