ਵਨੁਆਤੂ

ਵਨੁਆਤੂ (ਬਿਸਲਾਮਾ: ਵਾਨੂਆਤੂ), ਅਧਿਕਾਰਕ ਤੌਰ 'ਤੇ ਵਨੁਆਤੂ ਦਾ ਗਣਰਾਜ (ਫ਼ਰਾਂਸੀਸੀ: République de Vanuatu, ਬਿਸਲਾਮਾ: ਰਿਪਾਬਲਿਕ ਬਲੋਂਗ ਵਾਨੂਆਤੂ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਹ ਟਾਪੂ-ਸਮੂਹ, ਜੋ ਕਿ ਜਵਾਲਾਮੁਖੀ ਬੁਨਿਆਦ ਦਾ ਹੈ, ਉੱਤਰੀ ਆਸਟ੍ਰੇਲੀਆ ਤੋਂ ਕੁਝ 1750 ਕਿਮੀ ਪੂਰਬ ਵੱਲ, ਨਿਊ ਕੈਲੇਡੋਨੀਆ ਤੋਂ 500 ਕਿਮੀ ਉੱਤਰ-ਪੂਰਬ ਵੱਲ, ਫ਼ਿਜੀ ਦੇ ਪੱਛਮ ਅਤੇ ਸੋਲੋਮਨ ਟਾਪੂ-ਸਮੂਹ ਦੇ ਦੱਖਣ-ਪੂਰਬ ਵੱਲ ਨਿਊ ਗਿਨੀ ਕੋਲ ਸਥਿਤ ਹੈ।

ਵਨੁਆਤੂ ਦਾ ਗਣਰਾਜ
Ripablik blong Vanuatu  (ਬਿਸਲਾਮਾ)
République de Vanuatu  (ਫ਼ਰਾਂਸੀਸੀ)
Flag of ਵਨੁਆਤੂ
Coat of arms of ਵਨੁਆਤੂ
ਝੰਡਾ Coat of arms
ਮਾਟੋ: "Long God yumi stanap" (ਬਿਸਲਾਮਾ)
"ਅਸੀਂ ਰੱਬ ਵਿੱਚ ਖੜੇ ਹਾਂ"
ਐਨਥਮ: Yumi, Yumi, Yumi  (ਬਿਸਲਾਮਾ)
ਅਸੀਂ, ਅਸੀਂ, ਅਸੀਂ
Location of ਵਨੁਆਤੂ
ਰਾਜਧਾਨੀਪੋਰਟ ਵਿਲਾ ਵਨੁਆਤੂ
ਸਭ ਤੋਂ ਵੱਡਾ ਸ਼ਹਿਰਪੋਰਟ ਵਿਲਾ
ਅਧਿਕਾਰਤ ਭਾਸ਼ਾਵਾਂਬਿਸਲਾਮਾ
ਅੰਗਰੇਜ਼ੀ
ਫ਼ਰਾਂਸੀਸੀ
ਨਸਲੀ ਸਮੂਹ
(੧੯੯੯)
੯੮.੫% ਨੀ-ਵਨੁਆਤੂ
੧.੫% other
ਵਸਨੀਕੀ ਨਾਮਨੀ-ਵਨੁਆਤੂ
ਵਨੁਆਤੀ
ਸਰਕਾਰਇਕਾਤਮਕ ਸੰਸਦੀ ਗਣਰਾਜ
• ਰਾਸ਼ਟਰਪਤੀ
ਇਓਲੂ ਅਬੀਲ
• ਪ੍ਰਧਾਨ ਮੰਤਰੀ
ਸਾਤੋ ਕੀਲਮਨ
ਵਿਧਾਨਪਾਲਿਕਾਸੰਸਦ
 ਸੁਤੰਤਰਤਾ
• ਫ਼ਰਾਂਸ ਅਤੇ ਬਰਤਾਨੀਆ ਤੋਂ
੩੦ ਜੁਲਾਈ ੧੯੮੦
ਖੇਤਰ
• ਕੁੱਲ
12,190 km2 (4,710 sq mi) (੧੬੧ਵਾਂ)
ਆਬਾਦੀ
• ਜੁਲਾਈ ੨੦੧੧ ਅਨੁਮਾਨ
੨੨੪,੫੬੪ (੧੭੮ਵਾਂ)
• ੨੦੦੯ ਜਨਗਣਨਾ
੨੪੩,੩੦੪
• ਘਣਤਾ
[convert: invalid number] (੧੮੮ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੧.੨੦੪ ਬਿਲੀਅਨ
• ਪ੍ਰਤੀ ਵਿਅਕਤੀ
$੪,੯੧੬
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੭੪੩ ਮਿਲੀਅਨ
• ਪ੍ਰਤੀ ਵਿਅਕਤੀ
$੩,੦੩੬
ਐੱਚਡੀਆਈ (੨੦੦੪)Increase ੦.੬੯੩
Error: Invalid HDI value · ੧੨੬ਵਾਂ
ਮੁਦਰਾਵਨੁਆਤੂ ਵਾਤੂ (VUV)
ਸਮਾਂ ਖੇਤਰUTC+੧੧ (ਵਨੁਆਤੂ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੬੭੮
ਇੰਟਰਨੈੱਟ ਟੀਐਲਡੀ.vu

ਵਨੁਆਤੂ ਵਿੱਚ ਮੇਲਾਨੇਸ਼ੀਆਈ ਲੋਕ ਸਭ ਤੋਂ ਪਹਿਲਾਂ ਆਕੇ ਬਸੇ ਸਨ। ਯੂਰਪ ਦੇ ਲੋਕਾਂ ਨੇ 1605 ਵਿੱਚ ਕਿਊਰਾਸ ਦੀ ਅਗਵਾਈ ਵਿੱਚ ਸਪੇਨਿਸ਼ ਅਭਿਆਨ ਦੇ ਏਸਪਿਰਟੂ ਸੈਂਟਾਂ ਵਿੱਚ ਆਉਣ ਤੇ ਇਨ੍ਹਾਂ ਟਾਪੂਆਂ ਦਾ ਪਤਾ ਲਗਾਇਆ ਸੀ। 1880 ਦੇ ਦਹਾਕੇ ਵਿੱਚ ਫ਼ਰਾਂਸ ਅਤੇ ਯੁਨਾਈਟਿਡ ਕਿੰਗਡਮ ਨੇ ਦੇਸ਼ ਦੇ ਕੁੱਝ ਹਿੱਸਿਆਂ ਉੱਤੇ ਆਪਣਾ ਦਾਅਵਾ ਕੀਤਾ ਅਤੇ 1906 ਵਿੱਚ ਉਹ ਇੱਕ ਬਰਤਾਨਵੀ-ਫਰਾਂਸੀਸੀ ਸਾਂਝੀ ਮਾਲਕੀ ਦੇ ਜਰੀਏ ਨਿਊ ਹੇਬਰੀਡਸ ਦੇ ਰੂਪ ਵਿੱਚ ਇਸ ਟਾਪੂਸਮੂਹ ਦੇ ਸੰਯੁਕਤ ਪ੍ਰਬੰਧ ਦੀ ਇੱਕ ਪ੍ਰਣਾਲੀ ਉੱਤੇ ਸਹਿਮਤ ਹੋਏ। 1970 ਦੇ ਦਹਾਕੇ ਵਿੱਚ ਇੱਕ ਅਜ਼ਾਦੀ ਅੰਦੋਲਨ ਨੇ ਜਨਮ ਲਿਆ ਅਤੇ 1980 ਵਿੱਚ ਵਾਨੂਅਤੂ ਗਣਰਾਜ ਬਣਾਇਆ ਗਿਆ।

ਹਵਾਲੇ

Tags:

ਆਸਟ੍ਰੇਲੀਆਪ੍ਰਸ਼ਾਂਤ ਮਹਾਂਸਾਗਰਫ਼ਰਾਂਸੀਸੀ ਭਾਸ਼ਾਫ਼ਿਜੀਸੋਲੋਮਨ ਟਾਪੂ

🔥 Trending searches on Wiki ਪੰਜਾਬੀ:

ਮੀਂਹਦੋਹਾ (ਛੰਦ)ਰਸ (ਕਾਵਿ ਸ਼ਾਸਤਰ)ਪੱਤਰਕਾਰੀਉਚਾਰਨ ਸਥਾਨਸਾਹਿਬਜ਼ਾਦਾ ਫ਼ਤਿਹ ਸਿੰਘਜਾਤਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸ਼ਾਹ ਜਹਾਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਖੋ-ਖੋਵੋਟਰ ਕਾਰਡ (ਭਾਰਤ)ਤਵੀਲਭਾਰਤੀ ਰਿਜ਼ਰਵ ਬੈਂਕਰੇਖਾ ਚਿੱਤਰਗਾਗਰਬਾਬਾ ਬਕਾਲਾਪੰਜਾਬੀ ਅਖ਼ਬਾਰਗ਼ਿਆਸੁੱਦੀਨ ਬਲਬਨਇਤਿਹਾਸਭਾਸ਼ਾ ਵਿਗਿਆਨਸੂਫ਼ੀ ਕਾਵਿ ਦਾ ਇਤਿਹਾਸਕਾਰੋਬਾਰਉਲੰਪਿਕ ਖੇਡਾਂਨਿਬੰਧ ਦੇ ਤੱਤਜਰਗ ਦਾ ਮੇਲਾਭਾਰਤੀ ਰਾਸ਼ਟਰੀ ਕਾਂਗਰਸਦੁਸਹਿਰਾਬੋਹੜਚਾਰ ਸਾਹਿਬਜ਼ਾਦੇ (ਫ਼ਿਲਮ)ਜਸਵੰਤ ਸਿੰਘ ਕੰਵਲਮੀਡੀਆਵਿਕੀਨੇਵਲ ਆਰਕੀਟੈਕਟਰਮਿਰਜ਼ਾ ਸਾਹਿਬਾਂਗੁਰੂ ਹਰਿਰਾਇਜੱਸਾ ਸਿੰਘ ਰਾਮਗੜ੍ਹੀਆਸਾਕਾ ਨਨਕਾਣਾ ਸਾਹਿਬ17 ਅਪ੍ਰੈਲਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਪ੍ਰੀਤਲੜੀਅਯਾਮਸਾਉਣੀ ਦੀ ਫ਼ਸਲਹਾਵਰਡ ਜਿਨਅੰਮ੍ਰਿਤਾ ਪ੍ਰੀਤਮਗੁਰੂ ਨਾਨਕਜਗਰਾਵਾਂ ਦਾ ਰੋਸ਼ਨੀ ਮੇਲਾਕਾਦਰਯਾਰਦਿਵਾਲੀਹੈਂਡਬਾਲਆਸਟਰੇਲੀਆਰੋਹਿਤ ਸ਼ਰਮਾਪਾਠ ਪੁਸਤਕਅਫ਼ਰੀਕਾਧਿਆਨ ਚੰਦਅਕਾਲੀ ਫੂਲਾ ਸਿੰਘਭਾਈ ਮਨੀ ਸਿੰਘਜਲ੍ਹਿਆਂਵਾਲਾ ਬਾਗਬਾਈਬਲਰਤਨ ਸਿੰਘ ਰੱਕੜਹਰਿਮੰਦਰ ਸਾਹਿਬਪੰਜਾਬੀ ਜੀਵਨੀ ਦਾ ਇਤਿਹਾਸਸਰਸਵਤੀ ਸਨਮਾਨਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਡੇਕਪਾਕਿਸਤਾਨ ਦਾ ਪ੍ਰਧਾਨ ਮੰਤਰੀਦਿੱਲੀਸਵਰਾਜਬੀਰਸਮਾਰਟਫ਼ੋਨ18 ਅਪਰੈਲਮਾਲਵਾ (ਪੰਜਾਬ)ਵਰਨਮਾਲਾਸਰ ਜੋਗਿੰਦਰ ਸਿੰਘਪਿਸ਼ਾਬ ਨਾਲੀ ਦੀ ਲਾਗਅਲੰਕਾਰ (ਸਾਹਿਤ)ਘੜਾ🡆 More