ਲਾਸ ਐਂਜਲਸ

ਲਾਸ ਐਂਜਲਸ (ਸਪੇਨੀ: , ਜਿਸ ਨੂੰ Los Ángeles ਲਿਖਿਆ ਜਾਂਦਾ ਹੈ, ਫ਼ਰਿਸ਼ਤੇ ਦੀ ਸਪੇਨੀ), ਜਿਸ ਨੂੰ ਇਸ ਦੇ ਦਸਤਖ਼ਤੀ ਨਾਂ ਐੱਲ.ਏ.

ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਇਲਾਕਾ ਅਤੇ ਵਧੇਰਾ ਲਾਸ ਐਂਜਲਸ ਇਲਾਕਾ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ 2010 ਵਿੱਚ ਕ੍ਰਮਵਾਰ 12,828,837 ਅਤੇ 1.8 ਕਰੋੜ ਹੈ ਜਿਸ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਅਤੇ ਦੇਸ਼ ਵਿੱਚੋਂ ਦੂਜਾ ਸਭ ਤੋਂ ਵੱਡਾ ਹੈ। and the second largest in the United States. ਇਹ ਲਾਸ ਐਂਜਲਸ ਕਾਊਂਟੀ, ਜੋ ਕਿ ਅਮਰੀਕਾ ਦੀ ਸਭ ਤੋਂ ਵੱਧ ਅਬਾਦੀ ਵਾਲੀ ਅਤੇ ਸਭ ਤੋਂ ਵੱਧ ਨਸਲੀ ਵੰਨ-ਸੁਵੰਨਤਾ ਵਾਲੀਆਂ ਕਾਊਂਟੀਆਂ ਵਿੱਚੋਂ ਇੱਕ ਹੈ, ਦਾ ਟਿਕਾਣਾ ਵੀ ਹੈ। ਜਦਕਿ ਸੰਪੂਰਨ ਲਾਸ ਐਂਜਲਸ ਇਲਾਕਾ ਹੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਵੰਨ-ਸੁਵੰਨਤਾ ਵਾਲਾ ਮੰਨਿਆ ਗਿਆ ਹੈ। ਇੱਥੋਂ ਦੇ ਵਾਸੀਆਂ ਨੂੰ ਐਂਜਲੀਨੋ ਜਾਂ ਐਂਜਲਸੀ ਕਿਹਾ ਜਾਂਦਾ ਹੈ।

ਲਾਸ ਐਂਜਲਸ
 • ਘਣਤਾ8,092/sq mi (3,124/km2)
ਸਮਾਂ ਖੇਤਰਯੂਟੀਸੀ-8
 • ਗਰਮੀਆਂ (ਡੀਐਸਟੀ)ਯੂਟੀਸੀ−7 (PDT)

ਹਵਾਲੇ

Tags:

ਨਿਊਯਾਰਕਮਦਦ:ਸਪੇਨੀ ਲਈ IPAਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਪੰਜਾਬੀ ਮੁਹਾਵਰੇ ਅਤੇ ਅਖਾਣਹਰਭਜਨ ਮਾਨਯਥਾਰਥਵਾਦ (ਸਾਹਿਤ)ਖਾ (ਸਿਰਿਲਿਕ)ਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪੰਜਾਬੀ ਸੂਫੀ ਕਾਵਿ ਦਾ ਇਤਿਹਾਸਇਤਿਹਾਸਮਝੈਲਲੋਕ ਚਿਕਿਤਸਾਰਾਸ਼ਟਰੀ ਝੰਡਾਪੰਜਾਬੀ ਸੂਫ਼ੀ ਕਵੀਮਨੁੱਖੀ ਦਿਮਾਗਗੁਰੂ ਗ੍ਰੰਥ ਸਾਹਿਬਸੰਯੁਕਤ ਰਾਜਭਾਈ ਗੁਰਦਾਸਖੜਕ ਸਿੰਘਭਾਰਤ ਦਾ ਸੰਵਿਧਾਨਪੰਜਾਬੀ ਸਾਹਿਤ ਆਲੋਚਨਾਪੰਜਾਬੀ ਸਾਹਿਤ ਦਾ ਇਤਿਹਾਸਲੋਕ ਸਭਾ ਦਾ ਸਪੀਕਰਸ਼ਾਹ ਮੁਹੰਮਦਰੋਮਾਂਸਵਾਦੀ ਪੰਜਾਬੀ ਕਵਿਤਾਚਿੰਤਾਜੱਸਾ ਸਿੰਘ ਆਹਲੂਵਾਲੀਆਪੰਜਾਬੀ ਲੋਰੀਆਂਹਰਿਆਣਾ ਦੇ ਮੁੱਖ ਮੰਤਰੀਸਾਹਿਬਜ਼ਾਦਾ ਅਜੀਤ ਸਿੰਘਸੂਰਜ ਮੰਡਲਵਾਰਤਕ ਦੇ ਤੱਤਸੁਤੰਤਰਤਾ ਦਿਵਸ (ਭਾਰਤ)ਦੂਜੀ ਸੰਸਾਰ ਜੰਗਓਲਧਾਮਪੰਜਾਬ ਵਿੱਚ ਸੂਫ਼ੀਵਾਦਭਾਈ ਧਰਮ ਸਿੰਘ ਜੀਬੰਗਲੌਰਇੰਸਟਾਗਰਾਮਭਾਈ ਤਾਰੂ ਸਿੰਘਫ਼ਿਰੋਜ਼ਪੁਰਪੰਜਾਬੀ ਸੱਭਿਆਚਾਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜਿੰਦਰ ਕਹਾਣੀਕਾਰਵਿਕੀਮੀਡੀਆ ਸੰਸਥਾਪੁਆਧੀ ਉਪਭਾਸ਼ਾਸੰਤ ਰਾਮ ਉਦਾਸੀਮਿਸਲਭਗਤ ਪੂਰਨ ਸਿੰਘਕੁਲਦੀਪ ਪਾਰਸਸਰਪੰਚਭਾਰਤ ਦਾ ਮੁੱਖ ਚੋਣ ਕਮਿਸ਼ਨਰਧਨੀ ਰਾਮ ਚਾਤ੍ਰਿਕਖ਼ਾਲਿਸਤਾਨ ਲਹਿਰਗੁਰੂ ਗਰੰਥ ਸਾਹਿਬ ਦੇ ਲੇਖਕਹੰਸ ਰਾਜ ਹੰਸਗੁੱਲੀ ਡੰਡਾਪੋਸਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਗੁਰਦੁਆਰਾ ਥੰਮ ਸਾਹਿਬਸਿਸਵਾਂ ਡੈਮਅੰਮ੍ਰਿਤਾ ਪ੍ਰੀਤਮਸ਼ਰਾਬ ਦੇ ਦੁਰਉਪਯੋਗਮੋਹਨ ਸਿੰਘ ਦੀਵਾਨਾਮਹਾਂਦੀਪਬਾਈਬਲਬੁਝਾਰਤਾਂਗੋਪਰਾਜੂ ਰਾਮਚੰਦਰ ਰਾਓਰਸੂਲ ਹਮਜ਼ਾਤੋਵਲੋਕ ਵਿਸ਼ਵਾਸ/ਲੋਕ ਮੱਤਭਾਈ ਵੀਰ ਸਿੰਘਗੁਰਬਾਣੀ ਦਾ ਰਾਗ ਪ੍ਰਬੰਧਮੱਧਕਾਲੀਨ ਪੰਜਾਬੀ ਸਾਹਿਤਰਾਜ ਕੌਰਪੰਜਾਬੀ ਆਲੋਚਨਾਮਾਤਾ ਗੁਜਰੀਬੀਬੀ ਸਾਹਿਬ ਕੌਰਸਿਧ ਗੋਸਟਿਇੰਦਰਾ ਗਾਂਧੀਚਮਕੌਰ ਦੀ ਲੜਾਈ🡆 More