ਪੋਪ

ਪੋਪ (ਲਾਤੀਨੀ: Error: }: text has italic markup (help); ਯੂਨਾਨੀ: πάππας ਪਿਤਾ ਲਈ ਬੱਚਿਆਂ ਦੁਆਰਾ ਵਰਤੇ ਜਾਣ ਵਾਲੇ ਸ਼ਬਦ, ਪਾਪਾਸ ਤੋਂ), ਰੋਮਨ ਕੈਥੋਲਿਕ ਗਿਰਜਾ ਘਰ ਦੇ ਚੋਟੀ ਦੇ ਧਰਮ ਗੁਰੂ,ਰੋਮ ਦੇ ਬਿਸ਼ਪ ਅਤੇ ਵੈਟੀਕਨ ਦੇ ਬਾਦਸ਼ਾਹ ਨੂੰ ਪੋਪ ਕਹਿੰਦੇ ਹਨ। ਪੋਪ ਨੂੰ ਦੁਨੀਆ ਭਰ ਦੇ ਕੈਥੋਲਿਕ ਇਸਾਈਆਂ ਦਾ ਧਰਮਗੁਰੂ ਮੰਨਿਆ ਜਾਂਦਾ ਹੈ। ਅੱਜ ਵੀ ਵੈਟੀਕਨ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਧਾਰਮਿਕ ਸੰਸਥਾਵਾਂ 'ਚੋਂ ਇੱਕ ਹੈ। ਵੈਟੀਕਨ ਸਿਟੀ (ਰੋਮ) ਦੁਨੀਆ ਭਰ ਦੇ 1.2 ਅਰਬ ਕੈਥੋਲਿਕ ਇਸਾਈਆਂ ਦੀ ਸਰਵਉੱਚ ਧਾਰਮਿਕ ਪੀਠ ਹੈ। 28 ਫਰਵਰੀ 2013 ਨੂੰ ਵੈਟੀਕਨ ਦੇ 266ਵੇਂ ਪੋਪ ਬਣੇ ਪੋਪ ਫ਼ਰਾਂਸਿਸ ਨੇ ਅਹੁਦਾ ਸੰਭਾਲਿਆ ਸੀ। ਵੈਟੀਕਨ ਦੇ ਪ੍ਰਸ਼ਾਸਕੀ ਢਾਂਚੇ ਦੇ ਪੁਨਰਗਠਨ ਅਤੇ ਅਕਾਊਂਟਸ ਵਾਲੀਆਂ ਕਿਤਾਬਾਂ ਦੇ ਨਿਰੀਖਣ ਕੀਤ ਤੇ ਕੁਝ ਸੁਝਾ ਦਿਤੇ।

ਬਿਸ਼ਪ ਖੇਤਰ ਰੋਮ
ਬਿਸ਼ਪ
ਕੈਥੋਲਿਕ
ਪੋਪ
ਪੋਪ
ਹੁਣ:
ਪੋਪ ਫ਼ਰਾਂਸਿਸ
13 ਮਾਰਚ 2013 ਤੋਂ
ਸੂਬਾ: ਰੋਮ
ਬਿਸ਼ਪ_ਖੇਤਰ: ਬਿਸ਼ਪ ਖੇਤਰ ਰੋਮ
ਮੁੱਖ ਗਿਰਜਾ ਘਰ: ਸੇਂਟ ਜੋਹਨ ਲਟਰਨ
ਪਹਿਲਾ_ਬਿਸ਼ਪ: ਸੇਂਟ ਪੀਟਰ
ਨਿਰਮਾਣ: ਪਹਿਲੀ ਸਦੀ
ਵੈੱਬਸਾਈਟ: The Holy Father

ਸਤ ਗੁਣ

ਅੱਜ ਕਈ ਕੈਥੋਲਿਕ ਬਿਨਾਂ ਵਿਆਹ ਦੇ ਇਕ-ਦੂਜੇ ਨਾਲ ਰਹਿ ਰਹੇ ਨਹੀਂ ਸਕਰਦੇ। ਅਮਰੀਕਾ 'ਚ ਮੈਰੋਨਾਈਟ ਕੈਥੋਲਿਕ ਚਰਚ ਵਿੱਚ ਇੱਕ ਸ਼ਾਦੀਸ਼ੁਦਾ ਵਿਅਕਤੀ ਨੂੰ ਪਾਦਰੀ ਬਣਾ ਕੇ ਇੱਕ ਨਵੀਂ ਪਹਿਲ ਕੀਤੀ ਗਈ। ਪਾਦਰੀ ਅਤੇ ਬਿਸ਼ਪ ਆਦਿ ਆਪਣਾ ਰੁਤਬਾ ਵਧਾਉਣ ਲਈ ਗੰਢ-ਤੁਪ, ਜੋੜ-ਤੋੜ ਅਤੇ ਲਾਲਚ ਦੀਆਂ ਭਾਵਨਾਵਾਂ ਦਾ ਸ਼ਿਕਾਰ ਹਨ ਇਹਨਾਂ 'ਚ ਤਬਦੀਲੀ ਲਿਆਉਣ ਦੀ ਲੋੜ ਹੈ। ਗਿਰਜਾਘਰ ਸਿਰਫ ਸ਼ੁੱਭ ਕਾਮਨਾਵਾਂ ਦੇ ਆਦਾਨ-ਪ੍ਰਦਾਨ ਦੀ ਜਗ੍ਹਾ ਹੀ ਨਹੀਂ, ਪਾਪਾਂ ਦੇ ਪਛਤਾਵੇ ਤੇ ਇਨ੍ਹਾਂ ਤੋਂ ਮੁਕਤੀ ਹਾਸਲ ਕਰਨ ਦੀ ਕਾਮਨਾ ਵਾਲੀ ਜਗ੍ਹਾ ਵੀ ਹੈ। ਰੋਮਨ ਕੈਥੋਲਿਕ ਇਸਾਈਆਂ 'ਚ ਗਰਭਪਾਤ ਨੂੰ ਪਾਪ ਮੰਨਿਆ ਜਾਂਦਾ ਹੈ, ਕਿਉਂਕਿ ਗਰਭਪਾਤ ਕਰਨਾ ਜਾਂ ਕਰਵਾਉਣਾ ਜੀਵ ਹੱਤਿਆ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ।

ਹਵਾਲੇ

Tags:

ਪੋਪ ਫ਼ਰਾਂਸਿਸਯੂਨਾਨੀ ਭਾਸ਼ਾਰੋਮਲਾਤੀਨੀ ਭਾਸ਼ਾਵੈਟੀਕਨ ਸਿਟੀ

🔥 Trending searches on Wiki ਪੰਜਾਬੀ:

ਪੰਜਾਬ ਦੀ ਕਬੱਡੀਨਾਂਵਨਿਊਜ਼ੀਲੈਂਡਦਲੀਪ ਕੌਰ ਟਿਵਾਣਾਪੰਜਾਬੀ ਨਾਟਕਸਿੱਖ ਸਾਮਰਾਜਅਧਿਆਪਕਕਣਕਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਵਾਰਤਕਮਾਈ ਭਾਗੋਖ਼ਾਲਸਾਕਾਲ਼ਾ ਸਮੁੰਦਰਵਿਅੰਜਨਹਲਫੀਆ ਬਿਆਨਉੱਤਰਾਖੰਡ੧੯੨੦ਬੀਰ ਰਸੀ ਕਾਵਿ ਦੀਆਂ ਵੰਨਗੀਆਂਗੁਰਮੁਖੀ ਲਿਪੀਫ਼ਿਰੋਜ਼ਸ਼ਾਹ ਦੀ ਲੜਾਈਪੰਜ ਪਿਆਰੇਯੋਗਾਸਣਅੰਗਰੇਜ਼ੀ ਬੋਲੀਸੁਭਾਸ਼ ਚੰਦਰ ਬੋਸਰੋਗਪਾਸ਼ਯੂਨਾਈਟਡ ਕਿੰਗਡਮਪ੍ਰੀਤੀ ਜ਼ਿੰਟਾਬਾਬਾ ਫ਼ਰੀਦਚਿੱਟਾ ਲਹੂਅਲਾਉੱਦੀਨ ਖ਼ਿਲਜੀਚੌਬੀਸਾਵਤਾਰਕਿੱਸਾ ਕਾਵਿਲੋਕਧਾਰਾ ਅਤੇ ਪੰਜਾਬੀ ਲੋਕਧਾਰਾਫ਼ਾਇਰਫ਼ੌਕਸਨਿਹੰਗ ਸਿੰਘਖੰਡਾਬਰਮੂਡਾਭਾਸ਼ਾ ਦਾ ਸਮਾਜ ਵਿਗਿਆਨ14 ਅਗਸਤਰਾਜਸਥਾਨਨੌਨ ਸਟੀਰੌਇਡਲ ਐਂਟੀ ਇਨਫ਼ਲਾਮੇਟਰੀ ਦਵਾਈਆਂਸਵਰਾਜਬੀਰਸੂਰਜਸੋਹਣੀ ਮਹੀਂਵਾਲਧਰਮਗੌਤਮ ਬੁੱਧਦਿਨੇਸ਼ ਕਾਰਤਿਕਗਿਆਨੀ ਦਿੱਤ ਸਿੰਘਆਧੁਨਿਕਤਾਵਾਦਸ਼ਿਵ ਦਿਆਲ ਸਿੰਘਮਾਰਗਰੀਟਾ ਵਿਦ ਅ ਸਟਰੌਅਤਬਲਾਸ਼੍ਰੋਮਣੀ ਅਕਾਲੀ ਦਲਇੰਸਟਾਗਰਾਮ8 ਅਗਸਤਗੱਤਕਾ1910ਸੈਮਸੰਗਸੂਰਜ ਮੰਡਲਧੁਨੀ ਸੰਪਰਦਾਇ ( ਸੋਧ)ਨਿਬੰਧ ਅਤੇ ਲੇਖਚੇਤਨ ਸਿੰਘ ਜੌੜਾਮਾਜਰਾ1905ਕਾਮਾਗਾਟਾਮਾਰੂ ਬਿਰਤਾਂਤਹਾਂਸੀਈ- ਗੌਰਮਿੰਟਅੱਖਅਕਾਲੀ ਫੂਲਾ ਸਿੰਘਅਰਦਾਸ🡆 More