ਪਿੰਡ

ਪਿੰਡ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇਘਰ ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ ਖੇਤੀਬਾੜੀ ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।

ਪਿੰਡ
ਮੱਧ ਭਾਰਤ ਦਾ ਇੱਕ ਪਿੰਡ
ਪਿੰਡ
ਬੇਨਿਨ ਵਿੱਚ ਇੱਕ ਦੂਰ-ਦੁਰਾਡੇ ਪਿੰਡ

ਭਾਰਤ ਦੇ ਪਿੰਡ

"ਭਾਰਤ ਦੀ ਰੂਹ ਇਸ ਦੇ ਪਿੰਡਾਂ ਵਿੱਚ ਰਹਿੰਦੀ ਹੈ", ਮਹਾਤਮਾ ਗਾਂਧੀ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਕਿਹਾ ਸੀ। ਭਾਰਤ ਦੀ 2011 ਦੀ ਜਨ ਗਣਨਾ ਅਨੁਸਾਰ 68.84% ਭਾਰਤਵਾਸੀ (ਲਗਪੱਗ 83.31 ਕਰੋੜ ਲੋਕ) 640,867 ਪਿੰਡਾਂ ਵਿੱਚ ਵੱਸਦੇ ਸਨ। ਭਾਰਤ ਦੇ ਪਿੰਡ ਅਜੇ ਵੀ ਪੱਛੜੇ ਹੋਏ ਹਨ ਤੇ ਉਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਸ ਨਾਲ ਸ਼ਹਿਰਾਂ ਵੱਲ ਪਰਵਾਸ ਵਧਿਆ ਹੈ ਪਰ ਸ਼ਹਿਰਾਂ ਵਿੱਚ ਵੀ ਰਹਿਣ ਲਈ ਲੋੜੀਂਦੀ ਥਾਂ ਨਹੀਂ ਹੈ ਕਿਉਂਕਿ ਉਹਨਾਂ ਦਾ ਵਿਕਾਸ ਵੀ ਯੋਜਨਵੱਧ ਢੰਗ ਨਾਲ ਨਹੀਂ ਹੋ ਰਿਹਾ।

ਹਵਾਲੇ

ਬਾਹਰੀ ਕੜੀਆਂ

Tags:

ਖੇਤੀਬਾੜੀਘਰ

🔥 Trending searches on Wiki ਪੰਜਾਬੀ:

ਬੋਹੜਨਿਸ਼ਾਨ ਸਾਹਿਬਮੰਜੀ ਪ੍ਰਥਾਸਿੰਘ ਸਭਾ ਲਹਿਰਜਨਮਸਾਖੀ ਅਤੇ ਸਾਖੀ ਪ੍ਰੰਪਰਾਬਲਾਗਲੱਖਾ ਸਿਧਾਣਾਜਰਗ ਦਾ ਮੇਲਾਖੋ-ਖੋਪੁਆਧੀ ਉਪਭਾਸ਼ਾਮਨੁੱਖੀ ਹੱਕਾਂ ਦਾ ਆਲਮੀ ਐਲਾਨਵੈੱਬਸਾਈਟਮਲੇਰੀਆਮਿਸਲਸਿਧ ਗੋਸਟਿਘੁਮਿਆਰਕਹਾਵਤਾਂਇਟਲੀਸੁਰਜੀਤ ਪਾਤਰਗੁਰੂ ਨਾਨਕਗੁਰੂ ਰਾਮਦਾਸਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਸਾਰਾਗੜ੍ਹੀ ਦੀ ਲੜਾਈਹਰਿਮੰਦਰ ਸਾਹਿਬਮੀਰੀ-ਪੀਰੀਦੁਆਬੀਪੰਜਾਬੀ ਨਾਟਕਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਮਾਤਾ ਖੀਵੀਭਾਰਤ ਦਾ ਝੰਡਾਸੰਥਿਆਤੂੰ ਮੱਘਦਾ ਰਹੀਂ ਵੇ ਸੂਰਜਾਯੂਟਿਊਬਪ੍ਰਗਤੀਵਾਦਲੁਧਿਆਣਾਫ਼ੇਸਬੁੱਕਜਸਵੰਤ ਸਿੰਘ ਕੰਵਲਪਾਣੀਪਤ ਦੀ ਪਹਿਲੀ ਲੜਾਈਵਿਆਹ ਦੀਆਂ ਰਸਮਾਂਸਮਾਜਵਾਦਪ੍ਰੋਫ਼ੈਸਰ ਮੋਹਨ ਸਿੰਘਸਿੱਖ ਧਰਮ ਦਾ ਇਤਿਹਾਸਲਹੌਰਪਾਣੀਪਤ ਦੀ ਤੀਜੀ ਲੜਾਈਹਾਸ਼ਮ ਸ਼ਾਹਤਾਜ ਮਹਿਲਅਮਰ ਸਿੰਘ ਚਮਕੀਲਾਹੇਮਕੁੰਟ ਸਾਹਿਬਕਿਤਾਬਾਂ ਦਾ ਇਤਿਹਾਸਕੰਪਿਊਟਰਉਰਦੂਸਵਰਨਜੀਤ ਸਵੀਧਾਰਾ 370ਸੋਨਾਕ੍ਰਿਸ਼ਨਸੁਜਾਨ ਸਿੰਘਅਨੁਵਾਦਰਾਜਾ ਭੋਜਪੰਜਾਬ, ਭਾਰਤ ਦੇ ਜ਼ਿਲ੍ਹੇਗੁਰੂ ਹਰਿਕ੍ਰਿਸ਼ਨਮੋਬਾਈਲ ਫ਼ੋਨਫ਼ਰੀਦਕੋਟ (ਲੋਕ ਸਭਾ ਹਲਕਾ)ਗੁਰੂ ਹਰਿਰਾਇਬਾਈਬਲਸੈਫ਼ੁਲ-ਮਲੂਕ (ਕਿੱਸਾ)ਚੰਡੀਗੜ੍ਹਸੂਰਜ ਗ੍ਰਹਿਣਪਾਸ਼ ਦੀ ਕਾਵਿ ਚੇਤਨਾਪੰਜਾਬੀ ਤਿਓਹਾਰਭਾਰਤੀ ਰੁਪਈਆਭਗਤ ਪੂਰਨ ਸਿੰਘਬਾਬਰਬਾਈਟ🡆 More