ਜਕਾਰਤਾ

ਜਕਾਰਤਾ, ਅਧਿਕਾਰਕ ਤੌਰ ਉੱਤੇ ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ (ਇੰਡੋਨੇਸ਼ੀਆਈ: Error: }: text has italic markup (help)), ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਜਕਾਰਤਾ
ਸਮਾਂ ਖੇਤਰਯੂਟੀਸੀ+7

ਇਹ ਜਾਵਾ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ 2011 ਤੱਕ ਅਬਾਦੀ 10,187,595 ਹੈ। ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸ ਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉੱਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸ ਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ 2008 ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ। ਇਸ ਦਾ ਖੇਤਰਫਲ ਲਗਭਗ 661 ਵਰਗ ਕਿ.ਮੀ. ਹੈ।

ਹਵਾਲੇ

Tags:

ਇੰਡੋਨੇਸ਼ੀਆ

🔥 Trending searches on Wiki ਪੰਜਾਬੀ:

ਝੋਨਾਸੋਹਣ ਸਿੰਘ ਭਕਨਾਨਵ ਰਹੱਸਵਾਦੀ ਪ੍ਰਵਿਰਤੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਫੌਂਟਔਰਤਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮੁਹਾਰਨੀਆਲਮੀ ਤਪਸ਼ਖ਼ਲੀਲ ਜਿਬਰਾਨਦੁਆਬੀਫ਼ਾਰਸੀ ਲਿਪੀਰਾਜਪਾਲ (ਭਾਰਤ)ਪੜਨਾਂਵਗੱਤਕਾਨਿਰਮਲ ਰਿਸ਼ੀਭਾਰਤ ਦੀ ਰਾਜਨੀਤੀਧਰਤੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਕਿੱਕਰਵਿਕੀਮੀਡੀਆ ਸੰਸਥਾਗੁਰੂ ਹਰਿਗੋਬਿੰਦਅਜਮੇਰ ਜ਼ਿਲ੍ਹਾਨੈਟਵਰਕ ਸਵਿੱਚਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਆਨੰਦਪੁਰ ਸਾਹਿਬ ਦੀ ਲੜਾਈ (1700)ਬਾਬਾ ਫ਼ਰੀਦਲੁਧਿਆਣਾਪਲਾਂਟ ਸੈੱਲਸਚਿਨ ਤੇਂਦੁਲਕਰਰਾਜਾ ਭੋਜਆਂਧਰਾ ਪ੍ਰਦੇਸ਼ਅਰਸਤੂ ਦਾ ਅਨੁਕਰਨ ਸਿਧਾਂਤਪੰਜਾਬ ਦੇ ਲੋਕ-ਨਾਚਗਾਜ਼ਾ ਪੱਟੀਇੰਸਟਾਗਰਾਮਕਿੰਨੂਨਾਟਕ (ਥੀਏਟਰ)ਸੰਗਰੂਰ ਜ਼ਿਲ੍ਹਾਗੁਰਸ਼ਰਨ ਸਿੰਘਸਆਦਤ ਹਸਨ ਮੰਟੋਮੁੱਖ ਸਫ਼ਾਘੜਾਸੀ.ਐਸ.ਐਸਹੀਰ ਰਾਂਝਾਪੰਛੀਲੈਰੀ ਪੇਜਭਗਤ ਨਾਮਦੇਵਮੰਜੀ ਪ੍ਰਥਾਰਣਜੀਤ ਸਿੰਘ ਕੁੱਕੀ ਗਿੱਲਮੀਂਹਮਨੁੱਖੀ ਸਰੀਰਯੂਰਪੀ ਸੰਘ2024 ਵਿੱਚ ਮੌਤਾਂਅਲੰਕਾਰ (ਸਾਹਿਤ)ਮਾਲੇਰਕੋਟਲਾਛੰਦਹਉਮੈਪੰਜਾਬ, ਭਾਰਤਸੋਨਾਕੜਾਸੱਪਪੰਜਾਬੀ ਖੋਜ ਦਾ ਇਤਿਹਾਸਇਕਾਂਗੀਸਵਰਸਮਾਜ ਸ਼ਾਸਤਰਪੰਜਾਬੀ ਤਿਓਹਾਰਗੱਡਾਗੁਰੂ ਅਮਰਦਾਸਲਾਲ ਕਿਲ੍ਹਾਤਖ਼ਤ ਸ੍ਰੀ ਪਟਨਾ ਸਾਹਿਬਨਿਤਨੇਮਬੰਦਰਗਾਹ🡆 More