ਸੁਹਾਂਜਣਾ

ਸੁਹਾਂਜਣਾ (ਬੋਟਨੀਕਲ ਨਾਮ: ਮੋਰਿੰਗਾ ਓਲੀਫਰਾ, ਅੰਗਰੇਜ਼ੀ: Drumstick tree) ਛੋਟੇ ਤੇ ਦਰਮਿਆਨੇ ਕੱਦ ਵਾਲਾ ਰੁੱਖ ਹੈ। ਇਸ ਦੀ ਛਿੱਲ ਮੋਟੀ,ਨਰਮ ਕਟਾਵਾਂ ਵਾਲੀ ਹੁੰਦੀ ਹੁੰਦੀ ਹੈ। ਇਸ ਦੀਆ ਫਲੀਆਂ ਸਬਜੀ ਬਣਾਉਣ ਦੇ ਕੰਮ ਆਉਂਦੀਆਂ ਹਨ। ਰੁੱਖ ਦੇ ਸਾਰੇ ਹਿੱਸੇ ਵੈਦਿਕ ਅਤੇ ਪੋਸ਼ਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਇਸਦੇ ਵੱਖ ਵੱਖ ਭਾਗਾਂ ਦਾ ਵਿਵਿਧ ਪ੍ਰਕਾਰ ਪ੍ਰਯੋਗ ਕੀਤਾ ਜਾਂਦਾ ਹੈ।

ਸੁਹਾਂਜਣਾ
ਸੁਹਾਂਜਣਾ
Scientific classification
Kingdom:
ਵਨਸਪਤੀ
(unranked):
ਐਂਜੀਓਸਪਰਮ
(unranked):
ਯੂਡੀਕਾਟਸ
(unranked):
ਰੋਜ਼ਿਡਸ
Order:
ਬਰਾਸੀਕੇਲਜ
Family:
ਮੋਰਿੰਗਾਸਾਏ
Genus:
ਓਲੀਫਰਾ
Species:
ਐਮ. ਓਲੀਫਰਾ
Binomial name
ਮੋਰਿੰਗਾ ਓਲੀਫਰਾ
ਲੇਮ.

ਹੁਲੀਆ

ਇਸਦਾ ਪੌਦਾ ਲਗਭਗ 10 ਮੀਟਰ ਉਚਾ ਹੁੰਦਾ ਹੈ ਪਰ ਲੋਕ ਇਸਨੂੰ ਡੇਢ- ਦੋ ਮੀਟਰ ਦੀ ਉਚਾਈ ਤੋਂ ਹਰ ਵਰ੍ਹੇ ਵਢ ਦਿੰਦੇ ਹਨ ਤਾਂ ਕਿ ਇਸਦੇ ਫਲ, ਫੁਲ ਅਤੇ ਪੱਤਿਆਂ ਤੱਕ ਹੱਥ ਸੌਖ ਨਾਲ ਪਹੁੰਚ ਸਕੇ। ਇਸਦੀਆਂ ਕੱਚੀਆਂ - ਹਰੀਆਂ ਫਲੀਆਂ ਸਭ ਤੋਂ ਜਿਆਦਾ ਵਰਤੀਆਂ ਜਾਂਦੀਆਂ ਹਨ।

ਗੈਲਰੀ

Tags:

🔥 Trending searches on Wiki ਪੰਜਾਬੀ:

ਚਾਰ ਸਾਹਿਬਜ਼ਾਦੇਨਰਾਤੇਅਰਵਿੰਦ ਕੇਜਰੀਵਾਲਰਹਿਰਾਸਰੋਮਾਂਸਵਾਦੀ ਪੰਜਾਬੀ ਕਵਿਤਾਰਜਨੀਸ਼ ਅੰਦੋਲਨਤਰਸੇਮ ਜੱਸੜਕਬੂਤਰਭਾਈ ਗੁਰਦਾਸ ਦੀਆਂ ਵਾਰਾਂਆਨੰਦਪੁਰ ਸਾਹਿਬਬਲਾਗਆਈ ਐੱਸ ਓ 3166-1ਏ. ਪੀ. ਜੇ. ਅਬਦੁਲ ਕਲਾਮਪਾਸ਼ਬੋਲੇ ਸੋ ਨਿਹਾਲਮਹਿਮੂਦ ਗਜ਼ਨਵੀਗੁਰਬਖ਼ਸ਼ ਸਿੰਘ ਪ੍ਰੀਤਲੜੀਅਯਾਮਵੇਅਬੈਕ ਮਸ਼ੀਨਓਸਟੀਓਪਰੋਰੋਸਿਸਸਾਕਾ ਨਨਕਾਣਾ ਸਾਹਿਬਸ਼ਹੀਦੀ ਜੋੜ ਮੇਲਾਸੁਹਾਗਉਪਵਾਕਸੁਰਿੰਦਰ ਛਿੰਦਾਮੁੱਖ ਸਫ਼ਾਲੋਂਜਾਈਨਸਅਨੁਵਾਦਸੀ++ਲੰਮੀ ਛਾਲਇੰਡੋਨੇਸ਼ੀਆਵਿਕੀਸਵਰਗੁਰਮੁਖੀ ਲਿਪੀਅਕਾਲ ਉਸਤਤਿਜੱਸਾ ਸਿੰਘ ਰਾਮਗੜ੍ਹੀਆਪੰਜਾਬ ਦੀ ਰਾਜਨੀਤੀਬੁਰਜ ਮਾਨਸਾਹਾਵਰਡ ਜਿਨਪੂਰਨ ਭਗਤਅਜਮੇਰ ਸਿੰਘ ਔਲਖਆਧੁਨਿਕ ਪੰਜਾਬੀ ਕਵਿਤਾਪੰਜਾਬੀ ਰੀਤੀ ਰਿਵਾਜਬੋਹੜਮਾਂ ਬੋਲੀਉਰਦੂ-ਪੰਜਾਬੀ ਸ਼ਬਦਕੋਸ਼ਕੇਂਦਰੀ ਸੈਕੰਡਰੀ ਸਿੱਖਿਆ ਬੋਰਡਅੰਮ੍ਰਿਤ ਵੇਲਾਚੰਡੀ ਦੀ ਵਾਰਨਾਨਕ ਸਿੰਘਮਾਤਾ ਗੁਜਰੀਲੋਕਧਾਰਾਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਪਾਣੀਪਤ ਦੀ ਪਹਿਲੀ ਲੜਾਈਜਲ੍ਹਿਆਂਵਾਲਾ ਬਾਗਬਰਨਾਲਾ ਜ਼ਿਲ੍ਹਾਪਾਸ਼ ਦੀ ਕਾਵਿ ਚੇਤਨਾਸਿੱਖ ਗੁਰੂਕ੍ਰੈਡਿਟ ਕਾਰਡਲਿੰਗ (ਵਿਆਕਰਨ)ਪੰਜਾਬੀ ਕਹਾਣੀਭਗਤ ਸਿੰਘਸਿੱਧੂ ਮੂਸੇ ਵਾਲਾਮੱਸਾ ਰੰਘੜਬੁੱਲ੍ਹੇ ਸ਼ਾਹਮਟਕ ਹੁਲਾਰੇਬਾਬਾ ਬੁੱਢਾ ਜੀਭਾਰਤ ਦਾ ਆਜ਼ਾਦੀ ਸੰਗਰਾਮਸਿੱਖਿਆਭਾਈ ਗੁਰਦਾਸਰਸ (ਕਾਵਿ ਸ਼ਾਸਤਰ)ਭਾਈ ਤਾਰੂ ਸਿੰਘਵਿਰਾਸਤਭਾਰਤ ਦੀ ਵੰਡਡਰੱਗ🡆 More