ਸਾਹਿਤ

ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅਲੱਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।

ਪਰਿਭਾਸ਼ਾ

ਸਾਹਿਤ ਨੂੰ ਪਰਿਭਾਸ਼ਿਤ ਕਰਨ ਦੇ ਕਈ ਯਤਨ ਕੀਤੇ ਗਏ ਹਨ। ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਸਾਹਿਤ ਨੂੰ "ਸੱਤਯਮ ਸ਼ਿਵਮ ਸੁੰਦਰਮ" ਕਿਹਾ ਗਿਆ ਹੈ, ਭਾਵ ਜੋ ਸੱਚ ਹੋਵੇ, ਕਲਿਆਣਕਾਰੀ ਹੋਵੇ ਅਤੇ ਸੁੰਦਰ ਹੋਵੇ ਉਹ ਸਾਹਿਤ ਹੁੰਦਾ ਹੈ। ਵਣਜਾਰਾ ਬੇਦੀ ਅਨੁਸਾਰ,ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ ਤੇ ਇਸ ਦੇ ਅੰਦਰ ਓਹ ਸਭ ਸਾਰਥਕ ਕਲਾਤਮਕ ਅਭਿਵਿਅਕਤ ਸ਼ਾਮਲ ਹਨ ਜੋ ਮਨੁੱਖ ਨੂੰ ਸੁਹਜ ਸਵਾਦ ਦਿੰਦੇ ਤੇ ਜੀਵਨ ਦੀ ਅਗਵਾਈ ਕਰਦੇ ਹਨ।

ਇਤਿਹਾਸ

ਮੁੱਖ ਭੇਦ

ਪਦ

ਪਦ ਸਾਹਿਤ ਦਾ ਇੱਕ ਭੇਦ ਹੈ ਜਿਸਦਾ ਮੁੱਖ ਤੱਤ ਲੈਅ ਹੁੰਦਾ ਹੈ। ਇਸ ਵਿੱਚ ਭਾਸ਼ਾ ਦੀ ਵਿਆਕਰਨ ਨੂੰ ਕਵੀ ਆਪਣੇ ਅਨੁਸਾਰ ਬਦਲ ਲੈਂਦਾ ਹੈ। ਖੁੱਲ੍ਹੀ ਕਵਿਤਾ, ਗਜ਼ਲ, ਰੁਬਾਈ ਆਦਿ ਇਸਦੇ ਪ੍ਰਮੁੱਖ ਰੂਪ ਹਨ। ਕੁਝ ਲੇਖਕ ਲੋਰੀਆਂ ਅਤੇ ਬਾਲ ਕਹਾਣੀਆਂ ਨੂੰ ਸਾਹਿਤ ਦਾ ਮੁੱਢਲਾ ਰੂਪ ਮੰਨਦੇ ਹਨ।

ਗਦ

ਗਦ ਪਦ ਦਾ ਦੂਜਾ ਭੇਦ ਹੈ ਜਿਸ ਵਿੱਚ ਕਿਸੇ ਵਿਸ਼ੇਸ਼ ਭਾਸ਼ਾ ਦੇ ਵਿਆਕਰਨ ਨਿਯਮਾਂ ਦੇ ਅਨੁਸਾਰ ਹੀ ਰਚਨਾ ਕੀਤੀ ਜਾਂਦੀ ਹੈ। ਨਾਵਲ, ਕਹਾਣੀ ਅਤੇ ਨੋਵੇਲਾ ਇਸਦੇ ਪ੍ਰਮੁੱਖ ਰੂਪ ਹਨ।

ਹਵਾਲੇ

Tags:

ਸਾਹਿਤ ਪਰਿਭਾਸ਼ਾਸਾਹਿਤ ਇਤਿਹਾਸਸਾਹਿਤ ਮੁੱਖ ਭੇਦਸਾਹਿਤ ਹਵਾਲੇਸਾਹਿਤਕਵਿਤਾ

🔥 Trending searches on Wiki ਪੰਜਾਬੀ:

ਗੌਤਮ ਬੁੱਧਮਹਾਨ ਕੋਸ਼ਹੇਮਕੁੰਟ ਸਾਹਿਬਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਅਹਿਲਿਆ ਬਾਈ ਹੋਲਕਰਢਾਡੀਬਾਗਬਾਨੀਧੜਨਾਨਕ ਸਿੰਘਗ੍ਰਹਿਸਿੱਖ ਸਾਮਰਾਜਨਿਬੰਧ ਦੇ ਤੱਤਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪੰਜਾਬ ਪੁਲਿਸ (ਭਾਰਤ)ਵੰਦੇ ਮਾਤਰਮਪੰਜਾਬੀ ਕਿੱਸੇਵਿਕੀਪੀਡੀਆਸ਼ੇਰ ਸ਼ਾਹ ਸੂਰੀਭਾਰਤ ਦੀ ਵੰਡਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਿੰਘਤਜੱਮੁਲ ਕਲੀਮਵੋਟ ਦਾ ਹੱਕਮਿੱਟੀ ਦੀ ਉਪਜਾਊ ਸ਼ਕਤੀਅਜੀਤ ਕੌਰਆਸਾ ਦੀ ਵਾਰਮੂਲ ਮੰਤਰਬਾਰਹਮਾਹ ਮਾਂਝਮੁੱਖ ਸਫ਼ਾ2024 ਫਾਰਸ ਦੀ ਖਾੜੀ ਦੇ ਹੜ੍ਹਮੋਬਾਈਲ ਫ਼ੋਨਪੰਜਾਬੀ ਨਾਵਲ ਦੀ ਇਤਿਹਾਸਕਾਰੀਅਲਾਹੁਣੀਆਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਵੀਅਤਨਾਮੀ ਭਾਸ਼ਾਬੀਜ1974ਡੇਵਿਡਵੈਸਾਖਦੁੱਧਰੁੱਖਇਤਿਹਾਸਗੁਰੂ ਗਰੰਥ ਸਾਹਿਬ ਦੇ ਲੇਖਕਨਾਰੀਵਾਦਖ਼ਾਲਸਾਪੰਜਾਬੀ ਵਿਆਕਰਨਚੰਡੀ ਦੀ ਵਾਰਭਾਸ਼ਾਸਮਾਜਰੋਗਸਾਹਿਤ ਅਤੇ ਮਨੋਵਿਗਿਆਨਪੰਜਾਬੀ ਵਿਕੀਪੀਡੀਆਪੰਜਾਬੀ ਲੋਕ ਨਾਟਕਪੁਆਧੀ ਉਪਭਾਸ਼ਾਧਾਰਾ 370ਯੂਨਾਨਸਾਕਾ ਸਰਹਿੰਦਪੰਜਾਬੀ ਲੋਕ ਗੀਤਸਵਿਤਰੀਬਾਈ ਫੂਲੇਹੋਲੀਪੰਜਾਬੀ ਕਿੱਸਾ ਕਾਵਿ (1850-1950)ਸ਼ਗਨ-ਅਪਸ਼ਗਨਹਾਸ਼ਮ ਸ਼ਾਹਪੁਰਖਵਾਚਕ ਪੜਨਾਂਵਵਾਕਭਾਰਤ ਦਾ ਆਜ਼ਾਦੀ ਸੰਗਰਾਮ1947 ਤੋਂ ਪਹਿਲਾਂ ਦੇ ਪੰਜਾਬੀ ਨਾਵਲ1 (ਸੰਖਿਆ)ਵਾਹਿਗੁਰੂਦੇਬੀ ਮਖਸੂਸਪੁਰੀਸਿੱਖਿਆਖੰਡਮਨੁੱਖੀ ਹੱਕਗੜ੍ਹੇਕਬੀਰਭਗਤ ਨਾਮਦੇਵ🡆 More