ਹੈਤੀ

ਹੈਤੀ (ਫ਼ਰਾਂਸੀਸੀ: Haïti ; ਹੈਤੀਆਈ ਕ੍ਰਿਓਲੇ: Ayiti ), ਅਧਿਕਾਰਕ ਤੌਰ 'ਤੇ ਹੈਤੀ ਦਾ ਗਣਰਾਜ ( Error: }: text has italic markup (help); ), ਇੱਕ ਕੈਰੀਬਿਆਈ ਦੇਸ਼ ਹੈ। ਇਹ ਹਿਸਪੈਨੀਓਲਾ ਦੇ ਟਾਪੂ ਦੇ ਛੋਟੇ, ਪੱਛਮੀ ਹਿੱਸੇ 'ਤੇ ਵਸਿਆ ਹੋਇਆ ਹੈ ਜੋ ਕਿ ਗ੍ਰੇਟਰ ਐਂਟੀਲਿਆਈ ਟਾਪੂ-ਸਮੂਹ ਦੇ ਵਿੱਚ ਹੈ ਅਤੇ ਜਿਸਦੇ ਪੂਰਬੀ ਹਿੱਸੇ 'ਚ ਡਾਮਿਨੀਕਾਈ ਗਣਰਾਜ ਹੈ। ਅਯੀਤੀ (ਉੱਚੇ ਪਹਾੜਾਂ ਦੀ ਧਰਤੀ) ਇਸ ਟਾਪੂ ਦਾ ਸਥਾਨਕ ਤਾਈਨੋ ਜਾਂ ਅਮੇਰਭਾਰਤੀ ਨਾਮ ਹੈ। ਇਸਦਾ ਸਿਖਰਲਾ ਟਿਕਾਣਾ ਪੀਕ ਲਾ ਸੈਲ ਹੈ ਜਿਸਦੀ ਉਚਾਈ ੨੬੮੦ ਮੀਟਰ ਹੈ। ਇਸਦਾ ਕੁੱਲ ਖੇਤਰਫਲ ੨੭,੭੫੦ ਵਰਗ ਕਿ ਮੀ ਹੈ ਅਤੇ ਰਾਜਧਾਨੀ ਪੋਰਟ-ਓ-ਪ੍ਰੈਂਸ ਹੈ। ਹੈਤੀਆਈ ਕ੍ਰਿਓਲੇ ਅਤੇ ਫ਼ਰਾਂਸੀਸੀ ਅਧਿਕਾਰਕ ਭਾਸ਼ਾਵਾਂ ਹਨ।

ਹੈਤੀ ਦਾ ਗਣਰਾਜ
République d'Haïti (ਫ਼ਰਾਂਸੀਸੀ)
Repiblik Ayiti (ਹੈਤੀਆਈ ਕ੍ਰਿਓਲੇ)
Flag of ਹੈਤੀ
Coat of arms of ਹੈਤੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Liberté, Égalité, Fraternité
ਰਿਵਾਇਤੀ ਸ਼ਸਤਰ-ਚਿੰਨ੍ਹ 'ਤੇ ਮਾਟੋ ਹੈ
L'union fait la force
ਏਕਤਾ ਵਿੱਚ ਬਲ ਹੈ
ਐਨਥਮ: La Dessalinienne
ਡੇਸਾਲੀਨੀ ਗੀਤ
Location of ਹੈਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪੋਰਟ-ਓ-ਪ੍ਰੈਂਸ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਹੈਤੀਆਈ ਕ੍ਰਿਓਲੇ
ਨਸਲੀ ਸਮੂਹ
੯੫% ਕਾਲੇ
੫% ਮੁਲਾਤੋ ਅਤੇ ਗੋਰੇ
ਵਸਨੀਕੀ ਨਾਮਹੈਤੀਆਈ
ਸਰਕਾਰਏਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਮਿਸ਼ੇਲ ਮਾਰਟੈਲੀ
• ਪ੍ਰਧਾਨ ਮੰਤਰੀ
ਲੋਰੌਂ ਲੈਮਾਥ
ਵਿਧਾਨਪਾਲਿਕਾਸੰਸਦ
ਸੈਨੇਟ
ਡਿਪਟੀਆਂ ਦਾ ਸਦਨ
 ਨਿਰਮਾਣ
• ਫ਼ਰਾਂਸੀਸੀ ਬਸਤੀ ਘੋਸ਼ਣਾ
(ਰਿਸਵਿਕ ਦੀ ਸੰਧੀ)
੩੦ ਅਕਤੂਬਰ ੧੬੯੭
• ਸੁਤੰਤਰਤਾ ਘੋਸ਼ਣਾ
੧ ਜਨਵਰੀ ੧੮੦੪
• ਫ਼੍ਰਾਂਸ ਤੋਂ ਸੁਤੰਤਰਤਾ ਦੀ ਮਾਨਤਾ
੧੭ ਅਪ੍ਰੈਲ ੧੮੨੫
ਖੇਤਰ
• ਕੁੱਲ
27,750 km2 (10,710 sq mi) (੧੪੦ਵਾਂ)
• ਜਲ (%)
੦.੭
ਆਬਾਦੀ
• ੨੦੧੧ ਅਨੁਮਾਨ
੯,੭੧੯,੯੩੨ (੮੭ਵਾਂ)
• ਘਣਤਾ
350.27/km2 (907.2/sq mi)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੧੨.੩੬੫ ਬਿਲੀਅਨ
• ਪ੍ਰਤੀ ਵਿਅਕਤੀ
$੧,੨੩੫
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੭.੩੮੮ ਬਿਲੀਅਨ
• ਪ੍ਰਤੀ ਵਿਅਕਤੀ
$੭੩੮
ਗਿਨੀ (੨੦੦੧)੫੯.੨
Error: Invalid Gini value
ਐੱਚਡੀਆਈ (੨੦੧੦)Decrease ੦.੪੦੪
Error: Invalid HDI value · ੧੪੫ਵਾਂ
ਮੁਦਰਾਗੂਰਦ (HTG)
ਸਮਾਂ ਖੇਤਰUTC−੫ (EST)
• ਗਰਮੀਆਂ (DST)
UTC−੪
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੫੦੯
ਇੰਟਰਨੈੱਟ ਟੀਐਲਡੀ.ht

ਤਸਵੀਰਾਂ

ਪ੍ਰਸ਼ਾਸਕੀ ਵਿਭਾਗ

ਪ੍ਰਸ਼ਾਸਕੀ ਉਦੇਸ਼ ਦੇ ਕਾਰਨ ਹੈਤੀ ਨੂੰ ਦਸ ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਵਿਭਾਗ ਹੇਠਾਂ ਦਿੱਤੇ ਗਏ ਹਨ ਅਤੇ ਰਾਜਧਾਨੀਆਂ ਕਮਾਨੀਆਂ ਵਿੱਚ ਹਨ:

ਹੈਤੀ 
ਹੈਤੀ ਦੇ ਵਿਭਾਗ
  1. ਆਰਤੀਬੋਨੀਤ (ਗੋਨਾਈਵੇ)
  2. ਮੱਧ (ਐਂਸ਼)
  3. ਗਰਾਂਡ ਆਂਸ (ਜੇਰੇਮੀ)
  4. ਨੀਪਸ (ਮੀਰਾਗੋਆਨ)
  5. ਉੱਤਰੀ (ਹੈਤੀਆਈ ਅੰਤਰੀਪ)
  6. ਉੱਤਰ-ਪੂਰਬੀ (ਫ਼ੋਰਟ-ਲਿਬਰਤੇ)
  7. ਉੱਤਰ-ਪੱਛਮੀ (ਪੋਰਟ-ਡ-ਪੇ)
  8. ਪੱਛਮੀ (ਪੋਰਟ-ਓ-ਪ੍ਰੈਂਸ)
  9. ਦੱਖਣ-ਪੂਰਬੀ (ਜਾਕਮੈਲ)
  10. ਦੱਖਣੀ (ਲੇ ਕੇ)

ਇਹ ਵਿਭਾਗ ਅੱਗੋਂ ੪੧ ਅਰਾਂਡੀਸਮਾਂਵਾਂ ਅਤੇ ੧੩੩ ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹੜੇ ਕਿ ਦੂਜੇ ਅਤੇ ਤੀਜੇ ਪੱਧਰ ਦੇ ਪ੍ਰਸ਼ਾਸਕੀ ਵਿਭਾਗ ਹਨ।

ਹਵਾਲੇ

Tags:

ਫ਼ਰਾਂਸੀਸੀ ਭਾਸ਼ਾ

🔥 Trending searches on Wiki ਪੰਜਾਬੀ:

ਜੈਵਲਿਨ ਥਰੋਅਨਾਨਕ ਸਿੰਘਬਠਿੰਡਾ ਲੋਕ ਸਭਾ ਹਲਕਾਸਿੰਧੂ ਘਾਟੀ ਸੱਭਿਅਤਾਮਨੋਵਿਗਿਆਨਸਾਹਿਤ ਅਤੇ ਮਨੋਵਿਗਿਆਨਕੰਪਿੳੂਟਰ ਵਾੲਿਰਸਭਗਤ ਪੂਰਨ ਸਿੰਘਵਾਲੀਬਾਲਅਰਦਾਸਲੋਕ ਸਾਹਿਤਸੰਤ ਰਾਮ ਉਦਾਸੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸੋਹਣ ਸਿੰਘ ਸੀਤਲਭਾਰਤ ਦਾ ਝੰਡਾਨੀਲਗਿਰੀ ਜ਼ਿਲ੍ਹਾਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਪਾਣੀਪਤ ਦੀ ਦੂਜੀ ਲੜਾਈਭਗਤ ਸਿੰਘਸਿੱਠਣੀਆਂਨੀਲਗਿਰੀ ਦੀਆਂ ਪਹਾੜੀਆਂਸਿੱਖ ਸਾਮਰਾਜਪੰਜਾਬੀ ਸੂਫ਼ੀ ਕਵੀਨਕਸਲੀ-ਮਾਓਵਾਦੀ ਬਗਾਵਤਜ਼ੈਲਦਾਰਕਾਰਕਡਾ. ਹਰਚਰਨ ਸਿੰਘਰੂਸੀ ਇਨਕਲਾਬਗੁਰਦੁਆਰਾ ਅੜੀਸਰ ਸਾਹਿਬਚੇਚਕਪੰਜ ਤਖ਼ਤ ਸਾਹਿਬਾਨਬੱਚੇਦਾਨੀ ਦਾ ਮੂੰਹਕਰਨ ਔਜਲਾਨਾਟੋ ਦੇ ਮੈਂਬਰ ਦੇਸ਼ਨਾਰੀਵਾਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਆਧੁਨਿਕ ਪੰਜਾਬੀ ਕਵਿਤਾਗੁਰਪ੍ਰੀਤ ਸਿੰਘ ਬਣਾਂਵਾਲੀਰਾਜਨੀਤੀ ਵਿਗਿਆਨਐਕਸ (ਅੰਗਰੇਜ਼ੀ ਅੱਖਰ)ਸ਼ਰਧਾ ਰਾਮ ਫਿਲੌਰੀਅੱਖਮਾਂ ਬੋਲੀ16 ਅਪ੍ਰੈਲਸਾਹਿਰ ਲੁਧਿਆਣਵੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਧਰਤੀ ਦਾ ਇਤਿਹਾਸਚੂਹਾਪੰਜਾਬੀ ਵਾਰ ਕਾਵਿ ਦਾ ਇਤਿਹਾਸਸੁਰਿੰਦਰ ਸਿੰਘ ਨਰੂਲਾਮਾਰਕਸਵਾਦਮਹੂਆ ਮਾਜੀਰਾਮਨੌਮੀਭਾਈ ਗੁਰਦਾਸਕਿਸਮਤਨਾਵਲਜਸਬੀਰ ਸਿੰਘ ਆਹਲੂਵਾਲੀਆਭਾਰਤ ਵਿੱਚ ਬੁਨਿਆਦੀ ਅਧਿਕਾਰਜੌਰਜੈਟ ਹਾਇਅਰਕਣਕ ਦਾ ਖੇਤਬਾਬਰਮਾਛੀਵਾੜਾਪੰਜ ਪੀਰਵਿਸ਼ਵ ਵਪਾਰ ਸੰਗਠਨਅਨੁਵਾਦਮੌਲਿਕ ਅਧਿਕਾਰਦਿਨੇਸ਼ ਕਾਰਤਿਕਪੰਜ ਪਿਆਰੇਟਕਸਾਲੀ ਭਾਸ਼ਾਸੁਰਿੰਦਰ ਛਿੰਦਾਛਪਾਰ ਦਾ ਮੇਲਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸੁਖਦੇਵ ਸਿੰਘ ਮਾਨਪੰਜਾਬੀ ਲੋਰੀਆਂਅਰਸਤੂ🡆 More