ਯੂਟਿਊਬ

ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ। ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਸਨੂੰ ਗੂਗਲ ਦੀ ਸਹਾਇਕ ਦੇ ਰੂਪ ਵਿੱਚ ਚਲਾਉਂਦੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਨ੍ਹਾਂ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਲੈਂਦੇ ਹਨ ਜਿਸ ਨਾਲ ਅਸੀਂ ਇਸ ਨੂੰ ਦੁਆਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।

ਯੂਟਿਊਬ, ਐੱਲਐੱਲਸੀ
ਯੂਟਿਊਬ
ਲੋਗੋ
ਯੂਟਿਊਬ
ਨਵੰਬਰ 2, 2022
ਵਪਾਰ ਦੀ ਕਿਸਮਸਹਾਇਕ
ਸਾਈਟ ਦੀ ਕਿਸਮ
ਆਨਲਾਈਨ ਵੀਡੀਓ ਪਲੇਟਫਾਰਮ
ਸਥਾਪਨਾ ਕੀਤੀਫਰਵਰੀ 14, 2005; 19 ਸਾਲ ਪਹਿਲਾਂ (2005-02-14)
ਮੁੱਖ ਦਫ਼ਤਰ901 ਚੈਰੀ ਐਵੇਨਿਊ
ਸੈਨ ਬਰੂਨੋ, ਕੈਲੀਫੋਰਨੀਆ,
ਸੰਯੁਕਤ ਰਾਜ
ਸੇਵਾ ਦਾ ਖੇਤਰਵਿਸ਼ਵਵਿਆਪੀ (ਬਲੌਕ ਕੀਤੇ ਦੇਸ਼ਾਂ ਨੂੰ ਛੱਡ ਕੇ)
ਮਾਲਕਗੂਗਲ ਐੱਲਐੱਲਸੀ
ਸੰਸਥਾਪਕ
  • ਸਟੀਵ ਚੇਨ
  • ਚੈਡ ਹਰਲੀ
  • ਜਾਵੇਦ ਕਰੀਮ
ਮੁੱਖ ਲੋਕ
  • ਨੀਲ ਮੋਹਨ (ਸੀਈਓ)
  • ਚੈਡ ਹਰਲੇ (ਸਲਾਹਕਾਰ)
ਉਦਯੋਗ
ਉਤਪਾਦ
  • ਯੂਟਿਊਬ ਕਿਡਸ
  • ਯੂਟਿਊਬ ਸੰਗੀਤ
  • ਯੂਟਿਊਬ ਪ੍ਰਮੀਅਮ
  • ਯੂਟਿਊਬ ਸ਼ਾਰਟਸ
  • ਯੂਟਿਊਬ ਟੀਵੀ
ਕਮਾਈIncrease US$28.8 ਬਿਲੀਅਨ (2021)
ਹੋਲਡਿੰਗ ਕੰਪਨੀਗੂਗਲ ਐੱਲਐੱਲਸੀ (2006–ਵਰਤਮਾਨ)
ਵੈੱਬਸਾਈਟyoutube.com
Advertisingਗੁਗਲ ਐਡਸੈਂਸ
ਰਜਿਸਟ੍ਰੇਸ਼ਨ
ਵਿਕਲਪਿਕ
  • ਜ਼ਿਆਦਾਤਰ ਵੀਡੀਓ ਦੇਖਣ ਸਮੇਂ ਲੋੜ ਨਹੀਂ ਹੈ; ਕੁਝ ਖਾਸ ਕੰਮਾਂ ਲਈ ਲੋੜੀਂਦਾ ਹੈ ਜਿਵੇਂ ਕਿ ਵੀਡੀਓ ਅੱਪਲੋਡ ਕਰਨਾ, ਫਲੈਗ ਕੀਤੇ (18+) ਵੀਡੀਓ ਦੇਖਣਾ, ਪਲੇਲਿਸਟ ਬਣਾਉਣਾ, ਵੀਡੀਓ ਨੂੰ ਪਸੰਦ ਜਾਂ ਨਾਪਸੰਦ ਕਰਨਾ, ਅਤੇ ਟਿੱਪਣੀਆਂ ਪੋਸਟ ਕਰਨਾ
ਵਰਤੋਂਕਾਰDecrease 2.514 ਬਿਲੀਅਨ ਮਹੀਨਾ (ਜਨਵਰੀ 2023)
ਜਾਰੀ ਕਰਨ ਦੀ ਮਿਤੀਫਰਵਰੀ 14, 2005; 19 ਸਾਲ ਪਹਿਲਾਂ (2005-02-14)
ਮੌਜੂਦਾ ਹਾਲਤਸਰਗਰਮ
Content license
Uploader holds copyright (standard license); Creative Commons can be selected.
ਪ੍ਰੋਗਰਾਮਿੰਗ ਭਾਸ਼ਾਪਾਈਥਨ (ਕੋਰ/ਏਪੀਆਈ), ਸੀ (ਸੀਪਾਈਥਨ ਦੁਆਰਾ), ਸੀ++, ਜਾਵਾ, ਗੋ, ਜਾਵਾ ਸਕ੍ਰਿਪਟ (ਯੂਆਈ)

ਵੀਡੀਓ ਡਾਉਨਲੋਡ ਦੇ ਸਟੈਪਸ

  • ਯੂਟਿਊਬ ਨੂੰ ਓਪਨ ਕਰਨਾ ਹੋਵੇਗਾ।
  • ਸਰਚ ਬਾਰ 'ਚ ਜਾ ਵੀਡੀਓ ਨੂੰ ਸਰਚ ਕਰਕੇ ਉਸ ਦੇ ਲਿੰਕ 'ਤੇ ਜਾਓ ਜਿਨੂੰ ਤੁਸੀ ਡਾਉਨਲੋਡ ਕਰਨਾ ਚਾਹੁੰਦੇ ਹੋ।
  • ਵੀਡੀਓ ਨੂੰ ਓਪਨ ਕਰ ਕੇ ਉਸਦੇ url ਲਿੰਕ 'ਤੇ ਜਾਓ ਅਤੇ ਉਸ 'ਚ ਯੂਟਿਊਬ ਤੋਂ ਪਹਿਲਾਂ ss ਟਾਈਪ ਕਰੋ ਅਤੇ ਐਂਟਰ ਕਰ ਦਿਓ।
  • ਐਂਟਰ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ Savefromnet ਦੀ ਵਿੰਡੋ ਓਪਨ ਹੋ ਜਾਵੇਗੀ, ਜਿਸ 'ਚ ਵੀਡੀਓ ਡਾਊਨਲੋਡ ਕਰਨ ਦੀ ਆਪਸ਼ਨ ਦਿੱਤੀ ਗਈ ਹੋਵੇਗੀ।
  • ਵੀਡੀਓ ਰੈਜ਼ੋਲਿਊਸ਼ਨ ਦੀ ਆਪਸ਼ਨ ਸਲੈਕਟ ਕਰੋ ਤੇ ਬਾਅਦ ਵੀਡੀਓ ਡਾਊਨਲੋਡ ਹੋਣੀ ਸ਼ੁਰੂ ਹੋ ਜਾਵੇਗੀ।

ਇਹ ਵੀ ਵੇਖੋ

ਬਾਹਰੀ ਕੜੀਆਂ

ਹਵਾਲੇ

Tags:

ਯੂਟਿਊਬ ਵੀਡੀਓ ਡਾਉਨਲੋਡ ਦੇ ਸਟੈਪਸਯੂਟਿਊਬ ਇਹ ਵੀ ਵੇਖੋਯੂਟਿਊਬ ਬਾਹਰੀ ਕੜੀਆਂਯੂਟਿਊਬ ਹਵਾਲੇਯੂਟਿਊਬਅੰਗਰੇਜੀਗੂਗਲ

🔥 Trending searches on Wiki ਪੰਜਾਬੀ:

ਉਦਾਸੀ ਸੰਪਰਦਾਮੁਮਤਾਜ਼ ਮਹਿਲਪਿੱਪਲਰਾਜਧਾਨੀਗੁਰਦੁਆਰਾ ਬੰਗਲਾ ਸਾਹਿਬਧਾਰਾ 370ਕੁਲਦੀਪ ਪਾਰਸਵਿਕਸ਼ਨਰੀਗਿੱਧਾਚੰਗੀ ਪਤਨੀ, ਬੁੱਧੀਮਾਨ ਮਾਂਵਹਿਮ ਭਰਮਸ਼ਾਇਰਆਲਮੀ ਤਪਸ਼ਕਲਾਗੁਰਬਖ਼ਸ਼ ਸਿੰਘ ਫ਼ਰੈਂਕਅਕਾਲ ਤਖ਼ਤਅਜਮੇਰ ਸਿੰਘ ਔਲਖਗੁੱਲੀ ਡੰਡਾਸ਼ਾਹ ਹੁਸੈਨਗੁਰੂ ਨਾਨਕ ਦੇਵ ਯੂਨੀਵਰਸਿਟੀਜੱਸਾ ਸਿੰਘ ਰਾਮਗੜ੍ਹੀਆ25 ਜੁਲਾਈਪਾਣੀ ਦੀ ਸੰਭਾਲਕੁਆਰੀ ਮਰੀਅਮਹੰਸ ਰਾਜ ਹੰਸਲੋਕਧਾਰਾਯੂਨੀਕੋਡਤਖ਼ਤ ਸ੍ਰੀ ਹਜ਼ੂਰ ਸਾਹਿਬਚਰਨਜੀਤ ਸਿੰਘ ਚੰਨੀਵਿਸ਼ਵਕੋਸ਼ਗਿਆਨੀ ਗੁਰਦਿੱਤ ਸਿੰਘਮੋਬਾਈਲ ਫ਼ੋਨਯਥਾਰਥਵਾਦ (ਸਾਹਿਤ)ਸੂਰਜ ਮੰਡਲਟਾਈਟੈਨਿਕ (1997 ਫਿਲਮ)ਫ਼ਾਰਸੀ ਕਿਰਿਆਵਾਂਧਮਤਾਨ ਸਾਹਿਬਵਪਾਰਲੋਕ ਵਿਸ਼ਵਾਸ/ਲੋਕ ਮੱਤਅਫ਼ੀਮਡਰੱਗਭਾਰਤੀ ਰਾਸ਼ਟਰੀ ਕਾਂਗਰਸਪੰਜਾਬ ਦੇ ਲੋਕ-ਨਾਚਕਲ ਯੁੱਗਭਾਈ ਗੁਰਦਾਸ ਦੀਆਂ ਵਾਰਾਂਚਿੱਟਾ ਲਹੂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮੜ੍ਹੀ ਦਾ ਦੀਵਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਰਾਜ ਸਭਾਲੋਕ ਸਾਹਿਤਸਮਾਜਪਿਆਰਸੁਰਿੰਦਰ ਛਿੰਦਾਜਲੰਧਰਸੂਫ਼ੀ ਕਾਵਿ ਦਾ ਇਤਿਹਾਸਨਿਬੰਧਭਾਰਤ ਦੀ ਸੰਵਿਧਾਨ ਸਭਾਲਾਲ ਬਹਾਦਰ ਸ਼ਾਸਤਰੀਚਰਨ ਦਾਸ ਸਿੱਧੂਜ਼ੀਨਤ ਆਪਾਭਾਈ ਧਰਮ ਸਿੰਘ ਜੀਮਾਂਗਿਆਨੀ ਦਿੱਤ ਸਿੰਘਸਫ਼ਰਨਾਮਾਲੋਕ ਸਭਾ ਦਾ ਸਪੀਕਰਜਹਾਂਗੀਰਜਾਨ ਲੌਕਲਾਇਬ੍ਰੇਰੀਵਹਿਮ-ਭਰਮ🡆 More