ਗੂਗਲ: ਅਮਰੀਕੀ ਕੰਪਨੀ

ਗੂਗਲ ਸੰਯੁਕਤ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਨੇ ਇੰਟਰਨੈੱਟ ਖੋਜ਼, ਅਕਾਸ਼ੀ ਭੰਡਾਰਨ ਅਤੇ ਵਿਗਿਆਪਨਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ ਐਡਵਰਡ ਦੁਆਰਾ ਹੁੰਦਾ ਹੈ।ਇਹ ਕੰਪਨੀ ਸਟੈਨਫੋਰਡ ਯੂਨੀਵਰਸਿਟੀ ਦੇ ਦੋ ਪੀ.ਐੱਚ.ਡੀ.

ਸਿੱਖਿਅਕ ਲੈਰੀ ਪੇਜ ਅਤੇ ਸਰਗੇ ਬ੍ਰਿਨ ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ਗੂਗਲ ਗਾਏਸ ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।

ਗੂਗਲ
ਕਿਸਮਸਹਾਇਕ
ਵਪਾਰਕ ਵਜੋਂ
ਦੇਖੋ parent.
ਉਦਯੋਗ
  • ਇੰਟਰਨੈਟ
  • ਕੰਪਿਉਟਰ ਸਾਫਟਵੇਅਰ
  • ਕੰਪਿਉਟਰ ਹਾਰਡਵੇਅਰ
ਸਥਾਪਨਾਸਤੰਬਰ 4, 1998; 25 ਸਾਲ ਪਹਿਲਾਂ (1998-09-04)
ਸੰਸਥਾਪਕ
ਮੁੱਖ ਦਫ਼ਤਰ,
U.S.
ਸੇਵਾ ਦਾ ਖੇਤਰਦੁਨੀਆ ਭਰ
ਮੁੱਖ ਲੋਕ
ਸੁੰਦਰ ਪਿਚਾਈ (ਮੁੱਖ ਕਾਰਜਕਾਰੀ ਅਧਿਕਾਰੀ)
ਲੈਰੀ ਪੇਜ ਮੁੱਖ ਕਾਰਜਕਾਰੀ ਅਧਿਕਾਰੀ
ਸਰਗੇ ਬ੍ਰਿਨ (ਪ੍ਰਧਾਨ)
ਉਤਪਾਦਗੂਗਲ ਦੇ ਉਤਪਾਦਾਂ ਦੀ ਸੂਚੀ
ਕਰਮਚਾਰੀ
57,100 (Q2 2015)
ਹੋਲਡਿੰਗ ਕੰਪਨੀਅਜ਼ਾਦ
(1998-2015)
Alphabet।nc.
(2015–present)
ਸਹਾਇਕ ਕੰਪਨੀਆਂਸਹਾਇਕਾਂ ਦੀ ਲਿਸਟ
ਵੈੱਬਸਾਈਟwww.google.com
ਨੋਟ / ਹਵਾਲੇ

ਉਤਪਾਦ ਅਤੇ ਸੇਵਾਵਾਂ

  • ਯੂਟਿਊਬ - ਇਹ ਔਨਲਾਈਨ ਸਚਿੱਤਰ (ਵੀਡੀਓ) ਸਾਂਝਾ ਕਰਨ ਵਾਲਾ ਜਾਲਸਥਾਨ (ਵੈੱਬਸਾਈਟ) ਹੈ।
  • ਜੀ-ਮੇਲ - ਇਹ ਗੂਗਲ ਦੀ ਈਮੇਲ ਸੇਵਾ ਹੈ।
  • ਗੂਗਲ+ - ਇਹ ਇੱਕ ਸਮਾਜਿਕ ਮੀਡੀਏ ਵਾਲੀ ਸੇਵਾ ਹੈ।
  • ਐਡਵਰਡ - ਇਹ ਇਸ਼ਤਿਹਾਰਬਾਜੀ ਵਾਲੀ ਸੇਵਾ ਹੈ।
  • ਐਡਸੈਂਸ
  • ਬਲਾੱਗਰ - ਇਹ ਗੂਗਲ ਦੁਆਰਾ ਸ਼ੁਰੂ ਕੀਤੀ ਗਈ ਮੁਫ਼ਤ ਬਲੌਗ ਸੇਵਾ ਹੈ। ਇਸਦੀ ਵਰਤੋਂ ਨਾਲ ਵਰਤੋਂਕਾਰ ਆਪਣਾ ਬਲੌਗ ਮੁਫ਼ਤ 'ਚ ਬਣਾ ਕੇ ਉਸ ਵਿੱਚ ਆਪਣੀਆਂ ਸੰਪਾਦਨਾਂ ਛਾਪ ਸਕਦੇ ਹਨ।
  • ਐਂਡਰੌਇਡ - ਗੂਗਲ ਦੁਆਰਾ ਤਿਆਰ ਕੀਤੀ ਇਹ ਇੱਕ ਸੰਚਾਲਕ ਪ੍ਰਣਾਲੀ (ਔਪਰੇਟਿੰਗ ਸਿਸਟਮ) ਸਮਾਰਟਫ਼ੋਨਾਂ ਵਿੱਚ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ।
  • ਗੂਗਲ ਕਰੋਮ - ਇਹ ਇੱਕ ਬ੍ਰਾਊਜ਼ਰ ਹੈ ਜੋ ਕਿ ਬਹੁਤ ਹੀ ਤੇਜ਼ ਰਫ਼ਤਾਰ ਪ੍ਰਦਾਨ ਕਰਦਾ ਹੈ।
  • ਨਕਸ਼ੇ - ਇਹ ਨਕਸ਼ੇ ਵਾਲੀ ਸੇਵਾ ਗੂਗਲ ਦੁਆਰਾ ਚਲਾਈ ਜਾਂਦੀ ਹੈ।
  • ਅਰਥ
  • ਹੈਂਗ-ਆਉਟ

ਇਹ ਵੀ ਵੇਖੋ

ਹਵਾਲੇ

Tags:

ਲੈਰੀ ਪੇਜਸਟੈਨਫੋਰਡ ਯੂਨੀਵਰਸਿਟੀਸਰਗੇ ਬ੍ਰਿਨ

🔥 Trending searches on Wiki ਪੰਜਾਬੀ:

ਅੰਮ੍ਰਿਤਾ ਪ੍ਰੀਤਮਭਾਈ ਮਰਦਾਨਾਟੋਂਗਾਪ੍ਰਦੂਸ਼ਣਗ਼ਦਰ ਲਹਿਰਜਜ਼ੀਆ1954ਚਮਕੌਰ ਦੀ ਲੜਾਈਕਰਤਾਰ ਸਿੰਘ ਦੁੱਗਲਬਿਰਤਾਂਤਪੰਜਾਬ ਦੇ ਲੋਕ-ਨਾਚਗੁਰੂ ਹਰਿਗੋਬਿੰਦਗੰਨਾਪੌਦਾਬਾਬਾ ਦੀਪ ਸਿੰਘਗੁਰੂ ਗਰੰਥ ਸਾਹਿਬ ਦੇ ਲੇਖਕਲੰਮੀ ਛਾਲਪੰਜਾਬੀ ਵਿਚ ਟਾਈਪ ਕਰਨ ਦੀਆਂ ਵਿਧੀਆਂਪੰਜਾਬੀ ਸੂਫ਼ੀ ਕਵੀਦਿਵਾਲੀਭਾਰਤ ਦੀ ਸੰਵਿਧਾਨ ਸਭਾਟੱਪਾਜੱਟਅਮਰਜੀਤ ਕੌਰਵਾਰਿਸ ਸ਼ਾਹਪੰਜਾਬੀ ਸਵੈ ਜੀਵਨੀਸਮਾਜਅਰਬੀ ਭਾਸ਼ਾਚਾਹਜੱਸਾ ਸਿੰਘ ਆਹਲੂਵਾਲੀਆਅੰਗਰੇਜ਼ੀ ਬੋਲੀਬੂਟਾ ਸਿੰਘਕਿਰਿਆਸਿੱਧੂ ਮੂਸੇ ਵਾਲਾਕਬੂਤਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਸਤਿ ਸ੍ਰੀ ਅਕਾਲਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਕਣਕਅਕਾਲੀ ਹਨੂਮਾਨ ਸਿੰਘਵੈੱਬਸਾਈਟਰਾਜ (ਰਾਜ ਪ੍ਰਬੰਧ)ਦ ਵਾਰੀਅਰ ਕੁਈਨ ਆਫ਼ ਝਾਂਸੀਸ਼੍ਰੋਮਣੀ ਅਕਾਲੀ ਦਲਏਡਜ਼ਪੰਜ ਤਖ਼ਤ ਸਾਹਿਬਾਨਸਕੂਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕਬੱਡੀਮੁਹੰਮਦ ਗ਼ੌਰੀਜਨੇਊ ਰੋਗਉੱਚਾਰ-ਖੰਡਵਰਿਆਮ ਸਿੰਘ ਸੰਧੂਭਾਰਤੀ ਰੁਪਈਆਕਲਪਨਾ ਚਾਵਲਾਪਰਸ਼ੂਰਾਮਲਾਲਜੀਤ ਸਿੰਘ ਭੁੱਲਰਪੰਜਾਬੀ ਨਾਵਲਸ਼ਾਹ ਹੁਸੈਨਮਾਤਾ ਗੁਜਰੀਇਲਤੁਤਮਿਸ਼ਦਸਵੰਧਮਹਾਂਭਾਰਤਸਿੱਖ ਸਾਮਰਾਜਪੰਜਾਬੀ ਵਾਰ ਕਾਵਿ ਦਾ ਇਤਿਹਾਸਕੋਸ਼ਕਾਰੀਆਤਮਜੀਤਭਗਤ ਸਿੰਘਤਿੱਬਤੀ ਪਠਾਰਹੱਡੀਸ਼ਬਦ-ਜੋੜਪੜਨਾਂਵਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਪੰਜ ਪਿਆਰੇਟੀਬੀ🡆 More