ਮਾਈਕਲ ਜੈਕਸਨ

ਮਾਈਕਲ ਜੈਕਸਨ (29 ਅਗਸਤ 1958 – 25 ਜੂਨ 2009) ਇੱਕ ਅਮਰੀਕੀ ਗਾਇਕ-ਗੀਤਕਾਰ, ਡਾਂਸਰ, ਵਪਾਰੀ ਅਤੇ ਸਮਾਜ ਸੇਵਕ ਸੀ। ਮਾਈਕਲ, ਜੈਕਸਨ ਦੰਪਤੀ ਦੀ ਸੱਤਵੀਂ ਔਲਾਦ ਸੀ, ਜਿਸ ਨੇ ਸਿਰਫ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਪੇਸ਼ਾਵਰਾਨਾ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਉਹ ਜੈਕਸਨ-5 ਸਮੂਹ ਦਾ ਮੈਂਬਰ ਹੋਇਆ ਕਰਦਾ ਸੀ। 1971 ਵਿੱਚ ਉਸ ਨੇ ਆਪਣਾ ਵਿਅਕਤੀਗਤ ਕੈਰੀਅਰ ਅਰੰਭ ਕੀਤਾ, ਹਾਲਾਂਕਿ ਉਸ ਸਮੇਂ ਵੀ ਉਹ ਗਰੁਪ ਮੈਂਬਰ ਸੀ। ਜੈਕਸਨ ਨੇ ਗਾਇਕੀ ਦੀ ਦੁਨੀਆ ਵਿੱਚ ਜਲਦੀ ਹੀ ਆਪਣਾ ਸਿੱਕਾ ਜਮਾ ਲਿਆ ਅਤੇ ਕਿੰਗ ਆਫ ਪਾਪ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਉਨ੍ਹਾਂ ਦੀਆਂ ਸਭ ਤੋਂ ਜਿਆਦਾ ਵਿਕਰੀ ਵਾਲੀਆਂ ਅਲਬਮਾਂ ਵਿੱਚ, ਆਫ ਦ ਵਾਲ (1979), ਬੈਡ (1987), ਡੈਂਜਰਸ (1991), ਅਤੇ ਹਿਸਟਰੀ (1995) ਪ੍ਰਮੁੱਖ ਹਨ। ਹਾਲਾਂਕਿ 1982 ਵਿੱਚ ਜਾਰੀ ਥਰਿਲਰ ਉਨ੍ਹਾਂ ਦੀ ਹੁਣ ਤੱਕ ਸਭ ਤੋਂ ਜਿਆਦਾ ਵਿਕਣ ਵਾਲੀ ਅਲਬਮ ਮੰਨੀ ਜਾਂਦੀ ਹੈ।

ਮਾਈਕਲ ਜੈਕਸਨ
ਮਾਈਕਲ ਜੈਕਸਨ 1988 ਵਿੱਚ ਪਰਫਾਰਮ ਕਰਦਾ ਹੋਇਆ
ਮਾਈਕਲ ਜੈਕਸਨ 1988 ਵਿੱਚ ਪਰਫਾਰਮ ਕਰਦਾ ਹੋਇਆ
ਜਾਣਕਾਰੀ
ਜਨਮ ਦਾ ਨਾਮਮਾਈਕਲ ਜੋਸਫ ਜੈਕਸਨ
ਉਰਫ਼ਮਾਈਕਲ ਜੋ ਜੈਕਸਨ
ਜਨਮ(1958-08-29)ਅਗਸਤ 29, 1958
ਗੈਰੀ, ਇੰਡੀਆਨਾ, ਅਮਰੀਕਾ
ਮੌਤਜੂਨ 25, 2009(2009-06-25) (ਉਮਰ 50)
ਲਾਸ ਐਂਜੇਲੇਸ, ਕੈਲੀਫੋਰਨੀਆ, ਅਮਰੀਕਾ
ਵੰਨਗੀ(ਆਂ)ਪੌਪ, ਰਾਕ, ਸੋਲ, ਰਿਦਮ ਅਤੇ ਬਲੂਜ਼, ਫੰਕ, ਡਿਸਕੋ, ਨਿਊ ਜੈਕ ਸਵਿੰਗ
ਕਿੱਤਾਸੰਗੀਤਕਾਰ, ਗਾਇਕ-ਗੀਤਕਾਰ, ਪ੍ਰਬੰਧਕ, ਡਾਂਸਰ, ਮਨੋਰੰਜਕ, ਕੋਰੀਓਗ੍ਰਾਫਰ, ਸੰਗੀਤ ਨਿਰਮਾਤਾ, ਅਭਿਨੇਤਾ, ਵਪਾਰੀ, ਸਮਾਜ ਸੇਵਕ
ਸਾਜ਼Vocals
ਸਾਲ ਸਰਗਰਮ1964–2009
ਲੇਬਲਮੋਟਾਉਨ, ਏਪੀਕ, ਲਿਗੇਸੀ, ਐਮ ਜੇ ਜੇ

ਹਵਾਲੇ

Tags:

ਗਾਇਕਗੀਤਕਾਰਵਪਾਰੀ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਨਾਟਕਮਹੂਆ ਮਾਜੀਕਰਨ ਔਜਲਾਕਵਿਤਾਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਮਾਰਕਸਵਾਦੀ ਸਾਹਿਤ ਆਲੋਚਨਾਅਕਾਲ ਤਖ਼ਤ ਦੇ ਜਥੇਦਾਰਸਾਕਾ ਸਰਹਿੰਦਕੁੰਮੀਅਰਸਤੂਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਵੀਪੰਜਾਬੀ ਵਾਰ ਕਾਵਿ ਦਾ ਇਤਿਹਾਸਸਿੱਠਣੀਆਂਕਣਕ ਦਾ ਖੇਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਦੰਤ ਕਥਾਲੈਸਬੀਅਨਮਿਰਜ਼ਾ ਸਾਹਿਬਾਂਮੌਤ ਦੀਆਂ ਰਸਮਾਂਜ਼ਾਕਿਰ ਹੁਸੈਨ ਰੋਜ਼ ਗਾਰਡਨਭੱਟਾਂ ਦੇ ਸਵੱਈਏਤਾਰਾਬਾਬਰਦੂਜੀ ਸੰਸਾਰ ਜੰਗਭਾਰਤ ਦਾ ਝੰਡਾਅੰਮ੍ਰਿਤ ਸੰਚਾਰਹਿੰਦੀ ਭਾਸ਼ਾਭਾਰਤੀ ਪੰਜਾਬੀ ਨਾਟਕਇੰਸਟਾਗਰਾਮਤਖ਼ਤ ਸ੍ਰੀ ਪਟਨਾ ਸਾਹਿਬਸੂਰਜਮਿਆ ਖ਼ਲੀਫ਼ਾISBN (identifier)ਆਤਮਜੀਤਬਾਬਾ ਦੀਪ ਸਿੰਘਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਫ਼ਰਾਂਸਆਈਸਲੈਂਡਆਧੁਨਿਕ ਪੰਜਾਬੀ ਵਾਰਤਕਪੰਜਾਬ ਦੇ ਮੇਲੇ ਅਤੇ ਤਿਓੁਹਾਰਸੁਰਿੰਦਰ ਸਿੰਘ ਨਰੂਲਾਸ਼ਿਵਾ ਜੀਸ੍ਰੀਦੇਵੀਰਾਮਨੌਮੀਨੀਲਗਿਰੀ ਜ਼ਿਲ੍ਹਾਵਾਰਤਕਜਰਗ ਦਾ ਮੇਲਾਸ਼ਹਿਰੀਕਰਨਜਯਾ ਕਿਸ਼ੋਰੀਨਵੀਂ ਦਿੱਲੀਰਾਜਾ ਸਾਹਿਬ ਸਿੰਘਉਪਵਾਕਪੰਜਾਬੀ ਵਿਕੀਪੀਡੀਆਗੁੱਲੀ ਡੰਡਾ (ਨਦੀਨ)ਪੰਜਾਬੀ ਲੋਰੀਆਂਪੰਜਾਬ ਲੋਕ ਸਭਾ ਚੋਣਾਂ 2024ਘੜਾਕੁਲਦੀਪ ਪਾਰਸਅਨੁਸ਼ਕਾ ਸ਼ਰਮਾਦਰਾਵੜੀ ਭਾਸ਼ਾਵਾਂਪੰਜਾਬੀ ਅਖ਼ਬਾਰ16 ਅਪ੍ਰੈਲਜਹਾਂਗੀਰਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਕਿਰਿਆ-ਵਿਸ਼ੇਸ਼ਣਬਲੂਟੁੱਥ2024 ਭਾਰਤ ਦੀਆਂ ਆਮ ਚੋਣਾਂਭਾਈ ਤਾਰੂ ਸਿੰਘਪੰਜਾਬ, ਭਾਰਤ ਦੇ ਜ਼ਿਲ੍ਹੇਮਹਿੰਗਾਈਅਮਰ ਸਿੰਘ ਚਮਕੀਲਾਜ਼ੈਲਦਾਰਸ਼ੁਕਰਚਕੀਆ ਮਿਸਲਬਠਿੰਡਾ ਲੋਕ ਸਭਾ ਹਲਕਾਅਨੰਦ ਸਾਹਿਬ🡆 More