ਕੌਮੀ ਪਾਰਕ

ਕੌਮੀ ਪਾਰਕ ਜਾਂ ਨੈਸ਼ਨਲ ਪਾਰਕ ਇੱਕ ਅਜਿਹਾ ਪਾਰਕ ਹੁੰਦਾ ਹੈ ਜਿਸ ਨੂੰ ਰੱਖ ਭਾਵ ਸਾਂਭ-ਸੰਭਾਲ਼ ਦੇ ਕੰਮ ਵਾਸਤੇ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਇੱਕ ਅਜਿਹੇ ਕੁਦਰਤੀ, ਅੱਧ-ਕੁਦਰਤੀ ਜਾਂ ਵਿਕਸਤ ਜਮੀਨ ਦੀ ਰਾਖਵੀਂ ਥਾਂ ਹੁੰਦੀ ਹੈ ਜਿਸ ਨੂੰ ਕੋਈ ਖ਼ੁਦਮੁਖ਼ਤਿਆਰ ਮੁਲਾਕ ਐਲਾਨਦਾ ਹੈ ਜਾਂ ਮਾਲਕੀ ਰੱਖਦਾ ਹੈ। ਭਾਵੇਂ ਹਰੇਕ ਦੇਸ਼ ਆਪਣੇ ਕੌਮੀ ਪਾਰਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ਼ ਮਿੱਥਦੇ ਹਨ ਪਰ ਇਸ ਪਿੱਛੇ ਇੱਕ ਸਾਂਝਾ ਖ਼ਿਆਲ ਹੁੰਦਾ ਹੈ: ਆਉਣ ਵਾਲ਼ੀਆਂ ਪੀੜੀਆਂ ਵਾਸਤੇ ਅਤੇ ਕੌਮੀ ਮਾਣ ਦੇ ਪ੍ਰਤੀਕ ਵਜੋਂ ਜੰਗਲੀ ਕੁਦਰਤ ਦੀ ਸਾਂਭ-ਸੰਭਾਲ਼

ਕੌਮੀ ਪਾਰਕ
ਪੱਛਮੀ ਬੰਗਾਲ, ਭਾਰਤ ਦੇ ਜਲਦਾਪਾਰਾ ਕੌਮੀ ਪਾਰਕ ਵਿੱਚੋਂ ਲੰਘਦੀ ਹੋਈ ਹਾਥੀਆਂ ਦਾ ਕਾਫ਼ਲਾ

ਹਵਾਲੇ

Tags:

ਪਾਰਕਰੱਖ (ਸਦਾਚਾਰ)

🔥 Trending searches on Wiki ਪੰਜਾਬੀ:

ਛੋਲੇਵਾਲੀਬਾਲਭਾਰਤ ਦਾ ਸੰਵਿਧਾਨਲੰਮੀ ਛਾਲਹੈਂਡਬਾਲਲੋਕਪ੍ਰਦੂਸ਼ਣਪੰਜਾਬੀ ਲੋਕ ਸਾਜ਼ਗੁਰੂ ਹਰਿਰਾਇਸੁਹਾਗਪੰਜ ਪਿਆਰੇਢੱਡੇਲੋਂਜਾਈਨਸਕੁਲਫ਼ੀ (ਕਹਾਣੀ)ਖ਼ੂਨ ਦਾਨਰਤਨ ਟਾਟਾਪੰਜਾਬ, ਪਾਕਿਸਤਾਨਬਾਗਬਾਨੀਮਿੳੂਚਲ ਫੰਡਨਿਊਯਾਰਕ ਸ਼ਹਿਰਭਗਤ ਸਿੰਘਕਿਰਨਦੀਪ ਵਰਮਾਵਰਨਮਾਲਾ18 ਅਪਰੈਲਮਿਰਜ਼ਾ ਸਾਹਿਬਾਂਆਮਦਨ ਕਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਵਰਾਜਬੀਰਹਨੇਰੇ ਵਿੱਚ ਸੁਲਗਦੀ ਵਰਣਮਾਲਾਸਤਿ ਸ੍ਰੀ ਅਕਾਲਜਗਰਾਵਾਂ ਦਾ ਰੋਸ਼ਨੀ ਮੇਲਾਅਕਾਲ ਤਖ਼ਤਰਸ (ਕਾਵਿ ਸ਼ਾਸਤਰ)ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਬੱਬੂ ਮਾਨਕਾਰੋਬਾਰਹੜੱਪਾਰਜਨੀਸ਼ ਅੰਦੋਲਨਆਇਜ਼ਕ ਨਿਊਟਨਭਾਈ ਗੁਰਦਾਸਪੰਜਾਬ ਦੇ ਲੋਕ ਸਾਜ਼ਪੰਜਾਬ, ਭਾਰਤਭਗਤ ਪੂਰਨ ਸਿੰਘਹਿੰਦੀ ਭਾਸ਼ਾਵਰਿਆਮ ਸਿੰਘ ਸੰਧੂਪਾਇਲ ਕਪਾਡੀਆਰਾਮਨੌਮੀਰਾਮਗੜ੍ਹੀਆ ਮਿਸਲਭਾਈ ਧਰਮ ਸਿੰਘ ਜੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਲੋਕਗੀਤਕਰਤਾਰ ਸਿੰਘ ਸਰਾਭਾਕੁਲਵੰਤ ਸਿੰਘ ਵਿਰਕਅੰਮ੍ਰਿਤ ਸੰਚਾਰਕਿਰਿਆਗੈਲੀਲਿਓ ਗੈਲਿਲੀਮੱਧਕਾਲੀਨ ਪੰਜਾਬੀ ਸਾਹਿਤਕਲ ਯੁੱਗਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਬਿਧੀ ਚੰਦਨਾਥ ਜੋਗੀਆਂ ਦਾ ਸਾਹਿਤਸਿੱਖ ਧਰਮਇਸ਼ਾਂਤ ਸ਼ਰਮਾਪੀ. ਵੀ. ਸਿੰਧੂਪੰਜਾਬੀ ਨਾਟਕਜ਼ਫ਼ਰਨਾਮਾ (ਪੱਤਰ)ਮਨੁੱਖਸੰਯੁਕਤ ਰਾਜਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਸਾਹਿਤ ਆਲੋਚਨਾਬੁਰਜ ਖ਼ਲੀਫ਼ਾਆਰੀਆ ਸਮਾਜਸੰਚਾਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਹੇਮਕੁੰਟ ਸਾਹਿਬਅਲੋਚਕ ਰਵਿੰਦਰ ਰਵੀ🡆 More