9 ਮਈ

9 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 129ਵਾਂ (ਲੀਪ ਸਾਲ ਵਿੱਚ 130ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 236 ਦਿਨ ਬਾਕੀ ਹਨ।

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

ਵਾਕਿਆ

9 ਮਈ 
ਰਾਣਾ ਪ੍ਰਤਾਪ ਸਿੰਘ
  • 1788 – ਬਰਤਾਨੀਆ ਸੰਸਦ ਨੇ ਦਾਸ-ਵਪਾਰ ਖਤਮ ਕਰਨ ਵਾਲਾ ਬਿੱਲ ਸਵੀਕਾਰ ਕੀਤਾ।
  • 1874ਮੁੰਬਈ ਦੀਆਂ ਸੜਕਾਂ 'ਤੇ 2 ਰੂਟਾਂ 'ਤੇ ਘੋੜਿਆਂ ਵੱਲੋਂ ਖਿੱਚੇ ਜਾਣ ਵਾਲੀ ਬੱਸ ਸੇਵਾ ਦੀ ਸ਼ੁਰੂਆਤ।
  • 1899 – ਲਾਨ ਦੀ ਘਾਹ ਕੱਟਣ ਵਾਲੇ ਯੰਤਰ ਦਾ ਪੇਟੇਂਟ।
  • 1914 – ਅਮਰੀਕੀ ਰਾਸ਼ਟਰਪਤੀ ਵੁੱਡਰੋਅ ਵਿਲਸਨ ਨੇ 'ਮਦਰਸ ਡੇ' ਮਨਾਉਣ ਦਾ ਐਲਾਨ ਕੀਤਾ।
  • 1927ਆਸਟ੍ਰੇਲੀਆ ਦੀ ਰਾਜਧਾਨੀ ਮੈਲਬਰਨ ਤੋਂ ਹਟਾ ਕੇ ਕੈਨਬਰਾ ਟਰਾਂਸਫਰ ਕੀਤੀ ਗਈ।
  • 1944ਸੇਵਾਸਤੋਪੋਲ 'ਤੇ ਕਬਜ਼ਾ ਕਰ ਕੇ ਰੂਸ ਨੇ ਫਿਰ ਕ੍ਰੀਮੀਆ ਦਾ ਐਕਵਾਇਰ ਕੀਤਾ।
  • 1960 – ਅਮਰੀਕਾ ਗਰਭਪਾਤ ਗੋਲੀਆਂ ਨੂੰ ਮਾਨਤਾ ਦੇਣ ਵਾਲਾ ਪਹਿਲਾ ਦੇਸ਼ ਬਣਿਆ।
  • 1970 – ਇਕ ਲੱਖ ਤੋਂ ਵਧ ਲੋਕਾਂ ਨੇ ਵੀਅਤਨਾਮ ਜੰਗ ਖਤਮ ਕਰਨ ਲਈ ਪ੍ਰਦਰਸ਼ਨ ਕੀਤਾ।
  • 1981ਮੁੰਬਈ 'ਚ ਪਹਿਲਾ ਰਾਤ ਨੂੰ ਕ੍ਰਿਕੇਟ ਮੈਚ ਖੇਡਿਆ ਗਿਆ।
  • 1987ਵਾਰਸਾ 'ਚ ਪੋਲੈਂਡ ਦੇ ਇਕ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਉਸ 'ਚ ਸਵਾਰ ਸਾਰੇ 183 ਲੋਕ ਮਾਰੇ ਗਏ।
  • 1993 – ਭਾਰਤ ਦੀ ਸੰਤੋਸ਼ ਯਾਦਵ ਮਾਊਂਟ ਐਵਰੈਸਟ ਦੀ ਚੋਟੀ 'ਤੇ 2 ਵਾਰ ਪੁੱਜਣ ਵਾਲੀ ਪਹਿਲੀ ਔਰਤ ਬਣੀ।
  • 2001ਘਾਨਾ ਦੇ ਏਕਰਾ ਸਪੋਰਟਸ ਸਟੇਡੀਅਮ 'ਚ ਇਕ ਮੈਚ ਦੌਰਾਨ ਭੜਕੀ ਹਿੰਸਾ ਅਤੇ ਪੁਲਸ ਦੇ ਜ਼ੋਰ ਦੀ ਵਰਤੋਂ ਕਾਰਨ 129 ਦਰਸ਼ਕਾਂ ਦੀ ਮੌਤ।

ਜਨਮ

ਮੌਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਕਾਰੋਬਾਰਭਾਰਤ ਦਾ ਝੰਡਾਕੁਲਬੀਰ ਸਿੰਘ ਕਾਂਗਵੀਨਾਨਕ ਸਿੰਘਮਾਨਸਾ ਜ਼ਿਲ੍ਹਾ, ਭਾਰਤਸਿੱਖਸ਼ਰਾਬ ਦੇ ਦੁਰਉਪਯੋਗਗੁਰੂ ਗਰੰਥ ਸਾਹਿਬ ਦੇ ਲੇਖਕਕੁਦਰਤਮਾਈਆਂਸਾਹਿਬਜ਼ਾਦਾ ਜੁਝਾਰ ਸਿੰਘਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਹੇਮਕੁੰਟ ਸਾਹਿਬਅੰਬੇਡਕਰਵਾਦਮੀਂਹਯੂਬਲੌਕ ਓਰਿਜਿਨਸੱਪਅਲਾਉੱਦੀਨ ਖ਼ਿਲਜੀਸਦਾਮ ਹੁਸੈਨਗੁਰਮਤਿ ਕਾਵਿ ਧਾਰਾਸਪਰਨਗਬੋਕ (ਹਿਰਨ)ਈਸਟ ਇੰਡੀਆ ਕੰਪਨੀਕੋਟਲਾ ਛਪਾਕੀਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਅਮਰਦਾਸਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਈਸ਼ਵਰ ਚੰਦਰ ਨੰਦਾਕੁਲਦੀਪ ਪਾਰਸਸਮਾਜਵਾਦਮਨੁੱਖੀ ਸਰੀਰਮੇਲਾ ਬੀਬੜੀਆਂਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਰਵੀਨਾ ਟੰਡਨਵਿਸ਼ਵੀਕਰਨ ਦੇ ਆਰਥਿਕ-ਰਾਜਨੀਤਿਕ ਸਰੋਕਾਰਮਾਝਾਪ੍ਰਿਯਾਮਨੀਦਿਲਜੀਤ ਦੋਸਾਂਝਈਰਾਨਪੰਜਾਬੀ ਨਾਟਕਭਗਤ ਨਾਮਦੇਵਆਮਦਨ ਕਰਗਿਆਨਪੀਠ ਇਨਾਮਭਾਰਤ ਦਾ ਰਾਸ਼ਟਰਪਤੀਲਾਤਵੀਆਬਸੰਤ ਪੰਚਮੀਗੁਰੂ ਤੇਗ ਬਹਾਦਰਗੁਰਬਖ਼ਸ਼ ਸਿੰਘ ਦੀ ਵਾਰਤਕ ਸ਼ੈਲੀਜਾਮਨੀਲਿਪੀਗੁਰਬਾਣੀ ਦਾ ਰਾਗ ਪ੍ਰਬੰਧਅਰਦਾਸਸ਼ਬਦਨਨਕਾਣਾ ਸਾਹਿਬਪੁਆਧਸਰਬੱਤ ਦਾ ਭਲਾਭਾਈ ਮੁਹਕਮ ਸਿੰਘਜਥੇਦਾਰਵਾਰਸਾਕਾ ਸਰਹਿੰਦਸੁਜਾਨ ਸਿੰਘਨਵੀਂ ਦਿੱਲੀਪੰਜਾਬ ਦੀਆਂ ਵਿਰਾਸਤੀ ਖੇਡਾਂਪੁਆਧੀ ਸੱਭਿਆਚਾਰਕੀਰਤਨ ਸੋਹਿਲਾਰੌਲਟ ਐਕਟਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਧਾਲੀਵਾਲਚਿੜੀ-ਛਿੱਕਾਵਿਅੰਜਨਮੰਗੋਲੀਆਗੁਰਦੁਆਰਿਆਂ ਦੀ ਸੂਚੀਭਾਈ ਵੀਰ ਸਿੰਘਮਹਿਮੂਦ ਗਜ਼ਨਵੀਸਵਿਤਰੀਬਾਈ ਫੂਲੇਮਿਆ ਖ਼ਲੀਫ਼ਾਭਾਰਤ ਦੀ ਸੰਵਿਧਾਨ ਸਭਾ🡆 More