ਲੱਭਤ ਯੁੱਗ

ਲੱਭਤ ਯੁੱਗ ਜਾਂ ਖੋਜ ਦਾ ਯੁੱਗ ਯੂਰਪੀ ਇਤਿਹਾਸ ਦੇ ਇੱਕ ਗੈਰ-ਰਸਮੀ ਅਤੇ ਮੋਕਲੀ ਪਰਿਭਾਸ਼ਾ ਵਾਲੇ ੧੫ਵੀਂ ਸਦੀ ਤੋਂ ੧੮ਵੀਂ ਸਦੀ ਤੱਕ ਦੇ ਜ਼ਮਾਨੇ ਨੂੰ ਆਖਿਆ ਜਾਂਦਾ ਹੈ ਜਦੋਂ ਸਮੁੰਦਰੋਂ-ਪਾਰ ਧਰਤਾਂ ਦੀ ਖੋਜ-ਪੜਤਾਲ ਯੂਰਪੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਬਣ ਗਈ। ਏਸ ਕਾਲ ਮੌਕੇ ਯੂਰਪੀ ਲੋਕਾਂ ਨੇ ਕਈ ਅਣਪਛਾਤੀਆਂ ਜ਼ਮੀਨਾਂ ਨੂੰ ਲੱਭਿਆ ਭਾਵੇਂ ਇਹ ਪਹਿਲਾਂ ਹੀ ਵਸ ਚੁੱਕੀਆਂ ਸਨ ਅਤੇ ਗੈਰ-ਯੂਰਪੀ ਲੋਕਾਂ ਦੇ ਨਜ਼ਰੀਏ ਤੋਂ ਇਹ ਕਿਸੇ ਅਣਜਾਣ ਮਹਾਂਦੀਪ ਤੋਂ ਆਏ ਹੱਲੇਕਾਰਾਂ ਅਤੇ ਅਬਾਦਕਾਰਾਂ ਦੀ ਆਮਦ ਦਾ ਦੌਰ ਸੀ।

ਲੱਭਤ ਯੁੱਗ
ਕਾਨਤੀਨੋ ਪਲੇਨੀਸਫ਼ੀਅਰ ੧੫੦੨, ਸਭ ਤੋਂ ਪੁਰਾਣਾ ਚਾਰਟ ਜਿਸ ਵਿੱਚ ਕ੍ਰਿਸਟੋਫ਼ਰ ਕੋਲੰਬਸ ਦੀ ਕੇਂਦਰੀ ਅਮਰੀਕਾ, ਕੋਰਤੇ ਰਿਆਲ ਦੀ ਨਿਊਫ਼ੰਡਲੈਂਡ, ਵਾਸਕੋ ਡੀ ਗਾਮਾ ਦੀ ਭਾਰਤ ਅਤੇ ਕਾਬਰਾਲ ਦੀ ਬ੍ਰਾਜ਼ੀਲ ਦੀਆਂ ਖੋਜ-ਪੜਤਾਲਾਂ ਦਰਸਾਈਆਂ ਗਈਆਂ ਹਨ

ਬਾਹਰਲੇ ਜੋੜ

Tags:

ਯੂਰਪ

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾ (ਫ਼ਿਲਮ)ਬੁਸ਼ਰਾ ਬੀਬੀਟਰੈਕ ਅਤੇ ਫ਼ੀਲਡਆਨੰਦਪੁਰ ਸਾਹਿਬਰਬਾਬਦੱਖਣੀ ਏਸ਼ੀਆਪੰਜਾਬੀ ਆਲੋਚਨਾਰਾਜਧਾਨੀਸਕੂਲਆਮ ਆਦਮੀ ਪਾਰਟੀ (ਪੰਜਾਬ)ਫ਼ਿਰੋਜ਼ਪੁਰਬਰਗਾੜੀਪਿਆਰਇੰਗਲੈਂਡਪੰਜਾਬੀ ਲੋਕ ਖੇਡਾਂਭਗਤ ਰਵਿਦਾਸਕਲਪਨਾ ਚਾਵਲਾਸਰਸਵਤੀ ਸਨਮਾਨਯਥਾਰਥਵਾਦ (ਸਾਹਿਤ)ਧਰਤੀ ਦਿਵਸਵੋਟ ਦਾ ਹੱਕਸਚਿਨ ਤੇਂਦੁਲਕਰਉੱਤਰ ਪ੍ਰਦੇਸ਼ਪੁਆਧੀ ਉਪਭਾਸ਼ਾਲਹਿਰਾ ਦੀ ਲੜਾਈਪੰਜਾਬੀ ਕੱਪੜੇਮਦਰ ਟਰੇਸਾਨੇਪਾਲਅਨੰਦ ਕਾਰਜਕੁਲਵੰਤ ਸਿੰਘ ਵਿਰਕਵਿਕੀਮੀਡੀਆ ਸੰਸਥਾਪਾਉਂਟਾ ਸਾਹਿਬਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਕਲ ਯੁੱਗਸੁਭਾਸ਼ ਚੰਦਰ ਬੋਸਚਿੰਤਾਵਾਕਫੁਲਕਾਰੀਦਲੀਪ ਸਿੰਘਸਿੱਧੂ ਮੂਸੇ ਵਾਲਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਲੋਕਧਾਰਾਸ਼ਿਲਾਂਗਬਿਧੀ ਚੰਦਡਾ. ਹਰਚਰਨ ਸਿੰਘਤੂਫਾਨ ਬਰੇਟਸੁਲਤਾਨਪੁਰ ਲੋਧੀਸ਼ਾਹ ਹੁਸੈਨਪੰਜਾਬੀ ਟ੍ਰਿਬਿਊਨਗੁਰਮੁਖੀ ਲਿਪੀਮਾਰਕਸਵਾਦਆਧੁਨਿਕਤਾਸ਼ਖ਼ਸੀਅਤਇੱਕ ਮਿਆਨ ਦੋ ਤਲਵਾਰਾਂਵਿਕੀਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਐਨ, ਗ੍ਰੇਟ ਬ੍ਰਿਟੇਨ ਦੀ ਰਾਣੀਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਸਮਾਂਪੇਰੀਯਾਰ ਈ ਵੀ ਰਾਮਾਸਾਮੀਪੋਲੋ ਰੱਬ ਦੀਆਂ ਧੀਆਂਧਾਲੀਵਾਲਆਧੁਨਿਕ ਪੰਜਾਬੀ ਵਾਰਤਕਪੰਜਾਬੀ ਜੰਗਨਾਮਾਪੌਦਾਤੂਫ਼ਾਨਫਲਵਿਸਾਖੀਸੂਰਜ ਮੰਡਲਹਨੇਰੇ ਵਿੱਚ ਸੁਲਗਦੀ ਵਰਣਮਾਲਾਲੋਹੜੀਗਗਨ ਮੈ ਥਾਲੁ🡆 More