ਓਪੇਰਾ

ਓਪੇਰਾ (ਇਤਾਲਵੀ: Opera) ਇੱਕ ਕਲਾ-ਰੂਪ ਹੈ ਜਿਸ ਵਿੱਚ ਗਾਇਕ ਅਤੇ ਸੰਗੀਤਕਾਰ ਗੀਤ-ਨਾਟ ਦੇ ਪਾਠ (ਲਿਬ੍ਰੇਟੋ) ਨੂੰ ਆਮ ਤੌਰ 'ਤੇ ਰੰਗਮੰਚੀ ਸੈੱਟਿੰਗ ਵਿੱਚ ਸੰਗੀਤ ਨਾਲ ਸੰਜੋ ਕੇ ਪੇਸ਼ ਕਰਦੇ ਹਨ। ਓਪੇਰਾ ਕਲਾ ਦੀ ਉਹ ਸਾਖਾ ਹੈ ਜਿਸ ਵਿੱਚ ਸੰਗੀਤ ਨਾਟਕੀ ਪੇਸ਼ਕਾਰੀ ਅਭਿੰਨ ਅੰਗ ਹੋਵੇ ਅਤੇ ਡਾਇਲਾਗ ਦੀ ਥਾਂ ਗੀਤ ਗੱਲਬਾਤ ਦਾ ਵਾਹਕ ਹੋਣ। ਇਸ ਵਿੱਚ ਅਦਾਕਾਰੀ, ਦ੍ਰਿਸ਼ਾਵਲੀ, ਅਤੇ ਪਹਿਰਾਵਾ ਆਦਿ ਵਰਗੇ ਥੀਏਟਰ ਦੇ ਕਈ ਪਹਿਲੂ ਜੁੜੇ ਹੁੰਦੇ ਹਨ ਅਤੇ ਕਈ ਵਾਰ ਤਾਂ ਨਾਚ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ। ਓਪੇਰਾ ਦਾ ਜਨਮ 1594 ਵਿੱਚ ਇਟਲੀ ਦੇ ਫਲੋਰੈਂਸ ਨਗਰ ਵਿੱਚ ਜੈਕੋਪੋ ਪੇਰੀ ਦੇ ਦਾਫਨੇ ਨਾਮਕ ਓਪੇਰੇ ਦੀ ਪੇਸ਼ਕਾਰੀ ਨਾਲ ਹੋਇਆ ਸੀ। ਇਹ ਫਲੋਰੈਂਸ ਦੇ ਮਾਨਵਵਾਦੀਆਂ ਦੀ ਕਲਾਮੰਡਲੀ (ਕਾਮਰੇਤਾ ਦੀ ਬਰਦੀ) ਦੀ ਪਰੇਰਨਾ ਤਹਿਤ 1597 ਦੇ ਲਾਗੇ ਚਾਗੇ ਕਿਸੇ ਵਕਤ ਲਿਖਿਆ ਗਿਆ ਸੀ। ਇਹ ਪੁਨਰ-ਜਾਗਰਣ ਦੀ ਇੱਕ ਅਹਿਮ ਪ੍ਰਵਿਰਤੀ ਦੇ ਅੰਗ ਵਜੋਂ ਕਲਾਸੀਕਲ ਯੂਨਾਨੀ ਨਾਟ-ਕਲਾ ਨੂੰ ਸੁਰਜੀਤ ਕਰਨ ਦਾ ਯਤਨ ਸੀ।

ਓਪੇਰਾ
ਸੰਸਾਰ ਦੇ ਸਭ ਤੋਂ ਪ੍ਰਸਿੱਧ ਓਪੇਰਾ ਭਵਨਾਂ ਵਿੱਚੋਂ ਇੱਕ ਪੈਰਸ ਓਪੇਰਾ ਦਾ ਪੈਲੇਸ ਗਾਰਨੀਏਰ

ਹਵਾਲੇ

Tags:

ਫਲੋਰੈਂਸ

🔥 Trending searches on Wiki ਪੰਜਾਬੀ:

ਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀਮਾਈ ਭਾਗੋਪੰਜਾਬ, ਭਾਰਤਗੁਰੂ ਅੰਗਦਗੈਲੀਲਿਓ ਗੈਲਿਲੀਪੰਜਾਬੀ ਸਾਹਿਤ ਦਾ ਇਤਿਹਾਸਬਾਬਾ ਬੁੱਢਾ ਜੀਗੁਰਦੁਆਰਿਆਂ ਦੀ ਸੂਚੀਫ਼ੀਚਰ ਲੇਖਸਫ਼ਰਨਾਮੇ ਦਾ ਇਤਿਹਾਸਰਤਨ ਸਿੰਘ ਰੱਕੜਰਾਮ ਸਰੂਪ ਅਣਖੀਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸਵਰ ਅਤੇ ਲਗਾਂ ਮਾਤਰਾਵਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੈਟਮੁਕੇਸ਼ ਕੁਮਾਰ (ਕ੍ਰਿਕਟਰ)ਸੱਤ ਬਗਾਨੇਨਰਾਤੇਰਹੱਸਵਾਦਸਿੱਖ ਧਰਮ ਦਾ ਇਤਿਹਾਸਫੋਰਬਜ਼ਕਿਰਿਆ-ਵਿਸ਼ੇਸ਼ਣਆਧੁਨਿਕ ਪੰਜਾਬੀ ਸਾਹਿਤਲੁਧਿਆਣਾਚਾਦਰ ਹੇਠਲਾ ਬੰਦਾਜਾਤਪਹਿਲੀ ਐਂਗਲੋ-ਸਿੱਖ ਜੰਗਭਗਤ ਪੂਰਨ ਸਿੰਘਇਕਾਂਗੀਭਗਤ ਸਿੰਘਵਾਕਗੁਰੂ ਰਾਮਦਾਸਮਾਰਕ ਜ਼ੁਕਰਬਰਗਸਕੂਲਪੰਜਾਬੀ ਸਿਨੇਮਾਸਾਹਿਤ ਅਤੇ ਮਨੋਵਿਗਿਆਨਸ਼ਤਰੰਜਮਹਾਤਮਾ ਗਾਂਧੀਦੁਰਗਿਆਣਾ ਮੰਦਰਗੁਰੂ ਤੇਗ ਬਹਾਦਰਬਾਜ਼ਫੀਫਾ ਵਿਸ਼ਵ ਕੱਪਸ਼ਬਦਕੋਸ਼ਅਫ਼ਰੀਕਾਚੌਪਈ ਸਾਹਿਬਅਲਾਉੱਦੀਨ ਖ਼ਿਲਜੀਪੰਜ ਤਖ਼ਤ ਸਾਹਿਬਾਨਵਾਲੀਬਾਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਕਰਤਾਰ ਸਿੰਘ ਦੁੱਗਲਕਹਾਵਤਾਂਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਵਾਰਤਕਜੰਗਨਾਮਾ ਸ਼ਾਹ ਮੁਹੰਮਦਭਾਰਤੀ ਕਾਵਿ ਸ਼ਾਸਤਰੀਰਹਿਤਨਾਮਾ ਭਾਈ ਦਇਆ ਰਾਮਗੱਤਕਾਮਿੳੂਚਲ ਫੰਡਰਾਮਾਇਣਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੱਛਮੀ ਪੰਜਾਬਪੰਜਾਬੀ ਧੁਨੀਵਿਉਂਤਰਾਣੀ ਲਕਸ਼ਮੀਬਾਈਗਾਂਧੀ (ਫ਼ਿਲਮ)ਸਾਹਿਬਜ਼ਾਦਾ ਜੁਝਾਰ ਸਿੰਘਰੋਮਾਂਸਵਾਦੀ ਪੰਜਾਬੀ ਕਵਿਤਾਭਾਰਤ ਦੀ ਵੰਡਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਰਾਜਾ ਈਡੀਪਸਡਿਪਲੋਮਾਪੂਰਨ ਸਿੰਘਫ਼ਰੀਦਕੋਟ (ਲੋਕ ਸਭਾ ਹਲਕਾ)ਨਾਰੀਵਾਦਜੋਸ ਬਟਲਰ🡆 More