26 ਅਕਤੂਬਰ: ਮਿਤੀ

26 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 299ਵਾਂ (ਲੀਪ ਸਾਲ ਵਿੱਚ 300ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 66 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਰਾਸ਼ਟਰੀ ਦਿਵਸ

  1. ਮਿਲਨ/ਸਾਂਝ ਦਿਵਸ-ਜੰਮੂ-ਕਸ਼ਮੀਰ।
  2. ਅੰਗਮ ਦਿਵਸ-ਨੌਅਰੂ।
  3. ਫ਼ੌਜੀ ਬਲ ਦਿਵਸ-ਬੈਨਿਨ।

ਵਾਕਿਆ

26 ਅਕਤੂਬਰ: ਰਾਸ਼ਟਰੀ ਦਿਵਸ, ਵਾਕਿਆ, ਜਨਮ 
ਰੈੱਡ ਕਰਾਸ
  • 740 ਈ. 'ਚ ਗਰੀਸ ਦੇਸ਼ ਦੇ ਕੰਸਟੈਂਟੀਨੋਪਲ ਤੇ ਇਸ ਦੇ ਆਲ਼ੇ-ਦੁਆਲੇ ਆਏ ਭੁਚਾਲ ਨੇ ਵੱਡੀਆਂ ਰੱਖਿਆ ਦੀਵਾਰਾਂ ਅਤੇ ਇਮਾਰਤਾਂ ਗਿਰਾ ਦਿੱਤੀਆਂ ਸਨ।
  • 1341 ਈ. 'ਚ ਜੌਨ ਪੰਜਵੇਂ ਦੀ ਬਜੈਨਟਾਈਨ ਦੇ ਸ਼ਾਸਕ ਦੇ ਤੌਰ 'ਤੇ ' 'ਡਿਡੀਮੋਟਾਈਚੋ' ਵਿੱਚ ਸੱਤ ਸਾਲ(1341-47) ਚੱਲ ਵਾਲ਼ੀ ਸੀਤ ਜੰਗ ਦੀ ਸ਼ੁਰੂਆਤ ਹੋਈ।
  • 1377 ਈ. 'ਚ 'ਟਵਰਟਕੋ' ਬੋਸਨੀਆ ਦੇਸ਼ ਦਾ ਪਹਿਲਾ ਰਾਜਾ ਬਣਿਆ।
  • 1520 ਈ. 'ਚ ਚਾਰਲਸ ਪੰਜਵੇ ਨੇ 'ਰੋਮ' ਦੇ ਪਵਿੱਤਰ ਸ਼ਾਸ਼ਕ ਦੇ ਤੌਰ 'ਤੇ ਤਾਜ ਪਹਿਨਿਆ।
  • 1619– ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ।
  • 1710ਅਮੀਨਗੜ੍ਹ ਦੀ ਲੜਾਈ 'ਚ ਰਾਹੋਂ ਦੇ ਕਿਲ੍ਹੇ ਉਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ, ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ।
  • 1733ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰ ਤੋਂ ਦਰਬਾਰ ਸਾਹਿਬ ਵਿੱਚ ਦੀਵਾਲੀ ਦੇ ਦਿਨਾਂ ਵਿੱਚ ਇਕੱਠ ਕਰਨ ਦੀ ਇਜਾਜ਼ਤ ਲਈ ਜਿਸ ਦਾ ਮੁਗ਼ਲ ਸਰਕਾਰ ਨੇ, 10 ਹਜ਼ਾਰ ਰੁਪਏ ਟੈਕਸ ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ।
  • 1776 ਈ. 'ਚ ਬੈਂਜਾਮਿਨ ਫ਼ਰੈਕਲਿਨ 'ਅਮਰੀਕੀ ਕ੍ਰਾਂਤੀ' ਲਈ ਫ਼ਰਾਂਸ ਦੀ ਸਪੋਟਰ ਦੇ ਮਿਸ਼ਨ ਦੇ ਤੌਰ 'ਤੇ ਅਮਰੀਕਾ ਚਲਿਆ ਜਾਂਦਾ ਹੈ।
  • 1831ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਇਤਿਹਾਸਕ ਸੰਧੀ ਹੋਈ।
  • 1863ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਸਥਾਪਨਾ ਹੋਈ।
  • 1863 'ਚ ਹੀ 'ਫੁੱਟਬਾਲ ਐਸੋਸ਼ੀਏਸ਼ਨ' ਬਣੀ।
  • 1905ਨਾਰਵੇ ਨੇ ਸਵੀਡਨ ਨਾਲ ਆਪਣੀ ਯੂਨੀਅਨ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਡੈਨਮਾਰਕ ਦੇ 'ਪ੍ਰਿੰਸ ਚਾਰਲਸ' ਨੂੰ 'ਹਾਕੋਨ ਸਤਵੇਂ' ਵਜੋਂ ਅਪਣਾ ਨਵਾਂ ਰਾਜਾ ਚੁਣ ਲਿਆ।
  • 1917 ਈ. 'ਚ ਪਹਿਲੀ ਸੰਸਾਰ ਜੰਗ 'ਚ 'ਕਾਪੋਰੀਟੋ ਦੀ ਲੜਾਈ' 'ਚ ਇਟਲੀ ਨੇ ਭਾਰੀ ਸੈਨਿਕ ਤਾਕ਼ਤ ਨਾਲ਼ ਆਸਟਰੀਆ-ਹੰਗਰੀ ਤਰ ਜਰਮਨ ਦੀਆਂ ਫ਼ੌਜਾਂ ਨੂੰ ਹਰਾਇਆ।
  • 1921 ਈ. 'ਚ ਸ਼ਿਕਾਗੋ(ਅਮਰੀਕਾ 'ਚ) ਦਾ ਥਿਏੇਟਰ ਖੁੱਲਿਆ।
  • 1936 ਈ. ਪਹਿਲਾਂ ਇਲੈਕਟ੍ਰਨਿਕ ਜਨਰੇਟਰ ਹੋਵੋਅਰ ਡੈਮ 'ਤੇ ਚਲਾਇਆ।
  • 1944 ਈ. 'ਚ ਦੂਸਰੀ ਸੰਸਾਰ ਜੰਗ 'ਚ ਲੇਟੇ ਖਾੜੀ ਦੀ ਲੜਾਈ ਅਮਰੀਕੀ ਸੈਨਿਕਾਂ ਦੀ ਜਿੱਤ ਨਾਲ਼ ਮੁੱਕ ਗਈ।
  • 1947– ਕਸ਼ਮੀਰ ਦੇ ਰਾਜੇ ਡੋਗਰਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ ਹਾਲਾਂਕਿ ਉਥੋਂ ਦੇ 75 ਫ਼ੀ ਸਦੀ ਲੋਕ ਮੁਸਲਮਾਨ ਸਨ।
  • 1957ਰੂਸ ਦੀ ਸਰਕਾਰ ਨੇ ਮੁਲਕ ਦੇ ਸਭ ਤੋਂ ਅਹਿਮ ਮਿਲਟਰੀ ਹੀਰੋ ਜਿਓਰਜੀ ਜ਼ੂਕੋਫ਼ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ।
  • 1967ਮੁਹੰਮਦ ਰਜ਼ਾ ਪਹਿਲਵੀ ਨੇ ਈਰਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਕਰਵਾਈ।
  • 1977ਚੇਚਕ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ ਆਇਆ।
  • 1979ਦੱਖਣੀ ਕੋਰੀਆ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਮੁਖੀ ਕਿਮ ਜੋਂਗ ਨੇ ਦੇਸ਼ ਦੇ ਰਾਸ਼ਟਰਪਤੀ 'ਪਾਰਕ ਚੁੰਗ-ਹੀ' ਨੂੰ ਗੋਲ਼ੀ ਮਾਰ ਕੇ ਮਾਰ ਦਿਤਾ।
  • 1999 ਈ. 'ਚ ਸੁਪਰੀਮ ਕੋਰਟ ਨੇ ਉਮਰ ਕੈਦ ਦੋ ਸ਼ਜਾ 14 ਸਾਲ ਤੈਅ ਕੀਤੀ।
  • 2002– 'ਚ ਮਾਸਕੋ ਦੇ ਇੱਕ ਥੀਏਟਰ 'ਚ 800 ਲੋਕਾਂ ਨੂੰ ਬੰਦੀ ਬਣ ਕੇ ਬੈਠੇ ਅਗਵਾਕਾਰਾਂ ਨੂੰ ਕਾਬੂ ਕਰਨ ਵਾਸਤੇ ਰੂਸੀ ਸਰਕਾਰ ਨੇ ਬੇਹੋਸ਼ੀ ਦੀ ਗੈਸ ਛੱਡੀ; ਇਸ ਨਾਲ 116 ਬੰਦੀ ਤੇ 50 ਅਗਵਾਕਾਰ ਮਾਰੇ ਗਏ।
  • 2006 ਈ. 'ਚ ਵਿੱਚ ਘਰੇਲੂ ਹਿੰਸਾ ਕਾਨੂੰਨ ਲਾਗੂ ਹੋਇਆ।
  • 2017 'ਚ ਨਿਊਜ਼ੀਲੈਂਡ ਦੇ 40ਵੇਂ ਪ੍ਰਧਾਨ ਮੰਤਰੀ 'ਜੈਕਿੰਡਾ ਅਰਡਰਨ' ਨੇ ਨਿਊਜ਼ੀਲੈਂਡ ਦੀ ਨਵੀਂ ਲੇਬਰ ਪਾਰਟੀ ਤੇ ਪੁਰਾਣੀ ਵਿਚਕਾਰ ਸੰਧੀ ਕਰਵਾਈ। ਜੈਕਿੰਡਾ ਅਰਡਰਨ ਨਿਊਜ਼ੀਲੈਂਡ ਦੇ ਇਤਿਹਾਸ 'ਚ ਪਹਿਲੇ 37 ਸਾਲ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ।

ਜਨਮ

26 ਅਕਤੂਬਰ: ਰਾਸ਼ਟਰੀ ਦਿਵਸ, ਵਾਕਿਆ, ਜਨਮ 
ਹਿਲੇਰੀ ਕਲਿੰਟਨ
  • 1884 ਈ.ਗਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਦਾ ਪਿੰਡ ਕੋਟਲੀ ਨੌਧ ਸਿੰਘ ਹੁਸ਼ਿਆਰਪੁਰ ਵਿੱਚ ਜਨਮ ਹੋਇਆ।
  • 1890 – ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ ਹੋਇਆ।
  • 1943 – ਪੰਜਾਬੀ ਭੌਤਿਕ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ ਦਾ ਜਨਮ ਹੋਇਆ।
  • 1947 – ਅਮਰੀਕਾ ਦੇ ਨਿਊਯਾਰਕ ਪ੍ਰਾਂਤ ਤੋਂ ਸੈਨੇਟਰ, ਸਾਬਕਾ ਬਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਜਨਮ ਹੋਇਆ।
  • 1959 – ਬੋਲੀਵੀਆਈ ਸਿਆਸਤਦਾਨ, ਕੋਕਾਲੇਰੋ ਕਾਰਕੁਨ ਅਤੇ ਫੁੱਟਬਾਲ ਖਿਡਾਰੀ ਏਬੋ ਮੋਰਾਲਿਸ ਦਾ ਜਨਮ ਹੋਇਆ।
  • 1974 'ਚ 'ਰਵੀਨਾ ਟੰਡਨ' ਦਾ ਜਨਮ ਮਹਾਰਾਸ਼ਟਰ 'ਚ ਹੋਇਆ।
  • 1985 'ਚ ਦੱਖਣੀ ਭਾਰਤ ਤੇ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ 'ਅਸਿਨ' (ਪੂਰਾ ਨਾਂ-ਅਸਿਨ ਠੋਤਤੁਮਕਾਲ) ਦਾ 'ਕੋਚੀ' ਵਿੱਚ ਜਨਮ ਹੋਇਆ।
  • 1991 ਦੱਖਣੀ ਭਾਰਤੀ ਸਿਨੇਮੇ ਦੀ ਮਸ਼ਹੂਰ ਅਦਾਕਾਰ 'ਅਮਾਲਾ ਪੌਲ' ਦਾ ਜਨਮ 'ਕੋਚੀ ਸ਼ਹਿਰ' ਵਿਚਲੇ 'ਅਲੂਵਾ' (ਕੇਰਲਾ) ਵਿੱਚ ਹੋਇਆ।

ਦਿਹਾਂਤ

Tags:

26 ਅਕਤੂਬਰ ਰਾਸ਼ਟਰੀ ਦਿਵਸ26 ਅਕਤੂਬਰ ਵਾਕਿਆ26 ਅਕਤੂਬਰ ਜਨਮ26 ਅਕਤੂਬਰ ਦਿਹਾਂਤ26 ਅਕਤੂਬਰਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਯਾਮਜਪਾਨੀ ਭਾਸ਼ਾਗੁਰਦਿਆਲ ਸਿੰਘਮਿੳੂਚਲ ਫੰਡਹਰੀ ਸਿੰਘ ਨਲੂਆਦਿੱਲੀਨਿਬੰਧ ਅਤੇ ਲੇਖਵਾਰਤਕਸੱਭਿਆਚਾਰਜਿੰਦ ਕੌਰਗ੍ਰੇਸੀ ਸਿੰਘਨੰਦ ਲਾਲ ਨੂਰਪੁਰੀਭਾਸ਼ਾਕਲਪਨਾ ਚਾਵਲਾ2020-2021 ਭਾਰਤੀ ਕਿਸਾਨ ਅੰਦੋਲਨਜੱਸਾ ਸਿੰਘ ਆਹਲੂਵਾਲੀਆਸਕੂਲਸਿੱਖਗੁਰੂ ਗੋਬਿੰਦ ਸਿੰਘਲੁਧਿਆਣਾਟਾਹਲੀਵੋਟ ਦਾ ਹੱਕਸਤਿੰਦਰ ਸਰਤਾਜਡਿਪਲੋਮਾਪੋਹਾਰਾਜ (ਰਾਜ ਪ੍ਰਬੰਧ)ਗੁਰਦਾਸ ਮਾਨਕਾਦਰਯਾਰਸ਼ਹੀਦੀ ਜੋੜ ਮੇਲਾਸਿੱਖ ਧਰਮਪੰਜਾਬ, ਪਾਕਿਸਤਾਨਸਮਾਰਟਫ਼ੋਨਭਾਈ ਮਨੀ ਸਿੰਘਪੰਜਾਬ ਦੇ ਲੋਕ ਸਾਜ਼ਜੀ ਆਇਆਂ ਨੂੰਬਾਵਾ ਬਲਵੰਤਪੱਛਮੀ ਪੰਜਾਬ15 ਅਗਸਤਰਾਮ ਮੰਦਰਪੰਜਾਬ (ਭਾਰਤ) ਵਿੱਚ ਖੇਡਾਂਅਨੀਮੀਆਜਪੁਜੀ ਸਾਹਿਬਵਾਕੰਸ਼ਬੁਰਜ ਮਾਨਸਾਸ਼ਿਵਾ ਜੀਗੁਰੂ ਨਾਨਕ ਜੀ ਗੁਰਪੁਰਬਲੋਕ ਸਭਾਸਾਹਿਬਜ਼ਾਦਾ ਅਜੀਤ ਸਿੰਘਸੰਤ ਸਿੰਘ ਸੇਖੋਂਗੁਰੂ ਹਰਿਕ੍ਰਿਸ਼ਨਭਾਈ ਧਰਮ ਸਿੰਘ ਜੀਰਤਨ ਸਿੰਘ ਰੱਕੜਪੰਜਾਬੀ ਲੋਕ ਕਲਾਵਾਂਪੰਜਾਬੀ ਸਵੈ ਜੀਵਨੀਜ਼ੈਲਦਾਰਪਾਕਿਸਤਾਨ ਦਾ ਪ੍ਰਧਾਨ ਮੰਤਰੀਆਧੁਨਿਕ ਪੰਜਾਬੀ ਕਵਿਤਾਪਾਣੀ ਦੀ ਸੰਭਾਲਵਿਸ਼ਵ ਜਲ ਦਿਵਸਡਰਾਮਾਮਿਸਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਰਹਿਰਾਸਗੁਰਮੁਖੀ ਲਿਪੀਮਾਲਵਾ (ਪੰਜਾਬ)ਕਰਮਜੀਤ ਕੁੱਸਾਏਸ਼ੀਆਕਿਰਿਆ-ਵਿਸ਼ੇਸ਼ਣਸਮਾਜਦੋਹਾ (ਛੰਦ)ਰਹੱਸਵਾਦਅਮਰ ਸਿੰਘ ਚਮਕੀਲਾਬਲਦੇਵ ਸਿੰਘ ਧਾਲੀਵਾਲਬਾਈਬਲ1960 ਤੱਕ ਦੀ ਪ੍ਰਗਤੀਵਾਦੀ ਕਵਿਤਾਚਾਰ ਸਾਹਿਬਜ਼ਾਦੇ (ਫ਼ਿਲਮ)🡆 More