ਸੂਫ਼ੀਵਾਦ

ਸੂਫ਼ੀਵਾਦ ਜਾਂ ਤਸੱਵੁਫ਼ (ਅਰਬੀ: تصوّف‎) ਇਸਲਾਮ ਦਾ ਇੱਕ ਰਹੱਸਵਾਦੀ ਸੰਪਰਦਾ ਹੈ। ਇਸਦੇ ਪੈਰੋਕਾਰਾਂ ਨੂੰ ਸੂਫ਼ੀ(صُوفِيّ) ਕਹਿੰਦੇ ਹਨ। ਇਹ ਲੋਕ ਈਸ਼ਵਰ ਦੀ ਉਪਾਸਨਾ ਪ੍ਰੇਮੀ ਅਤੇ ਪ੍ਰੇਮਿਕਾ ਦੇ ਰੂਪ ਵਿੱਚ ਕਰਦੇ ਹਨ। ਆਪਣੀ ਉਤਪੱਤੀ ਦੇ ਸ਼ੁਰੂ ਤੋਂ ਹੀ ਇਹ ਮੂਲਧਾਰਾ ਇਸਲਾਮ ਤੋਂ ਵੱਖ ਸਨ ਅਤੇ ਇਨ੍ਹਾਂ ਦਾ ਲਕਸ਼ ਆਤਮਕ ਤਰੱਕੀ ਅਤੇ ਮਨੁੱਖਤਾ ਦੀ ਸੇਵਾ ਰਿਹਾ ਹੈ। ਇਹ ਸੂਫ਼ੀ ਬਾਦਸ਼ਾਹਾਂ ਕੋਲੋਂ ਦਾਨ-ਉਪਹਾਰ ਸਵੀਕਾਰ ਨਹੀਂ ਕਰਦੇ ਸਨ ਅਤੇ ਸਾਦਾ ਜੀਵਨ ਗੁਜ਼ਾਰਨਾ ਪਸੰਦ ਕਰਦੇ ਸਨ। ਪ੍ਰੋਫ਼ੈਸਰ ਗੁਲਵੰਤ ਸਿੰਘ ਅਨੁਸਾਰ ਸੂਫ਼ੀਵਾਦ ਦਾ ਅਸਲ ਮਤਲਬ ਦੋ ਗੱਲਾਂ ਉਪਰ ਨਿਰਭਰ ਕਰਦਾ ਹੈ। ਪਹਿਲੀ ਅਨੁਸਾਰ ਜ਼ਰੂਰੀ ਹੈ ਕਿ ਸੂਫ਼ੀ ਆਪਣੇ ਮਨ ਨੂੰ ਮਾਰ ਚੁੱਕਾ ਹੋਵੇ, ਦਿਲ ਦਾ ਸਾਫ਼ ਹੋਵੇ,ਲੋਭ ਲਾਲਚ ਉਪਰ ਕਾਬੂ ਪਾ ਚੁੱਕਾ ਹੋਵੇ ਅਤੇ ਅੱਲਾਹ ਨਾਲ ਜੁੜ ਚੁੱਕਾ ਹੋਵੇ। ਅਤੇ ਕੁਰਾਨ ਅਤੇ ਸੁੱਨਤ ਦੇ ਆਦੇਸ਼ਾਂ ਅਨੁਸਾਰ ਪੂਰਣ ਤੌਰ ਤੇ ਚੱਲੇ।


ਸੂਫ਼ੀਵਾਦ     ਇਸਲਾਮ     ਸੂਫ਼ੀਵਾਦ
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ
ਸੂਫ਼ੀਵਾਦ

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਇਨ੍ਹਾਂ ਦੇ ਕਈ ਘਰਾਣੇ ਹਨ ਜਿਨ੍ਹਾਂ ਵਿੱਚ ਚਿਸ਼ਤੀ,ਸੁਹਰਾਵਰਦੀ, ਨਕਸ਼ਬੰਦੀ, ਕਾਦਰੀ,ਮਲਾਮਤੀ, ਅਤੇ ਕਲੰਦਰੀਆ ਪ੍ਰਮੁੱਖ ਹਨ। ਸੂਫ਼ੀਆਂ ਨੂੰ ਦਰਵੇਸ਼ ਵੀ ਕਿਹਾ ਜਾਂਦਾ ਹੈ।

ਹਵਾਲੇ

Tags:

ਇਸਲਾਮਸੂਫ਼ੀ

🔥 Trending searches on Wiki ਪੰਜਾਬੀ:

ਪੰਜਾਬੀ ਨਾਵਲ ਦਾ ਇਤਿਹਾਸਸਾਮਾਜਕ ਮੀਡੀਆਗੁਰਦਾਸ ਰਾਮ ਆਲਮਕਾਜਲ ਅਗਰਵਾਲਭੀਮਰਾਓ ਅੰਬੇਡਕਰਅਕਬਰਅਲਾਉੱਦੀਨ ਖ਼ਿਲਜੀਸੁਖਮਨੀ ਸਾਹਿਬਹਿੰਦੀ ਭਾਸ਼ਾਜਨਰਲ ਰਿਲੇਟੀਵਿਟੀਵਾਲੀਬਾਲਬਾਸਕਟਬਾਲਖ਼ਲੀਲ ਜਿਬਰਾਨਗੁਰਦੁਆਰਾ ਬੰਗਲਾ ਸਾਹਿਬਸੂਰਜਵੈਸਾਖਰਣਜੀਤ ਸਿੰਘਵਿਟਾਮਿਨ ਡੀਭਾਰਤ ਦੀ ਅਰਥ ਵਿਵਸਥਾਜਹਾਂਗੀਰਵਿਕਸ਼ਨਰੀਕਿੱਕਲੀਡਾ. ਮੋਹਨਜੀਤਭਾਰਤੀ ਜਨਤਾ ਪਾਰਟੀਪੰਜਾਬੀ ਭੋਜਨ ਸੱਭਿਆਚਾਰਉਰਦੂਢਾਡੀਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਟੀਬੀਮਾਨਸਰੋਵਰ ਝੀਲਨਾਟਕ (ਥੀਏਟਰ)ਅਸਤਿਤ੍ਵਵਾਦਅਥਲੈਟਿਕਸ (ਖੇਡਾਂ)ਗੁਰਮੁਖੀ ਲਿਪੀ ਦੀ ਸੰਰਚਨਾ2024 ਵਿੱਚ ਹੁਆਲਿਅਨ ਵਿਖੇ ਭੂਚਾਲਧਾਰਾ 370ਵਿਜੈਨਗਰ ਸਾਮਰਾਜਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮੋਬਾਈਲ ਫ਼ੋਨਭਾਰਤ ਦਾ ਸੰਵਿਧਾਨਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਪਾਣੀ ਦੀ ਸੰਭਾਲ28 ਅਗਸਤਸਰਸੀਣੀਅਜਮੇਰ ਸ਼ਰੀਫ਼ਭਾਈ ਮਰਦਾਨਾਪੰਜਾਬੀ ਲੋਕ ਨਾਟਕਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਰਾਜਾ ਈਡੀਪਸਲ਼ਰਾਜਨੀਤੀ ਵਿਗਿਆਨਕਬੀਰਕੇਂਦਰ ਸ਼ਾਸਿਤ ਪ੍ਰਦੇਸ਼ਸੰਤ ਅਤਰ ਸਿੰਘਸ਼੍ਰੋਮਣੀ ਅਕਾਲੀ ਦਲਕਾਪੀਰਾਈਟਪੰਜਾਬੀ ਪੀਡੀਆਨਿੱਕੀ ਕਹਾਣੀਬਾਬਾ ਫ਼ਰੀਦਪ੍ਰਯੋਗਵਾਦੀ ਪ੍ਰਵਿਰਤੀਸ਼ਾਟ-ਪੁੱਟਰਾਧਾ ਸੁਆਮੀਨਿਊਜ਼ੀਲੈਂਡਪੇਰੀਆਰ ਈ ਵੀ ਰਾਮਾਸਾਮੀਸ੍ਰੀ ਚੰਦਲੋਕ ਧਰਮਮੋਰਲੋਹੜੀਖੋ-ਖੋਬਾਬਾ ਜੀਵਨ ਸਿੰਘਭਾਰਤ ਦਾ ਰਾਸ਼ਟਰਪਤੀ1974ਰੋਹਿਤ ਸ਼ਰਮਾਯਾਕੂਬਪੰਜ ਬਾਣੀਆਂਆਲਮੀ ਤਪਸ਼🡆 More