ਯਾਹੂ!

ਯਾਹੂ! ਇਨਕੌਰਪੋਰੇਟਡ ਇੱਕ ਅਮਰੀਕੀ ਮਲਟੀਨੈਸ਼ਨਲ ਇੰਟਰਨੈੱਟ ਕਾਰਪੋਰੇਸ਼ਨ ਹੈ ਜਿਸਦੇ ਮੁੱਖ ਦਫ਼ਤਰ ਕੈਲੇਫ਼ੋਰਨੀਆ ਵਿੱਚ ਸਨਵੇਲ ਵਿਖੇ ਹਨ। ਇਹ ਦੁਨੀਆ ਭਰ ਵਿੱਚ ਆਪਣੇ ਵੈੱਬ ਪੋਰਟਲ, ਸਰਚ ਇੰਜਣ ਯਾਹੂ ਸਰਚ, ਅਤੇ ਹੋਰ ਸੇਵਾਵਾਂ, ਯਾਹੂ ਡਾਇਰੈਕਟਰੀ, ਯਾਹੂ ਮੇਲ, ਯਾਹੂ ਖ਼ਬਰਾਂ, ਯਾਹੂ ਫ਼ਾਇਨਾਂਸ, ਯਾਹੂ ਗਰੁੱਪ, ਯਾਹੂ ਜਵਾਬ, ਇਸ਼ਤਿਹਾਰ, ਆਨਲਾਈਨ ਨਕਸ਼ੇ ਆਦਿ ਲਈ ਜਾਣੀ ਜਾਂਦੀ ਹੈ। ਇਹ ਅਮਰੀਕਾ ਦੀਆਂ ਸਭ ਤੋਂ ਮਸ਼ਹੂਰ ਵੈੱਬਸਾਈਟਾਂ ਵਿੱਚੋਂ ਇੱਕ ਹੈ। ਖ਼ਬਰ ਸਰੋਤਾਂ ਮੁਤਾਬਕ ਮੋਟੇ ਤੌਰ ਤੇ 700 ਮਿਲੀਅਨ ਲੋਕ ਹਰ ਮਹੀਨੇ ਯਾਹੂ ਵੈੱਬਸਾਈਟਾਂ ਤੇ ਫੇਰੀ ਪਾਉਂਦੇ ਹਨ।

ਯਾਹੂ! ਇਨਕੌਰਪੋਰੇਟਡ
Yahoo! Inc.
ਕਿਸਮਪਬਲਿਕ
ਵਪਾਰਕ ਵਜੋਂ
ਨੈਸਡੈਕYHOO
NASDAQ-100 Component
S&P 500 Component
ਉਦਯੋਗਇੰਟਰਨੈੱਟ
ਕੰਪਿਊਟਰ ਸਾਫ਼ਟਵੇਅਰ
ਵੈੱਬ ਸਰਚ ਇੰਜਨ
ਸਥਾਪਨਾਜਨਵਰੀ 1994 (1994-01) (ਬਤੌਰ ਜੈਰੀ ਅਤੇ ਡੇਵਿਡ ਦੀ ਵਰਲਡ ਵਾਈਡ ਵੈੱਬ ਗਾਈਡ)
ਮਾਰਚ 1995 (1995-03) (ਬਤੌਰ ਯਾਹੂ!)
ਸੰਸਥਾਪਕਜੈਰੀ ਯੈਂਗ, ਡੇਵਿਡ ਫ਼ੀਲੋ
ਮੁੱਖ ਦਫ਼ਤਰ,
ਅਮਰੀਕਾ
ਸੇਵਾ ਦਾ ਖੇਤਰਆਲਮੀ
ਮੁੱਖ ਲੋਕ
ਮੇਨਾਰਡ ਵੈੱਬ
(ਚੇਅਰਮੈਨ)
ਮਰੀਸਾ ਮੇਅਰ
(CEO)
ਡੇਵਿਡ ਫ਼ੀਲੋ
(ਚੀਫ਼ ਯਾਹੂ)
ਉਤਪਾਦSee Yahoo! products
ਕਮਾਈDecrease 4.68 ਬਿਲੀਅਨ (2013)
ਸੰਚਾਲਨ ਆਮਦਨ
Increase $589 ਮਿਲੀਅਨ (2013)
ਸ਼ੁੱਧ ਆਮਦਨ
Decrease 1.36 ਬਿਲੀਅਨ (2013)
ਕੁੱਲ ਸੰਪਤੀDecrease US$16.80 ਬਿਲੀਅਨ (2013)
ਕੁੱਲ ਇਕੁਇਟੀDecrease US$13.07 ਬਿਲੀਅਨ (2013)
ਕਰਮਚਾਰੀ
12,200 (ਦਿਸੰਬਰ 2013)
ਸਹਾਇਕ ਕੰਪਨੀਆਂYahoo! subsidiaries
ਵੈੱਬਸਾਈਟwww.yahoo.com
ਯਾਹੂ!
ਯਾਹੂ! ਇੰਡੀਆ ਦਾ ਬੰਗਲੌਰ ਦਫ਼ਤਰ

ਯਾਹੂ ਜਨਵਰੀ 1994 ਵਿੱਚ ਜੈਰੀ ਯੈਂਗ ਅਤੇ ਡੇਵਿਡ ਫ਼ੀਲੋ ਨੇ ਕਾਇਮ ਕੀਤੀ ਸੀ ਅਤੇ 1 ਮਾਰਚ 1995 ਨੂੰ ਇਹ ਇਨਕੌਰਪੋਰੇਟਡ ਹੋਈ। ਯਾਹੂ ਈ-ਮੇਲ ਲਈ ਇੱਕ ਪ੍ਰਸਿੱਧ ਵੈੱਬਸਾਈਟ ਹੈ।

ਹਵਾਲੇ

Tags:

ਯਾਹੂ ਮੇਲ

🔥 Trending searches on Wiki ਪੰਜਾਬੀ:

ਸਰਸਵਤੀ ਸਨਮਾਨਸੂਰਜਅਕਾਲ ਉਸਤਤਿਸ਼ਿਵਾ ਜੀਅੰਮ੍ਰਿਤ ਸੰਚਾਰਪਾਣੀਵੈੱਬਸਾਈਟਉੱਚੀ ਛਾਲਪੰਜਾਬਪੰਜਾਬੀ ਪਰਿਵਾਰ ਪ੍ਰਬੰਧਜਪੁਜੀ ਸਾਹਿਬਅਰਸਤੂ ਦਾ ਅਨੁਕਰਨ ਸਿਧਾਂਤਵੱਡਾ ਘੱਲੂਘਾਰਾਕਰਮਜੀਤ ਕੁੱਸਾਅਯਾਮਗ਼ਜ਼ਲਪੰਜਾਬੀ ਸਿਨੇਮਾਜਸਵੰਤ ਸਿੰਘ ਕੰਵਲਪੱਛਮੀ ਕਾਵਿ ਸਿਧਾਂਤਰਹਿਰਾਸਰਾਮਾਇਣਆਲੋਚਨਾ ਤੇ ਡਾ. ਹਰਿਭਜਨ ਸਿੰਘਸਾਂਵਲ ਧਾਮੀਆਲਮੀ ਤਪਸ਼ਵੋਟਰ ਕਾਰਡ (ਭਾਰਤ)ਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਲੋਕਮਾਘੀਤਰਨ ਤਾਰਨ ਸਾਹਿਬਵਿਰਾਸਤਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬੀ ਕੈਲੰਡਰਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜ਼ਮੀਨੀ ਪਾਣੀਸ਼ਰੀਂਹਨਿਊਜ਼ੀਲੈਂਡਸਕੂਲ ਲਾਇਬ੍ਰੇਰੀਸਾਹਿਬਜ਼ਾਦਾ ਅਜੀਤ ਸਿੰਘਲੱਖਾ ਸਿਧਾਣਾਭਾਰਤੀ ਪੰਜਾਬੀ ਨਾਟਕਅਮਰ ਸਿੰਘ ਚਮਕੀਲਾਦਿੱਲੀਜ਼ਫ਼ਰਨਾਮਾ (ਪੱਤਰ)ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਸਤਿ ਸ੍ਰੀ ਅਕਾਲਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਆਦਿ ਗ੍ਰੰਥਕਲੇਮੇਂਸ ਮੈਂਡੋਂਕਾਪਿਆਰਅੰਤਰਰਾਸ਼ਟਰੀ ਮਜ਼ਦੂਰ ਦਿਵਸਸ਼ਿਵ ਕੁਮਾਰ ਬਟਾਲਵੀਭਾਈ ਗੁਰਦਾਸਹਵਾ ਪ੍ਰਦੂਸ਼ਣਲੋਹਾ ਕੁੱਟਸਾਕਾ ਸਰਹਿੰਦਸ਼ਾਹ ਹੁਸੈਨਛਪਾਰ ਦਾ ਮੇਲਾਦਸਮ ਗ੍ਰੰਥਹਲਫੀਆ ਬਿਆਨਅਰਸਤੂਕੁੱਤਾਡਾਇਰੀਹੁਮਾਯੂੰਰਤਨ ਟਾਟਾਗੈਟਸਿੱਖ ਸਾਮਰਾਜਸੰਤੋਖ ਸਿੰਘ ਧੀਰਜਨੇਊ ਰੋਗਨਿਮਰਤ ਖਹਿਰਾਪੰਜਾਬੀ ਲੋਕ ਬੋਲੀਆਂਯੂਨਾਈਟਡ ਕਿੰਗਡਮਪ੍ਰਹਿਲਾਦਤਾਰਾਚਾਰ ਸਾਹਿਬਜ਼ਾਦੇ🡆 More