ਬੇਨਿਨ

ਬੇਨਿਨ (ਫ਼ਰਾਂਸੀਸੀ: Bénin, ਪਹਿਲਾਂ ਦਾਹੋਮੀ), ਅਧਿਕਾਰਕ ਤੌਰ ਉੱਤੇ ਬੇਨਿਨ ਦਾ ਗਣਰਾਜ (ਫ਼ਰਾਂਸੀਸੀ: République du Bénin), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਟੋਗੋ, ਪੂਰਬ ਵੱਲ ਨਾਈਜੀਰੀਆਅਤੇ ਉੱਤਰ ਵੱਲ ਬੁਰਕੀਨਾ ਫ਼ਾਸੋ ਅਤੇ ਨਾਈਜਰ ਨਾਲ ਲੱਗਦੀਆਂ ਹਨ। ਅਬਾਦੀ ਦਾ ਵੱਡਾ ਹਿੱਸਾ ਦੱਖਣ ਵਿੱਚ ਬੇਨਿਨ ਦੀ ਖਾੜੀ ਦੇ ਛੋਟੇ ਜਿਹੇ ਤਟ ਉੱਤੇ ਰਹਿੰਦਾ ਹੈ। ਇਸ ਦੀ ਰਾਜਧਾਨੀ ਪੋਰਤੋ-ਨੋਵੋ ਹੈ ਪਰ ਸਰਕਾਰ ਦਾ ਟਿਕਾਣਾ, ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ, ਕੋਤੋਨੂ ਵਿਖੇ ਹੈ। ਇਸ ਦਾ ਖੇਤਰਫਲ ਲਗਭਗ 110,000 ਵਰਗ ਕਿ.ਮੀ.

ਅਤੇ ਅਬਾਦੀ 90.5 ਲੱਖ ਹੈ। ਇਹ ਇੱਕ ਤਪਤ-ਖੰਡੀ, ਲਘੂ-ਸਹਾਰੀ ਦੇਸ਼ ਹੈ ਜੋ ਖੇਤੀਬਾੜੀ ਦੇ ਪਰਵੱਸ ਹੈ ਕਿਉਂਕਿ ਇਸ ਦੀ ਬਹੁਤੀ ਆਮਦਨ ਅਤੇ ਰੁਜ਼ਗਾਰ ਉਪਜੀਵਕਾ ਖੇਤੀਬਾੜੀ ਤੋਂ ਆਉਂਦਾ ਹੈ।

ਬੇਨਿਨ ਦਾ ਗਣਾਰਾਜ
République du Bénin (ਫ਼ਰਾਂਸੀਸੀ)
Flag of ਬੇਨਿਨ
Coat of arms of ਬੇਨਿਨ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
  • "Fraternité, Justice, Travail" (ਫ਼ਰਾਂਸੀਸੀ)
  • "ਭਾਈਚਾਰਾ, ਨਿਆਂ, ਮਜ਼ਦੂਰੀ"
ਐਨਥਮ: 
  • L'Aube Nouvelle (ਫ਼ਰਾਂਸੀਸੀ)
  • ਨਵੇਂ ਦਿਨ ਦਾ ਪਹੁ-ਫ਼ੁਟਾਲਾ
Location of Benin within the African Union.
Location of ਬੇਨਿਨ (ਗੂੜ੍ਹਾ ਨੀਲਾ)

– in ਅਫ਼ਰੀਕਾ (ਨੀਲਾ & ਵੈਂਗਣੀ)
– in ਅਫ਼ਰੀਕੀ ਸੰਘ (ਨੀਲਾ)  –  [Legend]

ਰਾਜਧਾਨੀਪੋਰਤੋ-ਨੋਵੋ
ਸਭ ਤੋਂ ਵੱਡਾ ਸ਼ਹਿਰਕੋਤੋਨੂ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਸਥਾਨਕ ਭਾਸ਼ਾਵਾਂ
  • ਫ਼ੋਨ
  • ਯੋਰੂਬਾ
ਨਸਲੀ ਸਮੂਹ
(2002)
  • 39.2% ਫ਼ੋਨ
  • 15.2% ਅਜਾ
  • 12.3% ਯੋਰੂਬਾ
  • 9.2% ਬਰੀਬਾ
  • 7.0% ਫੂਲਾ
  • 6.1% ਓਤੋਮਾਰੀ
  • 4.0% ਯੋਆ/ਲੋਕਪਾ
  • 2.5% ਦੇਂਦੀ
  • 1.6% ਹੋਰ
  • 2.9% ਨਿਸ਼ਚਤ ਨਹੀਂ
ਵਸਨੀਕੀ ਨਾਮਬੇਨਿਨੀ
ਸਰਕਾਰਬਹੁ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਯਾਈ ਬੋਨੀ
• ਪ੍ਰਧਾਨ ਮੰਤਰੀ
ਪਾਸਕਲ ਕੂਪਾਕੀ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
1 ਅਗਸਤ 1960
ਖੇਤਰ
• ਕੁੱਲ
112,622 km2 (43,484 sq mi) (101ਵਾਂ)
• ਜਲ (%)
0.02%
ਆਬਾਦੀ
• 2012 ਅਨੁਮਾਨ
9,598,787 (89ਵਾਂ)
• 2002 ਜਨਗਣਨਾ
8,500,500
• ਘਣਤਾ
78.1/km2 (202.3/sq mi) (120ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$14.683 ਬਿਲੀਅਨ
• ਪ੍ਰਤੀ ਵਿਅਕਤੀ
$1,481
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$7.306 ਬਿਲੀਅਨ
• ਪ੍ਰਤੀ ਵਿਅਕਤੀ
$736
ਗਿਨੀ (2003)36.5
Error: Invalid Gini value
ਐੱਚਡੀਆਈ (2011)Decrease 0.427
Error: Invalid HDI value · 167ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+1 (ਪੱਛਮੀ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ229
ਇੰਟਰਨੈੱਟ ਟੀਐਲਡੀ.bj
Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਤਸਵੀਰਾਂ

ਹਵਾਲੇ

Tags:

ਟੋਗੋਨਾਈਜਰਨਾਈਜੀਰੀਆਫ਼ਰਾਂਸੀਸੀ ਭਾਸ਼ਾਬੁਰਕੀਨਾ ਫ਼ਾਸੋ

🔥 Trending searches on Wiki ਪੰਜਾਬੀ:

ਸਭਿਆਚਾਰਕ ਪਰਿਵਰਤਨਡਰਾਮਾਸਿੱਖਸਿੱਧੂ ਮੂਸੇ ਵਾਲਾਅੰਮ੍ਰਿਤਸਰਪਾਣੀਪਤ ਦੀ ਤੀਜੀ ਲੜਾਈਤੁਲਸੀ ਦਾਸਪੰਜਾਬ, ਪਾਕਿਸਤਾਨ ਸਰਕਾਰਭਗਵੰਤ ਮਾਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਸਾਹਿਤ ਦਾ ਇਤਿਹਾਸਕੋਸ਼ਕਾਰੀਕਵਿਤਾਚਮਕੌਰ ਦੀ ਲੜਾਈਗੁਰਮਤਿ ਕਾਵਿ ਦਾ ਇਤਿਹਾਸਵਿਆਹ ਦੀਆਂ ਰਸਮਾਂਸੁਲਤਾਨਪੁਰ ਲੋਧੀਰੇਖਾ ਚਿੱਤਰਭਾਰਤ ਦਾ ਸੰਵਿਧਾਨਰਾਜਾ ਭੋਜ18 ਅਪਰੈਲਤੰਤੂ ਪ੍ਰਬੰਧਪੁਆਧਬਾਜ਼ਦਾਰਸ਼ਨਿਕਅਨੁਵਾਦਪੰਜਾਬੀ ਵਿਕੀਪੀਡੀਆਜਮਰੌਦ ਦੀ ਲੜਾਈਕਾਮਾਗਾਟਾਮਾਰੂ ਬਿਰਤਾਂਤਘੜਾਹੀਰ ਰਾਂਝਾਜੈਵਿਕ ਖੇਤੀਤਾਰਾਸੂਫ਼ੀ ਕਾਵਿ ਦਾ ਇਤਿਹਾਸਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਭਾਰਤ ਦਾ ਚੋਣ ਕਮਿਸ਼ਨਤਰਨ ਤਾਰਨ ਸਾਹਿਬਜਲੰਧਰਬੱਲਰਾਂਰੋਹਿਤ ਸ਼ਰਮਾਮੁਹਾਰਨੀਸਾਈਕਲਵਾਲੀਬਾਲਦਸਮ ਗ੍ਰੰਥਬਵਾਸੀਰਲੋਕ ਮੇਲੇਸਾਹਿਤਬਾਬਰਪਦਮ ਸ਼੍ਰੀਵਿਕੀਮੀਡੀਆ ਸੰਸਥਾਨਾਟਕ (ਥੀਏਟਰ)ਭਾਈ ਗੁਰਦਾਸਬਾਲ ਗੰਗਾਧਰ ਤਿਲਕਸਵੈ-ਜੀਵਨੀਡਾ. ਹਰਚਰਨ ਸਿੰਘਸੰਥਿਆਭਾਈ ਨੰਦ ਲਾਲਸੇਵਾਪ੍ਰਿਅੰਕਾ ਚੋਪੜਾਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਪੰਜਾਬੀ ਸੂਫ਼ੀ ਕਵੀਕਿੰਨੂਕਾਦਰਯਾਰਗੁਰਦਾਸ ਮਾਨਅਮਰਜੀਤ ਕੌਰਕੋਕੀਨਸੋਨਾਪੌਦਾਸ਼ਰਾਬ ਦੇ ਦੁਰਉਪਯੋਗਟਾਹਲੀਊਠਚਮਕੌਰ ਸਾਹਿਬਬੁੱਲ੍ਹੇ ਸ਼ਾਹਸਿੱਖ ਧਰਮ ਦਾ ਇਤਿਹਾਸ🡆 More