ਟੈਕਸਸ

ਟੈਕਸਸ ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਰਾਜ ਹੈ ਅਤੇ 48 ਇਕਸਾਰ ਵਸੇ ਰਾਜਾਂ ਵਿੱਚੋਂ ਸਭ ਤੋਂ ਵੱਡਾ। ਇਹ ਪੱਛਮ-ਦੱਖਣ ਕੇਂਦਰੀ ਸੰਯੁਕਤ ਰਾਜ ਵਿੱਚ ਸਥਿਤ ਹੈ, ਜਿਸਦੀਆਂ ਅੰਤਰਰਾਸ਼ਟਰੀ ਹੱਦਾਂ ਦੱਖਣ ਵੱਲ ਮੈਕਸੀਕੋ ਦੇ ਰਾਜਾਂ ਚਿਊਆਊਆ, ਕੋਆਊਈਲਾ, ਨੁਏਵੋ ਲੇਓਨ ਅਤੇ ਤਮਾਊਲੀਪਾਸ ਨਾਲ਼ ਅਤੇ ਅੰਦਰੂਨੀ ਹੱਦਾਂ ਸੰਯੁਕਤ ਰਾਜਾਂ; ਪੱਛਮ ਵੱਲ ਨਿਊ ਮੈਕਸੀਕੋ, ਉੱਤਰ ਵੱਲ ਓਕਲਾਹੋਮਾ, ਉੱਤਰ-ਪੂਰਬ ਵੱਲ ਅਰਕਾਂਸਸ ਅਤੇ ਪੂਰਬ ਵੱਲ ਲੂਈਜ਼ੀਆਨਾ ਨਾਲ਼ ਲੱਗਦੀਆਂ ਹਨ। ਇਸ ਦਾ ਖੇਤਰਫਲ 268,820 ਵਰਗ ਕਿ.ਮੀ.

ਹੈ ਅਤੇ ਅਬਾਦੀ 2.61 ਕਰੋੜ ਹੈ।

ਟੈਕਸਸ ਦਾ ਰਾਜ
State of Texas
Flag of ਟੈਕਸਸ State seal of ਟੈਕਸਸ
ਝੰਡਾ ਮੋਹਰ
ਉੱਪ-ਨਾਂ: ਲੋਨ ਸਟਾਰ ਰਾਜ
ਮਾਟੋ: ਦੋਸਤੀ
Map of the United States with ਟੈਕਸਸ highlighted
Map of the United States with ਟੈਕਸਸ highlighted
ਦਫ਼ਤਰੀ ਭਾਸ਼ਾਵਾਂ ਕੋਈ ਅਧਿਕਾਰਕ ਭਾਸ਼ਾ ਨਹੀਂ
ਬੋਲੀਆਂ ਅੰਗਰੇਜ਼ੀ 68.7%
ਸਪੇਨੀ 27.0%
ਵਸਨੀਕੀ ਨਾਂ ਟੈਕਸਨ
ਟੈਕਸੀਅਨ
ਟੈਕਸਸੀ
ਰਾਜਧਾਨੀ ਆਸਟਿਨ
ਸਭ ਤੋਂ ਵੱਡਾ ਸ਼ਹਿਰ ਹੂਸਟਨ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਡਾਲਸ–ਫ਼ੋਰਟ ਵਰਦ
ਰਕਬਾ  ਸੰਯੁਕਤ ਰਾਜ ਵਿੱਚ ਦੂਜਾ ਦਰਜਾ
 - ਕੁੱਲ 268,581 sq mi
(696,241 ਕਿ.ਮੀ.)
 - ਚੁੜਾਈ 773 ਮੀਲ (1,244 ਕਿ.ਮੀ.)
 - ਲੰਬਾਈ 790 ਮੀਲ (1,270 ਕਿ.ਮੀ.)
 - % ਪਾਣੀ 2.5
 - ਵਿਥਕਾਰ 25° 50′ N to 36° 30′ N
 - ਲੰਬਕਾਰ 93° 31′ W to 106° 39′ W
ਅਬਾਦੀ  ਸੰਯੁਕਤ ਰਾਜ ਵਿੱਚ ਦੂਜਾ ਦਰਜਾ
 - ਕੁੱਲ 26,059,203 (2012 ਦਾ ਅੰਦਾਜ਼ਾ)
 - ਘਣਤਾ 98.1/sq mi  (37.9/km2)
ਸੰਯੁਕਤ ਰਾਜ ਵਿੱਚ 26ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ Guadalupe Peak
8,751 ft (2667.4 m)
 - ਔਸਤ 1,700 ft  (520 m)
 - ਸਭ ਤੋਂ ਨੀਵੀਂ ਥਾਂ ਮੈਕਸੀਕੋ ਦੀ ਖਾੜੀ
sea level
ਸੰਘ ਵਿੱਚ ਪ੍ਰਵੇਸ਼  29 ਦਸੰਬਰ 1845 (28ਵਾਂ)
ਰਾਜਪਾਲ ਰਿਕ ਪੈਰੀ (R)
ਲੈਫਟੀਨੈਂਟ ਰਾਜਪਾਲ ਡੇਵਿਡ ਡਿਊਹਰਸਟ (R)
ਵਿਧਾਨ ਸਭਾ ਟੈਕਸਸ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜਾਨ ਕਾਰਨਿਨ (R)
ਟੈੱਡ ਕਰੂਜ਼ (R)
ਸੰਯੁਕਤ ਰਾਜ ਸਦਨ ਵਫ਼ਦ 24 ਗਣਤੰਤਰੀ,
12 ਲੋਕਤੰਤਰੀ (list)
ਸਮਾਂ ਜੋਨਾਂ  
 - ਰਾਜ ਦਾ ਬਹੁਤਾ ਹਿੱਸਾ ਕੇਂਦਰੀ: UTC −6/−5
 - ਪੱਛਮੀ ਟੈਕਸਸ ਦੀ ਨੋਕ ਪਹਾੜੀ: UTC −7/−6
ਛੋਟੇ ਰੂਪ TX Tex. US-TX
ਵੈੱਬਸਾਈਟ www.texas.gov

ਹਵਾਲੇ

Tags:

ਅਰਕਾਂਸਸਓਕਲਾਹੋਮਾਨਿਊ ਮੈਕਸੀਕੋਮੈਕਸੀਕੋਲੂਈਜ਼ੀਆਨਾਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਸਾਕਾ ਨਨਕਾਣਾ ਸਾਹਿਬ6 ਜੁਲਾਈਜਲੰਧਰਸੋਮਨਾਥ ਲਾਹਿਰੀਨਾਵਲਪੇਂਡੂ ਸਮਾਜਊਧਮ ਸਿੰਘਬੁਝਾਰਤਾਂਜਹਾਂਗੀਰਮਨੋਵਿਸ਼ਲੇਸ਼ਣਵਾਦਮੀਂਹਵਿਅੰਜਨਪਾਸ਼ਗੁਰੂ ਹਰਿਗੋਬਿੰਦਆਲਮ ਲੋਹਾਰਪੰਜਾਬ ਦੇ ਮੇੇਲੇਭੀਮਰਾਓ ਅੰਬੇਡਕਰਜਿੰਦ ਕੌਰਅਨੁਵਾਦ2020-2021 ਭਾਰਤੀ ਕਿਸਾਨ ਅੰਦੋਲਨਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਖੋ-ਖੋਨਿਊਜ਼ੀਲੈਂਡਚੌਬੀਸਾਵਤਾਰਚੱਪੜ ਚਿੜੀਦਿੱਲੀ ਸਲਤਨਤਕਿਰਿਆ-ਵਿਸ਼ੇਸ਼ਣਜਸਵੰਤ ਸਿੰਘ ਖਾਲੜਾਅੰਗਰੇਜ਼ੀ ਬੋਲੀਅਰਬੀ ਭਾਸ਼ਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਮਨੋਵਿਗਿਆਨਨਮਰਤਾ ਦਾਸਧਰਤੀਸੋਚਿਕੁਲਵੰਤ ਸਿੰਘ ਵਿਰਕਟੰਗਸਟੰਨਸਿਆਸੀ ਦਲਗੁਰਬਾਣੀਪਰੌਂਠਾਮਾਂ ਬੋਲੀਚੰਡੀਗੜ੍ਹਅਜ਼ਾਦੀ ਦਿਵਸ (ਬੰਗਲਾਦੇਸ਼)ਬੋਗੋਤਾਨਪੋਲੀਅਨਪਾਉਂਟਾ ਸਾਹਿਬਗੋਰਖਨਾਥਦੂਜੀ ਸੰਸਾਰ ਜੰਗਉਪਵਾਕਜਾਦੂ-ਟੂਣਾਦੁੱਲਾ ਭੱਟੀਹੂਗੋ ਚਾਵੇਜ਼ਪ੍ਰਤੱਖ ਲੋਕਰਾਜਖ਼ੁਸ਼ੀਚਮਕੌਰ ਦੀ ਲੜਾਈਪੰਜਾਬੀ ਲੋਕ ਬੋਲੀਆਂਪੰਛੀਕੋਟੜਾ (ਤਹਿਸੀਲ ਸਰਦੂਲਗੜ੍ਹ)ਨਵਾਬ ਕਪੂਰ ਸਿੰਘਪੰਜਾਬੀ ਲੋਕ ਖੇਡਾਂਫ਼ਰੀਦਕੋਟ ਸ਼ਹਿਰਹੋਲਾ ਮਹੱਲਾਸਤਲੁਜ ਦਰਿਆਗੁਰੂ ਕੇ ਬਾਗ਼ ਦਾ ਮੋਰਚਾਗਿਆਨੀ ਦਿੱਤ ਸਿੰਘਧੁਨੀ ਸੰਪਰਦਾਇ ( ਸੋਧ)ਪਟਿਆਲਾਡਿਸਕਸਕਾਰਕਏਡਜ਼ਕੜ੍ਹੀ ਪੱਤੇ ਦਾ ਰੁੱਖਫੁੱਟਬਾਲ🡆 More