ਜਨ-ਸੰਚਾਰ

ਜਨ ਸੰਚਾਰ (Mass media, ਮਾਸ ਮੀਡੀਆ) ਵੱਡੀ ਗਿਣਤੀ ਦਰਸ਼ਕਾਂ ਤੱਕ ਪਹੁੰਚਣ ਦੇ ਵਾਸਤੇ ਮੀਡੀਆ ਤਕਨਾਲੋਜੀਆਂ ਹਨ। ਇਹ ਸੰਚਾਰ ਦੇ ਮਾਧਿਅਮਾਂ ਵਜੋਂ ਕੰਮ ਕਰਦੀਆਂ ਤਕਨਾਲੋਜੀਆਂ ਤਰ੍ਹਾਂ ਤਰ੍ਹਾਂ ਦੀਆਂ ਹਨ। ਰੇਡੀਓ, ਰਿਕਾਰਡ ਸੰਗੀਤ, ਫ਼ਿਲਮ ਅਤੇ ਟੈਲੀਵਿਜਨ ਦੇ ਰੂਪ ਵਿੱਚ ਪ੍ਰਸਾਰਣ ਮੀਡੀਆ ਇਲੇਕਟਰਾਨਿਕ ਤੌਰ 'ਤੇ ਜਾਣਕਾਰੀ ਸੰਚਾਰਿਤ ਕਰਦਾ ਹੈ। ਪ੍ਰਿੰਟ ਮੀਡਿਆ ਜਾਣਕਾਰੀ ਦੇਣ ਦੇ ਲਈ ਸਮਾਚਾਰ ਪੱਤਰ, ਕਿਤਾਬ, ਛੋਟੀ ਪੁਸਤਕ ਜਾਂ ਕਾਮਿਕਸ ਵਰਗੀ ਕਿਸੇ ਭੌਤਿਕ ਚੀਜ਼ ਦੀ ਵਰਤੋਂ ਕਰਦਾ ਹੈ। ਆਉਟਡੋਰ ਮੀਡਿਆ ਹੋਰਡਿੰਗ, ਸੰਕੇਤ, ਜਾਂ ਤਖਤੀਆਂ ਕਮਰਸ਼ੀਅਲ ਭਵਨਾਂ, ਖੇਲ ਸਟੇਡੀਅਮਾਂ, ਦੁਕਾਨਾਂ ਅਤੇ ਬੱਸਾਂ ਦੇ ਅੰਦਰ ਅਤੇ ਬਾਹਰ ਲਾਏ ਜਾਂਦੇ ਹਨ।

ਹਵਾਲੇ

Tags:

ਮੀਡੀਆ ਅਧਿਐਨ

🔥 Trending searches on Wiki ਪੰਜਾਬੀ:

ਦਿਨੇਸ਼ ਸ਼ਰਮਾਗੁਰੂ ਗ੍ਰੰਥ ਸਾਹਿਬਪ੍ਰਾਚੀਨ ਭਾਰਤ ਦਾ ਇਤਿਹਾਸਹਵਾ ਪ੍ਰਦੂਸ਼ਣਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਛੋਟਾ ਘੱਲੂਘਾਰਾਸਿੱਖੀ18ਵੀਂ ਸਦੀਸਿੱਖਅੱਜ ਆਖਾਂ ਵਾਰਿਸ ਸ਼ਾਹ ਨੂੰਪੰਜਾਬੀ ਸਾਹਿਤਸੂਰਜਅਰਦਾਸਪੰਜਾਬੀ ਇਕਾਂਗੀ ਦਾ ਇਤਿਹਾਸਪਹਿਲੀ ਸੰਸਾਰ ਜੰਗਰਣਜੀਤ ਸਿੰਘ ਕੁੱਕੀ ਗਿੱਲਮਹਿੰਦਰ ਸਿੰਘ ਧੋਨੀਵਾਰਿਸ ਸ਼ਾਹਖ਼ਾਲਿਸਤਾਨ ਲਹਿਰਗੁਰਚੇਤ ਚਿੱਤਰਕਾਰਮੋਹਨ ਸਿੰਘ ਵੈਦਸੱਤ ਬਗਾਨੇਸ਼੍ਰੋਮਣੀ ਅਕਾਲੀ ਦਲਪ੍ਰਿੰਸੀਪਲ ਤੇਜਾ ਸਿੰਘਹਰਿਮੰਦਰ ਸਾਹਿਬਹਿੰਦੀ ਭਾਸ਼ਾਰੱਬਬੁੱਲ੍ਹੇ ਸ਼ਾਹਭਗਤ ਪੂਰਨ ਸਿੰਘਰੋਵਨ ਐਟਕਿਨਸਨਅਮਰ ਸਿੰਘ ਚਮਕੀਲਾ (ਫ਼ਿਲਮ)ਡਰਾਮਾਜਨਮਸਾਖੀ ਅਤੇ ਸਾਖੀ ਪ੍ਰੰਪਰਾਕੁਲਦੀਪ ਮਾਣਕਸੁਲਤਾਨਪੁਰ ਲੋਧੀਬੁਝਾਰਤਾਂਦਲਿਤਕੋਰੋਨਾਵਾਇਰਸ ਮਹਾਮਾਰੀ 2019ਮਹਿਤਾ ਕਾਲੂਵੋਟ ਦਾ ਹੱਕਯਮਨਜੁਝਾਰਵਾਦਲੋਕ ਕਾਵਿਕੌਰ (ਨਾਮ)ਚੇਚਕਮੁੱਖ ਕਾਰਜਕਾਰੀ ਅਧਿਕਾਰੀਭਾਈ ਮੁਹਕਮ ਸਿੰਘਸੁਖ਼ਨਾ ਝੀਲਜਰਨੈਲ ਸਿੰਘ ਭਿੰਡਰਾਂਵਾਲੇ15 ਅਪ੍ਰੈਲਦਿੱਲੀ ਸਲਤਨਤਭਗਤ ਰਵਿਦਾਸਸੋਹਣੀ ਮਹੀਂਵਾਲਕਲਾਸ ਰੂਮ ਪ੍ਰਬੰਧਰਾਜ ਸਭਾ2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਉੱਚੀ ਛਾਲਭਗਤ ਨਾਮਦੇਵਗੁਰੂ ਗਰੰਥ ਸਾਹਿਬ ਦੇ ਲੇਖਕਤਖ਼ਤ ਸ੍ਰੀ ਦਮਦਮਾ ਸਾਹਿਬਸੋਨਾਹੁਸਤਿੰਦਰਮਾਤਾ ਖੀਵੀਸਿੱਧੂ ਮੂਸੇ ਵਾਲਾਪਰਿਭਾਸ਼ਾਰਾਂਚੀਹੁਕਮਨਾਮਾਸੰਤ ਅਤਰ ਸਿੰਘਗੁਰਦਾਸਪੁਰ ਜ਼ਿਲ੍ਹਾਨਾਮਮਿਡ-ਡੇਅ-ਮੀਲ ਸਕੀਮਬਿਰਸਾ ਮੁੰਡਾਨਰਿੰਦਰ ਮੋਦੀਹਰੀ ਸਿੰਘ ਨਲੂਆਸਿੱਖ ਧਰਮਕਛਹਿਰਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ🡆 More