ਮੌਸਮ

ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।

ਮੌਸਮ
ਗਾਰਾਖ਼ਾਊ, ਮਾਦੀਏਰਾ ਨੇੜੇ ਗੜਗੱਜ

ਹਵਾਲੇ

ਬਾਹਰੀ ਕੜੀਆਂ

Tags:

ਪੌਣਪਾਣੀਹਵਾ-ਮੰਡਲ

🔥 Trending searches on Wiki ਪੰਜਾਬੀ:

26 ਅਗਸਤਏਹੁ ਹਮਾਰਾ ਜੀਵਣਾ3832015ਹੇਮਕੁੰਟ ਸਾਹਿਬ23 ਦਸੰਬਰਐਕਸ (ਅੰਗਰੇਜ਼ੀ ਅੱਖਰ)ਸੁਬੇਗ ਸਿੰਘਮਾਰਕਸਵਾਦਜਨੇਊ ਰੋਗਸੁਜਾਨ ਸਿੰਘ੧੯੨੫ਨਿਤਨੇਮਤਖ਼ਤ ਸ੍ਰੀ ਹਜ਼ੂਰ ਸਾਹਿਬਗੁਰਮੁਖੀ ਲਿਪੀਪ੍ਰੀਤੀ ਜ਼ਿੰਟਾਭੰਗੜਾ (ਨਾਚ)4 ਮਈਭਗਤ ਧੰਨਾ ਜੀਟੈਲੀਵਿਜ਼ਨਪੰਜਾਬੀ ਕੱਪੜੇਪੰਜਾਬ, ਭਾਰਤ ਦੇ ਜ਼ਿਲ੍ਹੇਜਸਵੰਤ ਸਿੰਘ ਖਾਲੜਾਸਿਆਸੀ ਦਲਸਾਲਪੰਜਾਬ ਵਿੱਚ ਸੂਫ਼ੀਵਾਦਸੂਰਜ ਗ੍ਰਹਿਣ5 ਅਗਸਤਸੰਯੋਜਤ ਵਿਆਪਕ ਸਮਾਂਦੁਬਈਸਾਮਾਜਕ ਮੀਡੀਆਵਾਹਿਗੁਰੂਭਾਰਤ ਵਿੱਚ ਘਰੇਲੂ ਹਿੰਸਾਘੋੜਾਚਿੱਟਾ ਲਹੂਅਲਰਜੀਸੂਫ਼ੀ ਕਾਵਿ ਦਾ ਇਤਿਹਾਸਸ਼ਿਵ ਕੁਮਾਰ ਬਟਾਲਵੀਵਿਚੋਲਗੀਮਾਂਅਕਾਲ ਤਖ਼ਤਕਸ਼ਮੀਰਬੋਗੋਤਾਸਵਾਮੀ ਦਯਾਨੰਦ ਸਰਸਵਤੀਵਿਸ਼ਵ ਰੰਗਮੰਚ ਦਿਵਸ5 ਜੁਲਾਈਸੁਰਜੀਤ ਪਾਤਰਪ੍ਰੋਟੀਨ19 ਅਕਤੂਬਰਸੋਵੀਅਤ ਯੂਨੀਅਨਇਕਾਂਗੀਆਇਰਿਸ਼ ਭਾਸ਼ਾਰਾਹੁਲ ਜੋਗੀਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਗਵਾਲੀਅਰਰਾਧਾਨਾਥ ਸਿਕਦਾਰਆਰੀਆ ਸਮਾਜਸਾਈਬਰ ਅਪਰਾਧਮਹਿਮੂਦ ਗਜ਼ਨਵੀਇਤਿਹਾਸਹਿਰਣਯਾਕਸ਼25 ਸਤੰਬਰ26 ਅਕਤੂਬਰ1911ਛੋਟਾ ਘੱਲੂਘਾਰਾ1951ਵਿਆਹਨੈਪੋਲੀਅਨਛੰਦਆਧੁਨਿਕ ਪੰਜਾਬੀ ਕਵਿਤਾ🡆 More