ਯੂਨਾਈਟਡ ਕਿੰਗਡਮ

ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ 'ਤੇ ਯੂਨਾਈਟਡ ਕਿੰਗਡਮ, ਯੂ.

ਕੇ. ਜਾਂ ਬ੍ਰਿਟਨ ਵੀ ਕਿਹਾ ਜਾਂਦਾ ਹੈ) ਯੂਰਪ ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। ਉੱਤਰੀ ਆਇਰਲੈਂਡ ਦਾ ਬੋਰਡਰ ਆਇਰਲੈਂਡ ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਵਿੱਚ ਸਿਰਫ਼ ਉੱਤਰੀ ਆਇਰਲੈਂਡ ਦਾ ਹਿੱਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ। ਇਹ ਦੇਸ਼ ਗਰੇਟ ਬ੍ਰਿਟੇਨ, ਜੋ ਕਿ ਪਹਿਲਾਂ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੂੰ ਇਕੱਠਾ ਕਰ ਕੇ ਬਣਾਇਆ ਸੀ। ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੇਟ ਬ੍ਰਿਟੇਨ ਹੈ, ਅਤੇ ਇਹ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸੁਰੰਗ ਦੇ ਰਾਹੀਂ ਫਰਾਂਸ ਨਾਲ ਜੁੜਿਆ ਹੋਇਆ ਹੈ। ਯੂਨਾਈਟਡ ਕਿੰਗਡਮ ਦੀ ਰਾਜਧਾਨੀ ਲੰਡਨ ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਵੀ ਆਪਣੀਆਂ ਰਾਜਧਾਨੀਆਂ ਹਨ।

ਯੂਨਾਈਟਡ ਕਿੰਗਡਮ
ਯੂਨਾਈਟਡ ਕਿੰਗਡਮ ਦਾ ਝੰਡਾ
ਯੂਨਾਈਟਡ ਕਿੰਗਡਮ
ਯੂਨਾਈਟਡ ਕਿੰਗਡਮ ਦਾ ਨਕਸ਼ਾ

ਬਾਹਰੀ ਕੜੀ

ਹਵਾਲੇ

Tags:

ਆਇਰਲੈਂਡਇੰਗਲੈਂਡਉੱਤਰੀ ਆਇਰਲੈਂਡਗਰੇਟ ਬ੍ਰਿਟੇਨਫਰਾਂਸਯੂਰਪਲੰਡਨਵੇਲਜ਼ਸਕਾਟਲੈਂਡ

🔥 Trending searches on Wiki ਪੰਜਾਬੀ:

ਰਾਜਾ ਸਾਹਿਬ ਸਿੰਘਵੱਡਾ ਘੱਲੂਘਾਰਾਨਸਲਵਾਦਪਿੰਡਮਾਤਾ ਸਾਹਿਬ ਕੌਰਲਾਲਾ ਲਾਜਪਤ ਰਾਏਕਵਿਤਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਮਾਛੀਵਾੜਾਮਿਸ਼ੇਲ ਓਬਾਮਾਹਿੰਦੂ ਧਰਮ ਦਾ ਇਤਿਹਾਸਉਰਦੂ14 ਅਪ੍ਰੈਲਅੱਗਭਾਰਤੀ ਰਾਸ਼ਟਰੀ ਕਾਂਗਰਸਗੁਰੂ ਹਰਿਗੋਬਿੰਦਪੰਜਾਬੀ ਬੁਝਾਰਤਾਂਈਸਾ ਮਸੀਹਬੱਕਰੀਨਿਬੰਧ ਦੇ ਤੱਤਵਿਜੈਨਗਰਧਾਰਾ 370ਗਿੱਧਾਗੁਰਸ਼ਰਨ ਸਿੰਘਲੰਗਰ (ਸਿੱਖ ਧਰਮ)ਰਾਮਾਇਣਪੰਜਾਬਪੰਜਾਬੀ ਸੱਭਿਆਚਾਰਨਜਮ ਹੁਸੈਨ ਸੱਯਦਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਵੈਦਿਕ ਕਾਲਚਿੱਟਾ ਲਹੂਲਾਰੈਂਸ ਬਿਸ਼ਨੋਈਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪਾਕਿਸਤਾਨੀ ਪੰਜਾਬੀ ਕਵਿਤਾਦੁੱਲਾ ਭੱਟੀਪੰਜਾਬ (ਭਾਰਤ) ਦੀ ਜਨਸੰਖਿਆਸੱਭਿਆਚਾਰਭਗਵਦ ਗੀਤਾਗੂਰੂ ਨਾਨਕ ਦੀ ਦੂਜੀ ਉਦਾਸੀਅੰਗਰੇਜ਼ੀ ਬੋਲੀਯਾਹੂ! ਮੇਲਸਾਉਣੀ ਦੀ ਫ਼ਸਲਅਮਰ ਸਿੰਘ ਚਮਕੀਲਾ (ਫ਼ਿਲਮ)ਜਰਗ ਦਾ ਮੇਲਾਪੰਜਾਬ, ਭਾਰਤਸੁਭਾਸ਼ ਚੰਦਰ ਬੋਸਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕਬਿੱਤ ਸਵੱਈਏਆਲਮੀ ਤਪਸ਼ਸ਼ਹਿਦਕੁਲਦੀਪ ਸਿੰਘ ਦੀਪਰਸ ਸੰਪਰਦਾਇਮਾਂ ਬੋਲੀਟੇਬਲ ਟੈਨਿਸਸ਼ਬਦਕੋਸ਼ਲੋਕ ਕਲਾਵਾਂਵਿਰਾਸਤਅਮਰ ਸਿੰਘ ਚਮਕੀਲਾਕਾਵਿ ਸ਼ਾਸਤਰਗੱਤਕਾਟਵਿਟਰਕਾਵਿ ਦੀ ਆਤਮਾਹਲਫੀਆ ਬਿਆਨਬੇਬੇ ਨਾਨਕੀਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬੀ ਲੋਕ ਗੀਤ🡆 More