ਬੇਲਾਰੂਸ

ਬੇਲਾਰੂਸ ਯੂਰਪ ਮਹਾਂਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਰਾਜਧਾਨੀ - ਮਿੰਨ‍ਸ‍ਕ, ਭਾਸ਼ਾ - ਰੂਸੀ, ਬੇਲਾਰੂਸੀ।

ਬੇਲਾਰੂਸ
ਬੇਲਾਰੂਸ ਦਾ ਝੰਡਾ
ਬੇਲਾਰੂਸ
ਬੇਲਾਰੂਸ ਦਾ ਨਿਸ਼ਾਨ

ਬੇਲਾਰੂਸ ਹਾਲਾਂਕਿ ਰੂਸੀ ਸਾਮਰਾਜ ਦੇ ਅਧੀਨ ਰਿਹਾ ਹੈ, ਪਰ ਉੱਥੇ ਦੇ ਲੋਕਾਂ ਦੀ ਆਜ਼ਾਦੀ ਪ੍ਰਾਪਤੀ ਦੇ ਪ੍ਰਤੀ ਜਾਗਰੂਕਤਾ ਚੰਗੀ ਰਹੀ ਹੈ। ਜਰਮਨੀ ਨਾਲ ਲੜਾਈ ਅਤੇ ਰੂਸੀ ਇਨਕਲਾਬ ਦੇ ਕਾਰਨ ਬੇਲਾਰੂਸ 25 ਮਾਰਚ 1918 ਨੂੰ ਆਜ਼ਾਦ ਹੋ ਗਿਆ ਪਰ ਰੂਸੀ ਫੌਜ ਨੇ ਇਸ ਉੱਤੇ ਫਿਰ ਵੀ ਆਪਣਾ ਕਬਜ਼ਾ ਰੱਖਿਆ। 01 ਜਨਵਰੀ 1919 ਨੂੰ ਬੇਲਾਰੂਸੀ ਰੂਸੀ ਸਾਮਰਾਜਵਾਦੀ ਗਣਰਾਜ ਦਾ ਜਨਮ ਹੋਇਆ ਅਤੇ 18 ਮਾਰਚ 1921 ਦੀ ਰੀਗਾ ਸੁਲਾਹ ਦੇ ਅੰਤਰਗਤ ਪੱਛਮੀ ਬੇਲਾਰੂਸ ਪੋਲੈਂਡ ਵਿੱਚ ਮਿਲ ਗਿਆ ਅਤੇ ਬੇਲਾਰੂਸ ਸੋਵੀਅਤ ਰੂਸ ਨਾਲ ਜੁੜਿਆ ਰਿਹਾ। 1980 ਦੇ ਮਧ ਵਿੱਚ ਮਿਖਾਇਲ ਗੋਰਬਾਚੇਵ ਦੇ ਸਮੇਂ ਵਿੱਚ ਬੇਲਾਰੂਸ ਦੇ ਲੋਕਾਂ ਨੇ ਪੂਰਨ ਅਜ਼ਾਦੀ ਦੀ ਮੰਗ ਕੀਤੀ। 25 ਅਗਸਤ 1991 ਨੂੰ ਬੇਲਾਰੂਸ ਆਜ਼ਾਦ ਹੋ ਗਿਆ ਅਤੇ ਆਜ਼ਾਦ ਦੇਸ਼ਾਂ ਦੇ ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਬਣ ਗਿਆ।

ਤਸਵੀਰਾਂ

ਕੁਦਰਤੀ ਹਾਲਤ

ਭੂਗੋਲਿਕ ਦ੍ਰਿਸ਼ਟੀਕੋਣ ਤੋਂ ਬੇਲਾਰੂਸ ਇੱਕ ਪੱਧਰਾ ਮੈਦਾਨੀ ਭਾਗ ਹੈ।

ਜਲਵਾਯੂ

ਇੱਥੇ ਦੀ ਜਲਵਾਯੂ ਸਮੁੰਦਰੀ ਪ੍ਰਭਾਵ ਦੇ ਕਾਰਨ ਬਰਾਬਰ ਮਹਾਦੀਪੀ ਅਤੇ ਨਮ ਹੈ।

ਬਨਸਪਤੀ

ਬੇਲਾਰੂਸ ਦਾ 33.7 ਫ਼ੀਸਦੀ ਭੂਭਾਗ ਬਨਸਪਤੀ ਨਾਲ ਢਕਿਆ ਹੋਇਆ ਹੈ।

ਖੇਤੀਬਾੜੀ

ਬੇਲਾਰੂਸ ਵਿੱਚ 30.5 ਫ਼ੀਸਦੀ ਭਾਗ ਉੱਤੇ ਖੇਤੀਬਾੜੀ ਕੀਤੀ ਜਾਂਦੀ ਹੈ।

ਖਣਿਜ ਜਾਇਦਾਦ

ਬੇਲਾਰੂਸ ਖਣਿਜ ਸੰਪਦਾ ਵਿੱਚ ਧਨੀ ਨਹੀਂ ਹੈ।

Tags:

ਬੇਲਾਰੂਸ ਤਸਵੀਰਾਂਬੇਲਾਰੂਸ ਕੁਦਰਤੀ ਹਾਲਤਬੇਲਾਰੂਸ ਜਲਵਾਯੂਬੇਲਾਰੂਸ ਬਨਸਪਤੀਬੇਲਾਰੂਸ ਖੇਤੀਬਾੜੀਬੇਲਾਰੂਸ ਖਣਿਜ ਜਾਇਦਾਦਬੇਲਾਰੂਸਬੇਲਾਰੂਸੀਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਪਾਣੀਕਾਮਾਗਾਟਾਮਾਰੂ ਬਿਰਤਾਂਤਸਰ ਜੋਗਿੰਦਰ ਸਿੰਘਜਪੁਜੀ ਸਾਹਿਬਸਵਾਮੀ ਦਯਾਨੰਦ ਸਰਸਵਤੀਰਤਨ ਸਿੰਘ ਰੱਕੜਪੇਮੀ ਦੇ ਨਿਆਣੇਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਦਿਓ, ਬਿਹਾਰਪ੍ਰਹਿਲਾਦਚਿੱਟਾ ਲਹੂਰਾਜਾ ਈਡੀਪਸਸਰਕਾਰਖੋ-ਖੋਵਹਿਮ-ਭਰਮਉਲੰਪਿਕ ਖੇਡਾਂਮਾਸਟਰ ਤਾਰਾ ਸਿੰਘਭਾਰਤੀ ਪੰਜਾਬੀ ਨਾਟਕਮਹਿਮੂਦ ਗਜ਼ਨਵੀਦਿੱਲੀਯੂਟਿਊਬਨਾਨਕਮੱਤਾਇਜ਼ਰਾਇਲਮੀਂਹਪੰਜਾਬੀ ਵਿਕੀਪੀਡੀਆਸੰਗਰੂਰ (ਲੋਕ ਸਭਾ ਚੋਣ-ਹਲਕਾ)ਅਲੋਪ ਹੋ ਰਿਹਾ ਪੰਜਾਬੀ ਵਿਰਸਾਅਜ਼ਰਬਾਈਜਾਨਗੈਲੀਲਿਓ ਗੈਲਿਲੀ1960 ਤੱਕ ਦੀ ਪ੍ਰਗਤੀਵਾਦੀ ਕਵਿਤਾਬੁਨਿਆਦੀ ਢਾਂਚਾਕਲੇਮੇਂਸ ਮੈਂਡੋਂਕਾਮਾਨੀਟੋਬਾਨਾਟਕ (ਥੀਏਟਰ)17 ਅਪ੍ਰੈਲਰੁੱਖਲੰਡਨਸਫ਼ਰਨਾਮਾਗੁਰਦੁਆਰਾ ਸੂਲੀਸਰ ਸਾਹਿਬਕਾਦਰਯਾਰਸਦਾਮ ਹੁਸੈਨਪੰਜਾਬੀ ਅਖਾਣਰੋਹਿਤ ਸ਼ਰਮਾਲਿਪੀਗੁਰਮੁਖੀ ਲਿਪੀਸੋਨਾਪੰਜਾਬੀ ਖੋਜ ਦਾ ਇਤਿਹਾਸਤੀਆਂਹੇਮਕੁੰਟ ਸਾਹਿਬਅਯਾਮਪਟਿਆਲਾਗੱਤਕਾਅੰਮ੍ਰਿਤਾ ਪ੍ਰੀਤਮਸਮਾਜ ਸ਼ਾਸਤਰਡਾ. ਹਰਚਰਨ ਸਿੰਘਆਧੁਨਿਕ ਪੰਜਾਬੀ ਵਾਰਤਕਭਗਵਾਨ ਸਿੰਘਗੁਰਬਖ਼ਸ਼ ਸਿੰਘ ਪ੍ਰੀਤਲੜੀਚਿੜੀ-ਛਿੱਕਾਅਮਰ ਸਿੰਘ ਚਮਕੀਲਾ (ਫ਼ਿਲਮ)ਇਸ਼ਾਂਤ ਸ਼ਰਮਾਪ੍ਰਦੂਸ਼ਣਪਠਾਨਕੋਟਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜਸਬੀਰ ਸਿੰਘ ਆਹਲੂਵਾਲੀਆਸੰਯੁਕਤ ਅਰਬ ਇਮਰਾਤੀ ਦਿਰਹਾਮਸੁਖਵੰਤ ਕੌਰ ਮਾਨਭਾਰਤਜਸਵੰਤ ਸਿੰਘ ਨੇਕੀਅਲੋਚਕ ਰਵਿੰਦਰ ਰਵੀਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਗੁਰਦਾਸ ਮਾਨ🡆 More