ਬੁਰਕੀਨਾ ਫ਼ਾਸੋ

ਬੁਰਕੀਨਾ ਫ਼ਾਸੋ, ਜਾਂ ਛੋਟਾ ਨਾਂ ਬੁਰਕੀਨਾ, ਪੱਛਮੀ ਅਫ਼ਰੀਕਾ ਦਾ ਲਗਭਗ 274,200 ਵਰਗ ਕਿ.ਮੀ.

ਖੇਤਰਫਲ ਵਾਲਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਹ ਛੇ ਦੇਸ਼ਾਂ ਨਾਲ ਘਿਰਿਆ ਹੋਇਆ ਹੈ: ਉੱਤਰ ਵੱਲ ਮਾਲੀ; ਪੂਰਬ ਵੱਲ ਨਾਈਜਰ; ਦੱਖਣ-ਪੂਰਬ ਵੱਲ ਬੇਨਿਨ; ਦੱਖਣ ਵੱਲ ਟੋਗੋ ਅਤੇ ਘਾਨਾ; ਅਤੇ ਦੱਖਣ-ਪੱਛਮ ਵੱਲ ਦੰਦ ਖੰਡ ਤਟ। ਇਸ ਦੀ ਰਾਜਧਾਨੀ ਊਆਗਾਦੂਗੂ ਹੈ। 2001 ਵਿੱਚ ਇਸ ਦੀ ਅਬਾਦੀ ਅੰਦਾਜ਼ੇ ਮੁਤਾਬਕ 1.575 ਕਰੋੜ ਤੋਂ ਥੋੜ੍ਹੀ ਜਿਹੀ ਘੱਟ ਸੀ।

ਬੁਰਕੀਨਾ ਫ਼ਾਸੋ
Flag of ਬੁਰਕੀਨਾ ਫ਼ਾਸੋ
Coat of arms of ਬੁਰਕੀਨਾ ਫ਼ਾਸੋ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Unité–Progrès–Justice" (ਫ਼ਰਾਂਸੀਸੀ)
"ਏਕਤਾ–ਤਰੱਕੀ–ਨਿਆਂ"
ਐਨਥਮ: Une Seule Nuit (ਫ਼ਰਾਂਸੀਸੀ)
ਇੱਕ ਇਕੱਲੀ ਰੈਣ / ਜਿੱਤ ਦਾ ਭਜਨ
Location of ਬੁਰਕੀਨਾ ਫ਼ਾਸੋ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]
Location of ਬੁਰਕੀਨਾ ਫ਼ਾਸੋ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਊਆਗਾਦੂਗੂ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ
  • ਮੂਰੇ
  • ਮੰਦਿੰਕਾ
  • ਬੰਬਾਰਾ
ਨਸਲੀ ਸਮੂਹ
(1995)
  • 47.9% ਮੋਸੀ
  • 10.3% ਫ਼ੂਲਾਨੀ
  • 6.9% ਲੋਬੀ
  • 6.9% ਬੋਬੋ
  • 6.7% ਮਾਂਦੇ
  • 5.3% ਸੇਨੂਫ਼ੋ
  • 5.0% ਗ੍ਰੋਸੀ
  • 4.8% ਗੁਰਮਾ
  • 3.1% ਤੁਆਰੇਗ
ਵਸਨੀਕੀ ਨਾਮਬੁਰਕੀਨਾਬੇ/ਬੁਰਕੀਨੀ
ਸਰਕਾਰਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਬਲੇਸ ਕੋਂਪਾਓਰੇ
• ਪ੍ਰਧਾਨ ਮੰਤਰੀ
ਲੂਕ-ਅਡੋਲਫ਼ ਤਿਆਓ
ਵਿਧਾਨਪਾਲਿਕਾਰਾਸ਼ਟਰੀ ਸਭਾ
 ਸੁਤੰਤਰਤਾ
• ਫ਼ਰਾਂਸ ਤੋਂ
5 ਅਗਸਤ 1960
ਖੇਤਰ
• ਕੁੱਲ
274,200 km2 (105,900 sq mi) (774ਵਾਂ)
• ਜਲ (%)
0.146%
ਆਬਾਦੀ
• 2010 ਅਨੁਮਾਨ
15,730,977 (64ਵਾਂ)
• 2006 ਜਨਗਣਨਾ
14,017,262
• ਘਣਤਾ
57.4/km2 (148.7/sq mi) (145ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$22.042 ਬਿਲੀਅਨ
• ਪ੍ਰਤੀ ਵਿਅਕਤੀ
$1,466
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$9.981 ਬਿਲੀਅਨ
• ਪ੍ਰਤੀ ਵਿਅਕਤੀ
$664
ਗਿਨੀ (2007)39.5
Error: Invalid Gini value
ਐੱਚਡੀਆਈ (2007)Increase 0.389
Error: Invalid HDI value · 177ਵਾਂ
ਮੁਦਰਾਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰUTC+0
• ਗਰਮੀਆਂ (DST)
ਨਿਰੀਖਤ ਨਹੀਂ
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ226
ਇੰਟਰਨੈੱਟ ਟੀਐਲਡੀ.bf
ਇੱਥੇ ਦਿੱਤੇ ਗਏ ਅੰਕੜੇ ਅੰਤਰਰਾਸ਼ਟਰੀ ਮਾਇਕ ਕੋਸ਼ ਵੱਲੋਂ ਅਪਰੈਲ 2005 ਵਿੱਚ ਦਿੱਤੇ ਗਏ ਅੰਦਾਜ਼ਿਆਂ ਮੁਤਾਬਕ ਹਨ।

ਤਸਵੀਰਾਂ

ਹਵਾਲੇ

Tags:

ਘਾਨਾਟੋਗੋਦੰਦ ਖੰਡ ਤਟਨਾਈਜਰਬੇਨਿਨਮਾਲੀ

🔥 Trending searches on Wiki ਪੰਜਾਬੀ:

ਕਿਰਿਆਪੰਜਾਬੀ ਆਲੋਚਨਾਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇਲੁਧਿਆਣਾਵੈਸਾਖਪੰਜਾਬੀ ਲੋਕ ਗੀਤਏਡਜ਼ਖੜਕ ਸਿੰਘਜਹਾਂਗੀਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਅੰਗਰੇਜ਼ੀ ਬੋਲੀ2024 ਆਈਸੀਸੀ ਟੀ20 ਵਿਸ਼ਵ ਕੱਪਪੱਤਰਕਾਰੀਬਾਬਾ ਜੀਵਨ ਸਿੰਘਜੰਡਭਗਤ ਧੰਨਾ ਜੀਨਦੀਨ ਨਿਯੰਤਰਣਪੰਜਾਬੀ ਨਾਵਲਾਂ ਦੀ ਸੂਚੀ2024 ਫਾਰਸ ਦੀ ਖਾੜੀ ਦੇ ਹੜ੍ਹਮਿੱਟੀਪਾਸ਼ਕਾਵਿ ਦੇ ਭੇਦਅਕਾਲੀ ਫੂਲਾ ਸਿੰਘਅਡੋਲਫ ਹਿਟਲਰਭਾਰਤ ਦੀ ਅਰਥ ਵਿਵਸਥਾਮਿਡ-ਡੇਅ-ਮੀਲ ਸਕੀਮਪੰਜਾਬੀ ਲੋਕ ਬੋਲੀਆਂਵਰਿਆਮ ਸਿੰਘ ਸੰਧੂਜਾਮਨੀਮੱਕੀਊਧਮ ਸਿੰਘਸੁਜਾਨ ਸਿੰਘਮਿਆ ਖ਼ਲੀਫ਼ਾਖੁੱਲ੍ਹੀ ਕਵਿਤਾਕੋਣੇ ਦਾ ਸੂਰਜਅਥਲੈਟਿਕਸ (ਖੇਡਾਂ)ਸਤਿ ਸ੍ਰੀ ਅਕਾਲਮੌਲਿਕ ਅਧਿਕਾਰਮਿਸਲਤਾਜ ਮਹਿਲਈਸ਼ਵਰ ਚੰਦਰ ਨੰਦਾਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲਸਾਕਾ ਸਰਹਿੰਦਹੀਰ ਰਾਂਝਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪਾਕਿਸਤਾਨਪੰਜਾਬ, ਭਾਰਤਭਾਰਤ ਦਾ ਆਜ਼ਾਦੀ ਸੰਗਰਾਮਵਰਸਾਏ ਦੀ ਸੰਧੀਮਹਾਤਮਾ ਗਾਂਧੀਦਿਵਾਲੀਆਦਿ ਕਾਲੀਨ ਪੰਜਾਬੀ ਸਾਹਿਤਆਵਾਜਾਈਡਾ. ਹਰਿਭਜਨ ਸਿੰਘਲੋਕਾਟ(ਫਲ)ਸੱਸੀ ਪੁੰਨੂੰਪ੍ਰਿੰਸੀਪਲ ਤੇਜਾ ਸਿੰਘਖ਼ਬਰਾਂਵੇਅਬੈਕ ਮਸ਼ੀਨਗੁਰੂ ਤੇਗ ਬਹਾਦਰਬਾਰਹਮਾਹ ਮਾਂਝਭਗਤ ਨਾਮਦੇਵ2023 ਕ੍ਰਿਕਟ ਵਿਸ਼ਵ ਕੱਪਸ਼ਨਿੱਚਰਵਾਰਹਰਭਜਨ ਮਾਨਪੇਰੀਆਰ ਈ ਵੀ ਰਾਮਾਸਾਮੀਮਨੁੱਖਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮਿੱਟੀ ਦੀ ਉਪਜਾਊ ਸ਼ਕਤੀਕ਼ੁਰਆਨਆਤਮਜੀਤਪੰਜਾਬੀ ਰੀਤੀ ਰਿਵਾਜਲੋਹੜੀਮੁਹੰਮਦ ਗ਼ੌਰੀਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਨੱਥੂ ਸਿੰਘ (ਕ੍ਰਿਕਟਰ)🡆 More