ਤਰਕ ਸ਼ਾਸਤਰ

ਤਰਕ ਸ਼ਾਸਤਰ (ਯੂਨਾਨੀ: λογική ਤੋਂ) ਅੰਗਰੇਜ਼ੀ ਲਾਜਿਕ (Logic) ਦਾ ਪੰਜਾਬੀ ਅਨੁਵਾਦ ਹੈ। ਭਾਰਤੀ ਦਰਸ਼ਨ ਵਿੱਚ ਅਕਸ਼ਪਾਦ ਗੋਤਮ ਜਾਂ ਗੌਤਮ (300 ਈ.) ਦਾ ਨਿਆਇ ਸੂਤਰ ਪਹਿਲਾ ਗਰੰਥ ਹੈ, ਜਿਸ ਵਿੱਚ ਤਰਕ ਸ਼ਾਸਤਰ ਦੀਆਂ ਸਮਸਿਆਵਾਂ ਬਾਰੇ ਤਰਕਸ਼ੀਲ Archived 2013-07-22 at the Wayback Machine.

ਢੰਗ ਨਾਲ ਵਿਚਾਰ ਕੀਤਾ ਗਿਆ ਹੈ। ਇਹ ਸ਼ਬਦ ਦੋ ਕਿਸਮ ਦੇ ਕਾਰਜਾਂ ਵੱਲ ਸੰਕੇਤ ਕਰਦਾ ਹੈ: ਇੱਕ ਤਰਕ ਵਿਧੀਆਂ ਦਾ ਅਧਿਐਨ ਅਤੇ ਦੂਜਾ ਸਹੀ ਵਿਧੀਆਂ ਦੀ ਵਰਤੋਂ। ਮਗਰਲੇ ਅਰਥਾਂ ਵਿੱਚ ਇਹਦੀ ਵਰਤੋਂ ਦਰਸ਼ਨ ਅਤੇ ਵਿਗਿਆਨ ਸਹਿਤ ਆਮ ਬੌਧਿਕ ਸਰਗਰਮੀਆਂ ਵਿੱਚ ਕੀਤੀ ਜਾਂਦੀ ਹੈ। ਲੇਕਿਨ, ਪਹਿਲੇ ਅਰਥਾਂ ਵਿੱਚ ਇਹਦਾ ਅਧਿਐਨ ਦਰਸ਼ਨ, ਗਣਿਤ, ਅਰਥ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਵਿੱਚ ਕੀਤਾ ਜਾਂਦਾ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਉਪਗ੍ਰਹਿਅਲੋਪ ਹੋ ਰਿਹਾ ਪੰਜਾਬੀ ਵਿਰਸਾ22 ਅਪ੍ਰੈਲਰਿਗਵੇਦਗੁਰੂ ਹਰਿਗੋਬਿੰਦਵਾਲਅਰਬੀ ਭਾਸ਼ਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਬੂਟਾ ਸਿੰਘਪੂਰਨਮਾਸ਼ੀਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀਸ਼ਬਦ-ਜੋੜਗੋਪਰਾਜੂ ਰਾਮਚੰਦਰ ਰਾਓਸੰਤੋਖ ਸਿੰਘ ਧੀਰਮੁੱਖ ਸਫ਼ਾਹਾਕੀਰਾਜ (ਰਾਜ ਪ੍ਰਬੰਧ)ਭਾਈ ਗੁਰਦਾਸਕਾਗ਼ਜ਼ਮਈ ਦਿਨਸਿਕੰਦਰ ਮਹਾਨਭਾਰਤ ਦਾ ਰਾਸ਼ਟਰਪਤੀਚਿੱਟਾ ਲਹੂਨਾਥ ਜੋਗੀਆਂ ਦਾ ਸਾਹਿਤਲੈਨਿਨਵਾਦਬਲਵੰਤ ਗਾਰਗੀਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਲੋਕ ਸਭਾ ਹਲਕਿਆਂ ਦੀ ਸੂਚੀਚਿੰਤਾਮਾਤਾ ਗੁਜਰੀਸੱਭਿਆਚਾਰਇਹ ਹੈ ਬਾਰਬੀ ਸੰਸਾਰਭਾਰਤ ਦਾ ਪ੍ਰਧਾਨ ਮੰਤਰੀਮੱਧ ਪੂਰਬਪਿੰਡਅਲੰਕਾਰ ਸੰਪਰਦਾਇਚਰਖ਼ਾਬਾਤਾਂ ਮੁੱਢ ਕਦੀਮ ਦੀਆਂਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮਾਰਕਸਵਾਦਭਾਸ਼ਾਰਣਜੀਤ ਸਿੰਘਕੋਟਲਾ ਛਪਾਕੀਗਿੱਧਾਘਰੇਲੂ ਰਸੋਈ ਗੈਸਵੇਅਬੈਕ ਮਸ਼ੀਨਸ਼੍ਰੀ ਖੁਰਾਲਗੜ੍ਹ ਸਾਹਿਬਸਮਾਜ ਸ਼ਾਸਤਰਪੰਜਾਬ ਦੀ ਰਾਜਨੀਤੀਰੱਖੜੀਰੇਖਾ ਚਿੱਤਰਕਿਰਿਆ-ਵਿਸ਼ੇਸ਼ਣਆਰ ਸੀ ਟੈਂਪਲਪ੍ਰਿੰਸੀਪਲ ਤੇਜਾ ਸਿੰਘਆਤਮਜੀਤਊਧਮ ਸਿੰਘਕੁਇਅਰਸੂਰਜਯੂਨੀਕੋਡਪੰਜਾਬੀ ਕੱਪੜੇਛਾਤੀ (ਨਾਰੀ)ਰਸਾਇਣ ਵਿਗਿਆਨਅਜਮੇਰ ਸਿੰਘ ਔਲਖਗ਼ੁਲਾਮ ਖ਼ਾਨਦਾਨਪੰਜਾਬੀ ਅਖ਼ਬਾਰਸ਼੍ਰੋਮਣੀ ਅਕਾਲੀ ਦਲਮਾਡਲ (ਵਿਅਕਤੀ)ਅਕਾਲੀ ਫੂਲਾ ਸਿੰਘਬੰਦਾ ਸਿੰਘ ਬਹਾਦਰਸਰੀਰਕ ਕਸਰਤਮਾਂ ਬੋਲੀਬਲਾਗਉਰਦੂਸੁਰਜੀਤ ਪਾਤਰਇੰਦਰਾ ਗਾਂਧੀਸਫ਼ਰਨਾਮਾਮੋਟਾਪਾ🡆 More