ਜੰਤੂ

ਜੰਤੂ ਜਾਂ ਜਾਨਵਰ ਜਾਂ ਐਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।

ਜਾਨਵਰ, ਐਨੀਮਲ
Temporal range: Ediacaran – Recent
PreЄ
Є
O
S
D
C
P
T
J
K
Pg
N
ਜੰਤੂ
Scientific classification
Domain:
Eukaryota (ਯੁਕਾਰੀਓਟਾ)
(Unranked) ਓਪਿਸਥੋਕੋਨਟਾ
(Unranked) ਹੋਲੋਜੋਆ
(Unranked) ਫਿਲੋਜੋਆ
Kingdom:
ਐਨੀਮੇਲੀਆ

ਕਾਰਲ ਲਿਨਾਏਅਸ, 1758
Phyla
  • Subkingdom ਪੈਰਾਜੋਆ
    • ਪੋਰੀਫੇਰਾ
    • ਪਲੇਸੋਜੋਆ
  • ਸਬਕਿੰਗਡਮ ਯੁਮੈਟਾਜੋਆ
    • Radiata (unranked)
      • Ctenophora
      • Cnidaria
    • Bilateria (unranked)
      • Orthonectida
      • Rhombozoa
      • Acoelomorpha
      • Chaetognatha
      • Superphylum Deuterostomia
        • Chordata
        • Hemichordata
        • Echinodermata
        • Xenoturbellida
        • Vetulicolia †
      • Protostomia (unranked)
        • Superphylum Ecdysozoa
          • Kinorhyncha
          • Loricifera
          • Priapulida
          • Nematoda
          • Nematomorpha
          • Lobopodia
          • Onychophora
          • Tardigrada
          • Arthropoda
        • Superphylum Platyzoa
          • Platyhelminthes
          • Gastrotricha
          • Rotifera
          • Acanthocephala
          • Gnathostomulida
          • Micrognathozoa
          • Cycliophora
        • Superphylum Lophotrochozoa
          • Sipuncula
          • Hyolitha †
          • Nemertea
          • Phoronida
          • Bryozoa
          • Entoprocta
          • Brachiopoda
          • Mollusca
          • Annelida
          • Echiura

ਜਿਆਦਾਤਰ ਜੰਤੂ ਪਰਪੋਸ਼ੀ ਹੀ ਹੁੰਦੇ ਹਨ, ਅਰਥਾਤ ਉਹ ਜੀਣ ਲਈ ਦੂਜੇ ਜੰਤੂਆਂ ਅਤੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ।

ਅਵਾਜਾਂ

ਲੜੀ ਨੰ ਜੰਤੁ ਦਾ ਨਾਮ ਅਵਾਜ
1 ਆਦਮੀ ਭਾਸ਼ਾ ਬੋਲਣ
2 ਊਠ ਅੜਾਉਂਣਾ
3 ਸਾਨ੍ਹ ਬੜ੍ਹਕਦੇ
4 ਹਾਥੀ ਚੰਘਾੜਦੇ
5 ਕੁੱਤੇ ਭੌਂਕਦੇ
6 ਖੋਤੇ ਹੀਂਗਦੇ
7 ਗਊਆਂ ਰੰਭਦੀਆਂ
8 ਗਿੱਦੜ ਹੁਆਂਕਦੇ
9 ਘੋੜੇ ਹਿਣਕਣਾ
10 ਬਾਂਦਰ ਚੀਕਣਾ
11. ਬਿੱਲੀਆਂ ਮਿਆਊਂ-ਮਿਆਊਂ
12 ਬੱਕਰੀਆਂ ਮੈਂ ਮੈਂ
13 ਮੱਝਾਂ ਅੜਿੰਗਦੀਆਂ
14 ਸ਼ੇਰ ਗੱਜਦੇ
15 ਕਬੂਤਰ ਗੁਟਕਦੇ
16 ਕਾਂ ਕਾਂ-ਕਾਂ
17 ਕੋਇਲਾਂ ਕੂਕਦੀਆਂ
18 ਕੁੱਕੜ ਬਾਂਗ
19 ਕੁੱਕੜੀਆਂ ਕੁੜ-ਕੁੜ
20 ਘੁੱਗੀਆਂ ਘੁੂੰ-ਘੂੰ
21 ਚਿੜੀਆਂ ਚੀਂ-ਚੀਂ
22 ਟਟੀਹਰੀ ਟਿਰਟਿਰਾਉਂਦੀ
23 ਤਿੱਤਰ ਤਿੱਤਆਉਂਦੇ
24 ਬਟੇਰੇ ਚਿਣਕਦੇ
25 ਬੱਤਖਾਂ ਪਟਾਕਦੀਆਂ
26 ਪਪੀਹਾ ਪੀਹੂ-ਪੀਹੂ
27 ਬਿੰਡੇ ਗੂੰਜਦੇ
28 ਮੋਰ ਕਿਆਕੋ-ਕਿਆਕੋ
29 ਮੱਖੀਆਂ ਭਿਣਕਦੀਆਂ
30 ਮੱਛਰ ਭੀਂ-ਭੀਂ
31 ਸੱਪ ਸ਼ੂਕਦੇ ਜਾਂ ਫੁੰਕਾਰਦੇ
32 ਭੇਡਾਂ ਮੈਂ ਮੈਂ

ਫੋਟੋ ਗੈਲਰੀ

Tags:

🔥 Trending searches on Wiki ਪੰਜਾਬੀ:

ਚੌਪਈ ਸਾਹਿਬਸੰਤ ਰਾਮ ਉਦਾਸੀਜੱਸਾ ਸਿੰਘ ਆਹਲੂਵਾਲੀਆਗੁਰਦੁਆਰਾ ਪੰਜਾ ਸਾਹਿਬਪੰਜਾਬ ਵਿਧਾਨ ਸਭਾਭਗਤੀ ਲਹਿਰਬਸੰਤਧਾਰਾ 370ਪੰਜਾਬੀ ਕਹਾਣੀਮੁਹੰਮਦ ਗ਼ੌਰੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮੇਰਾ ਦਾਗ਼ਿਸਤਾਨਸਰਵਣ ਸਿੰਘਨਾਟਕ (ਥੀਏਟਰ)ਰੇਲਗੱਡੀਮਾਰਕਸਵਾਦੀ ਪੰਜਾਬੀ ਆਲੋਚਨਾਅਕਾਲੀ ਫੂਲਾ ਸਿੰਘਨਿਬੰਧ ਅਤੇ ਲੇਖਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਰਬਿੰਦਰਨਾਥ ਟੈਗੋਰਅਥਲੈਟਿਕਸ (ਖੇਡਾਂ)ਨਿਬੰਧਭਾਰਤ ਦੀ ਸੰਸਦਅੰਗਰੇਜ਼ੀ ਬੋਲੀਮਲੇਰੀਆਭਗਤ ਪੂਰਨ ਸਿੰਘਮਾਰਕਸਵਾਦੀ ਸਾਹਿਤ ਆਲੋਚਨਾਯੂਰਪੀ ਸੰਘਮਾਰੀ ਐਂਤੂਆਨੈਤਸੰਯੁਕਤ ਰਾਸ਼ਟਰਇੰਸਟਾਗਰਾਮਸਿੱਖ ਸਾਮਰਾਜਸਵਰ ਅਤੇ ਲਗਾਂ ਮਾਤਰਾਵਾਂਜਾਪੁ ਸਾਹਿਬਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਯਥਾਰਥਵਾਦ (ਸਾਹਿਤ)ਬਾਬਾ ਜੀਵਨ ਸਿੰਘਰਾਮ ਸਰੂਪ ਅਣਖੀਵੱਡਾ ਘੱਲੂਘਾਰਾਦ ਵਾਰੀਅਰ ਕੁਈਨ ਆਫ਼ ਝਾਂਸੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕਬੂਤਰਸੂਰਜਸਿੱਧੂ ਮੂਸੇ ਵਾਲਾਖ਼ਬਰਾਂਪਟਿਆਲਾਮੀਰ ਮੰਨੂੰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਖਿਦਰਾਣੇ ਦੀ ਢਾਬਘੜਾਚਾਵਲਸੂਫ਼ੀ ਕਾਵਿ ਦਾ ਇਤਿਹਾਸਹਿੰਦੀ ਭਾਸ਼ਾਭਾਈ ਵੀਰ ਸਿੰਘਗੁਰੂ ਕੇ ਬਾਗ਼ ਦਾ ਮੋਰਚਾ2020-2021 ਭਾਰਤੀ ਕਿਸਾਨ ਅੰਦੋਲਨਆਸਾ ਦੀ ਵਾਰਆਧੁਨਿਕ ਪੰਜਾਬੀ ਸਾਹਿਤਸਾਰਾਗੜ੍ਹੀ ਦੀ ਲੜਾਈਬੈਅਰਿੰਗ (ਮਕੈਨੀਕਲ)ਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੰਜਾਬੀ ਬੁਝਾਰਤਾਂਡਾ. ਦੀਵਾਨ ਸਿੰਘਤਕਨੀਕੀ ਸਿੱਖਿਆਨਾਂਵਲਾਲਜੀਤ ਸਿੰਘ ਭੁੱਲਰਦਿਲਜੀਤ ਦੋਸਾਂਝਖੋਜਕਵਿਤਾਮਹਿੰਦਰ ਸਿੰਘ ਧੋਨੀਨਰਿੰਦਰ ਮੋਦੀਪੰਜਾਬੀ ਰੀਤੀ ਰਿਵਾਜਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਵਰਚੁਅਲ ਪ੍ਰਾਈਵੇਟ ਨੈਟਵਰਕਤਖ਼ਤ ਸ੍ਰੀ ਹਜ਼ੂਰ ਸਾਹਿਬਕੋਟਲਾ ਛਪਾਕੀ🡆 More