ਅੰਡੋਰਾ ਲਾ ਵੇਲਾ

ਅੰਡੋਰਾ ਲਾ ਵੇਲਾ (ਕਾਤਾਲਾਨ ਉਚਾਰਨ: , ਸਥਾਨਕ ਤੌਰ 'ਤੇ: ) ਅੰਡੋਰਾ ਦੀ ਰਜਵਾੜਾਸ਼ਾਹੀ ਦੀ ਰਾਜਧਾਨੀ ਹੈ ਜੋ ਸਪੇਨ ਅਤੇ ਫ਼ਰਾਂਸ ਵਿੱਚਕਾਰ ਪੀਰਨੇ ਪਹਾੜਾਂ ਉੱਤੇ ਸਥਿਤ ਹੈ। ਇਹ ਆਲੇ-ਦੁਆਲੇ ਦੇ ਪਾਦਰੀ-ਸੂਬੇ (ਪੈਰਿਸ਼) ਦਾ ਵੀ ਨਾਂ ਹੈ।

ਅੰਡੋਰਾ ਲਾ ਵੇਲਾ
 • ਘਣਤਾ741.87/km2 (1,921.4/sq mi)

2011 ਤੱਕ ਇਸ ਦੀ ਅਬਾਦੀ 22,256 ਸੀ ਅਤੇ ਇਸ ਦੇ ਸ਼ਹਿਰੀ ਖੇਤਰ, ਜਿਸ ਵਿੱਚ ਏਸਕਾਲਦੇਸ-ਏਂਗੋਰਦਾਨੀ ਅਤੇ ਨੇੜਲੇ ਪਿੰਡ ਸ਼ਾਮਲ ਹਨ, ਦੀ ਅਬਾਦੀ 40,000 ਤੋਂ ਵੱਧ ਸੀ।

ਪ੍ਰਮੁੱਖ ਉਦਯੋਗ ਸੈਰ-ਸਪਾਟਾ ਹੈ ਪਰ ਦੇਸ਼ ਵਿਦੇਸ਼ੀ ਕਮਾਈ ਕਰ ਪਨਾਹਗਾਹ ਹੋਣ ਕਾਰਨ ਵੀ ਕਰਦਾ ਹੈ। ਫ਼ਰਨੀਚਰ ਅਤੇ ਬਰਾਂਡੀਆਂ ਸਥਾਨਕ ਉਤਪਾਦ ਹਨ। 1,023 ਮੀਟਰ ਦੀ ਉੱਚਾਈ ਉੱਤੇ ਹੋਣ ਕਾਰਨ ਇਹ ਯੂਰਪ ਵਿਚਲੀ ਸਭ ਤੋਂ ਉੱਚੀ ਰਾਜਧਾਨੀ ਹੈ ਅਤੇ ਇੱਕ ਪ੍ਰਸਿੱਧ ਸਕੀ ਤਫ਼ਰੀਹਗਾਹ ਹੈ।

ਹਵਾਲੇ

Tags:

ਅੰਡੋਰਾਫ਼ਰਾਂਸਮਦਦ:ਕਾਤਾਲਾਨ ਲਈ IPAਸਪੇਨ

🔥 Trending searches on Wiki ਪੰਜਾਬੀ:

ਪੰਜਾਬੀ ਭੋਜਨ ਸੱਭਿਆਚਾਰਨਵ ਰਹੱਸਵਾਦੀ ਪ੍ਰਵਿਰਤੀਸ਼ਾਹ ਹੁਸੈਨਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਹਿਜਾਬਮੁਮਤਾਜ਼ ਮਹਿਲਰਾਜ ਕੌਰਗੋਪਰਾਜੂ ਰਾਮਚੰਦਰ ਰਾਓਜਲੰਧਰਸ਼ੇਰ ਸ਼ਾਹ ਸੂਰੀਸੁਰਿੰਦਰ ਛਿੰਦਾਪੰਜਾਬੀ ਸੂਫੀ ਕਾਵਿ ਦਾ ਇਤਿਹਾਸਚੰਦਰ ਸ਼ੇਖਰ ਆਜ਼ਾਦਭਾਈ ਸਾਹਿਬ ਸਿੰਘਅਕਾਲੀ ਹਨੂਮਾਨ ਸਿੰਘਰਾਮਾਇਣਸੁਭਾਸ਼ ਚੰਦਰ ਬੋਸਤਰਨ ਤਾਰਨ ਸਾਹਿਬਪੰਜਾਬ, ਭਾਰਤਖੜਕ ਸਿੰਘਪੰਜਾਬ ਦੇ ਲੋਕ ਧੰਦੇਜਪੁਜੀ ਸਾਹਿਬਦੰਤ ਕਥਾਆਧੁਨਿਕ ਪੰਜਾਬੀ ਕਵਿਤਾਛਪਾਰ ਦਾ ਮੇਲਾਸਾਰਾਗੜ੍ਹੀ ਦੀ ਲੜਾਈਬੰਗਲੌਰਸਾਕਾ ਨਨਕਾਣਾ ਸਾਹਿਬਕਲਪਨਾ ਚਾਵਲਾਜੈਵਲਿਨ ਥਰੋਅਵਾਰਮਾਨੂੰਪੁਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਬੜੂ ਸਾਹਿਬਪੰਜਾਬ ਵਿਧਾਨ ਸਭਾਭਗਤ ਰਵਿਦਾਸਭਾਰਤ ਵਿੱਚ ਦਾਜ ਪ੍ਰਥਾਹੋਲਾ ਮਹੱਲਾਰਾਮਨੌਮੀਅਲਾਉੱਦੀਨ ਖ਼ਿਲਜੀਪਾਣੀ ਦੀ ਸੰਭਾਲਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬਪੰਜਾਬੀ ਸੱਭਿਆਚਾਰਗੁਰ ਹਰਿਰਾਇਸਾਹਿਤ ਅਤੇ ਮਨੋਵਿਗਿਆਨਅਜੀਤ (ਅਖ਼ਬਾਰ)ਪੰਜਾਬੀ ਕਿੱਸਾ ਕਾਵਿ (1850-1950)ਪਾਣੀਪਤ ਦੀ ਤੀਜੀ ਲੜਾਈਸਾਹਿਬਜ਼ਾਦਾ ਅਜੀਤ ਸਿੰਘਰਘੁਬੀਰ ਢੰਡਸਿੰਧੂ ਘਾਟੀ ਸੱਭਿਅਤਾਹਰਿਮੰਦਰ ਸਾਹਿਬਐਨ, ਗ੍ਰੇਟ ਬ੍ਰਿਟੇਨ ਦੀ ਰਾਣੀਅਮਰ ਸਿੰਘ ਚਮਕੀਲਾਪੁਰਖਵਾਚਕ ਪੜਨਾਂਵਛੱਤਬੀੜ ਚਿੜ੍ਹੀਆਘਰਸੁਲਤਾਨ ਬਾਹੂਦੇਵਿੰਦਰ ਸਤਿਆਰਥੀਦੁੱਲਾ ਭੱਟੀਭਗਵੰਤ ਮਾਨਭਾਈ ਮਨੀ ਸਿੰਘਰੋਮਾਂਸਵਾਦੀ ਪੰਜਾਬੀ ਕਵਿਤਾਸਿੱਖ ਧਰਮ ਦਾ ਇਤਿਹਾਸਸਾਂਸੀ ਕਬੀਲਾਆਨ-ਲਾਈਨ ਖ਼ਰੀਦਦਾਰੀਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਬਲਦੇਵ ਸਿੰਘ ਸੜਕਨਾਮਾਪਿੱਪਲਕਾਨ੍ਹ ਸਿੰਘ ਨਾਭਾਜਨਮਸਾਖੀ ਅਤੇ ਸਾਖੀ ਪ੍ਰੰਪਰਾਚੰਦਰਯਾਨ-3ਫ਼ਿਰੋਜ਼ਪੁਰਅਹਿਮਦ ਸ਼ਾਹ ਅਬਦਾਲੀ🡆 More