22 ਮਾਰਚ

22 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 81ਵਾਂ (ਲੀਪ ਸਾਲ ਵਿੱਚ 82ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 284 ਦਿਨ ਬਾਕੀ ਹਨ।

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

ਵਾਕਿਆ

  • ਵਿਸ਼ਵ ਜਲ ਦਿਵਸ
  • 1457 – ਗੁਥਨਬਰਗ ਬਾਈਬਲ ਪ੍ਰਿੰਟਿੰਗ ਪ੍ਰੈੱਸ 'ਚ ਛਪਣ ਵਾਲੀ ਦੁਨੀਆ ਦੀ ਪਹਿਲੀ ਕਿਤਾਬ ਬਣੀ।
  • 1664ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ, ਦਿੱਲੀ ਵਿਖੇ ਜੈ ਸਿੰਘ ਮਿਰਜ਼ਾ ਦੇ ਬੰਗਲੇ (ਹੁਣ ਗੁਰਦਵਾਰਾ ਬੰਗਲਾ ਸਾਹਿਬ) ਉੱਤੇ ਮਿਲੇ।
  • 1739ਨਾਦਰ ਸ਼ਾਹ ਦੇ ਹਮਲੇ ਦੌਰਾਨ ਦਿੱਲੀ 'ਚ ਲਗਾਤਾਰ 58 ਦਿਨਾਂ ਤੱਕ ਲੁੱਟਖੋਹ ਅਤੇ ਹਿੰਸਾ ਦਾ ਦੌਰ ਜਾਰੀ ਰਿਹਾ।
  • 1765ਬ੍ਰਿਟੇਨ ਦੀ ਸੰਸਦ ਨੇ ਸਟਾਂਪ ਐਕਟ ਪਾਸ ਕੀਤਾ ਜਿਸ ਨਾਲ ਸਰਕਾਰ ਬ੍ਰਿਟਿਸ਼ ਉਪਨਿਵੇਸ਼ਾਂ ਤੋਂ ਸਿੱਧੇ ਟੈਕਸ ਵਸੂਲੀ ਕਰਨ ਲੱਗੀ।
  • 1794ਅਮਰੀਕਾ ਨੇ ਆਪਣੇ ਜਹਾਜ਼ਾਂ ਵਲੋਂ ਗ਼ੁਲਾਮਾਂ ਦੀ ਖ਼ਰੀਦੋ-ਫ਼ਰੋਖ਼ਤ ਉੱਤੇ ਪਾਬੰਦੀ ਲਾਈ।
  • 1882ਅਮਰੀਕਾ ਨੇ ਇੱਕ ਤੋਂ ਵੱਧ ਵਿਆਹ ਕਰਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿਤਾ।
  • 1888 – ਇੰਗਲਿਸ਼ ਫੁੱਟਬਾਲ ਲੀਗ ਦੀ ਸਥਾਪਨਾ।
  • 1902ਬਰਤਾਨੀਆ ਅਤੇ ਪਰਸ਼ੀਆ (ਹੁਣ ਈਰਾਨ) ਵਿੱਚ ਬ੍ਰਿਟਿਸ਼ ਇੰਡੀਆ ਅਤੇ ਯੂਰਪ ਨੂੰ ਟੈਲੀਗ੍ਰਾਫ਼ ਰਾਹੀਂ ਜੋੜਨ ਦਾ ਮੁਆਹਿਦਾ ਹੋਇਆ।
  • 1903 – ਸੋਕੇ ਕਾਰਨ ਨਿਆਗਰਾ ਝਰਨਾ (ਅਮਰੀਕਾ ਤੇ ਕਨੇਡਾ) 'ਚ ਪਾਣੀ ਦਾ ਵਹਾਅ ਬੰਦ ਹੋ ਗਿਆ।
  • 1904 – ਦੁਨੀਆ ਭਰ ਦੇ ਅਖ਼ਬਾਰਾਂ ਵਿੱਚ ਰੰਗੀਨ ਤਸਵੀਰ ਪਹਿਲੀ ਵਾਰ 'ਲੰਡਨ ਡੇਲੀ ਐਂਡ ਮਿਰਰ' ਨਿਊਜ਼ਪੇਪਰ ਵਿੱਚ ਛਪੀ।
  • 1905ਬਰਤਾਨੀਆ ਨੇ ਕਾਨੂੰਨ ਪਾਸ ਕੀਤਾ ਕਿ ਖਾਣਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਤੋਂ 8 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ।
  • 1912 – ਭਾਰਤ ਦੇ ਪ੍ਰਾਂਤ ਪੱਛਮੀ ਬੰਗਾਲ 'ਚ ਬਿਹਾਰ ਪ੍ਰਾਂਤ ਬਣਾਇਆ ਗਿਆ।
  • 1914 – ਦੁਨੀਆ ਦੀ ਪਹਿਲੀ ਏਅਰਲਾਈਨਜ਼, ਸੈਂਟ ਪੀਟਰਬਰਗ ਤਾਂਪਾ ਏਅਰਬੋਟ ਲਾਈਨ ਦੀ ਸ਼ੁਰੂਆਤ।
  • 1919 – ਦੁਨੀਆ ਦੀ ਪਹਿਲੀ ਰੈਗੂਲਰ ਹਵਾਈ ਸੇਵਾ ਪੈਰਿਸ ਤੇ ਬਰੱਸਲਜ਼ 'ਚ ਹਫ਼ਤਾਵਾਰੀ ਤੌਰ ਉੱਤੇ ਸ਼ੁਰੂ ਹੋਈ।
  • 1923 – ਬੱਬਰ ਅਕਾਲੀਆਂ ਨੇ 179 ਝੋਲੀ ਚੁੱਕਾਂ ਦੀ ਸੂਚੀ ਤਿਆਰ ਕੀਤੀ ਜਿਹਨਾਂ ਨੂੰ ਸੋਧਿਆ ਜਾਣਾ ਸੀ।
  • 1924ਜੈਤੋ ਦਾ ਮੋਰਚਾ ਵਾਸਤੇ ਤੀਜਾ ਸ਼ਹੀਦੀ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
  • 1935ਪਰਸ਼ੀਆ ਮੁਲਕ ਦਾ ਨਾਂ ਬਦਲ ਕੇ ਈਰਾਨ ਰਖ ਦਿਤਾ ਗਿਆ।
  • 1942ਕ੍ਰਿਪਸ ਮਿਸ਼ਨ ਕਰਾਚੀ ਪਹੁਚਿਆ।
  • 1945ਅਰਬ ਲੀਗ ਦੱਖਣ-ਪੱਛਮੀ ਏਸ਼ੀਆ ਦੇ ਅਰਬ ਮੁਲਕਾਂ ਦੀ ਖੇਤਰੀ ਜਥੇਬੰਦੀ ਹੋਂਦ ਵਿੱਚ ਆਈ।
  • 1945ਮਿਸਰ ਦੀ ਰਾਜਧਾਨੀ ਕਾਹਿਰਾ 'ਚ ਅਰਬ ਲੀਗ ਦੀ ਸਥਾਪਨਾ।
  • 1946ਬ੍ਰਿਟੇਨ ਨੇ ਜਾਰਡਨ ਦੀ ਆਜ਼ਾਦੀ ਸੰਬੰਧੀ ਸੰਧੀ 'ਤੇ ਦਸਤਖ਼ਤ ਕੀਤੇ।
  • 1957ਗ੍ਰੈਗੋਰੀਅਨ ਕਲੰਡਰ ਨਾਲ ਭਾਰਤ ਨੇ ਸ਼ੱਕ ਸੰਵਤ ਕੈਲੰਡਰ ਨੂੰ ਵੀ ਅਪਣਾਇਆ।
  • 1977ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ।
  • 1982 – ਸਪੇਸ ਸ਼ਟਲ 'ਕੋਲੰਬੀਆ' ਪੁਲਾੜ ਵਿੱਚ ਭੇਜਿਆ ਗਿਆ।
  • 1997 – ਹੇਲ ਬਾੱਪ ਪੂਛਲ ਤਾਰਾ ਧਰਤੀ ਦੇ ਨੇੜੇ ਆਇਆ।
  • 2000 – ਕੋਰੂ ਤੋਂ ਭਾਰਤੀ ਉਪਗ੍ਰਹਿ ਇੰਸੇਟ-3ਬੀ ਦੀ ਪਰਖ।

ਜਨਮ

ਜਨਮ

22 ਮਾਰਚ 

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਚਾਰ ਸਾਹਿਬਜ਼ਾਦੇ (ਫ਼ਿਲਮ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਜੰਡਸ਼ਖ਼ਸੀਅਤਮਾਂ ਦਾ ਦੁੱਧਕਾਲੀਦਾਸਦਸਮ ਗ੍ਰੰਥਬੀਜਭਾਰਤ ਦਾ ਸੰਵਿਧਾਨਭਾਰਤੀ ਰਾਸ਼ਟਰੀ ਕਾਂਗਰਸਪਵਿੱਤਰ ਪਾਪੀ (ਨਾਵਲ)ਸਦਾਚਾਰਭੂੰਡਅਮਰ ਸਿੰਘ ਚਮਕੀਲਾ (ਫ਼ਿਲਮ)28 ਅਗਸਤ2023 ਕ੍ਰਿਕਟ ਵਿਸ਼ਵ ਕੱਪਕਲਾਪੰਜਾਬੀ ਨਾਵਲ ਦੀ ਇਤਿਹਾਸਕਾਰੀਸਵਰਾਜਬੀਰਭਾਰਤ ਦਾ ਆਜ਼ਾਦੀ ਸੰਗਰਾਮਜਵਾਹਰ ਲਾਲ ਨਹਿਰੂਗੁਰੂ ਗੋਬਿੰਦ ਸਿੰਘ ਮਾਰਗਜਨਤਕ ਛੁੱਟੀਪੰਜਾਬੀ ਬੁਝਾਰਤਾਂਅਲੰਕਾਰ ਸੰਪਰਦਾਇਗੁਰਦਾਸ ਮਾਨ22 ਅਪ੍ਰੈਲਗੈਰ-ਲਾਭਕਾਰੀ ਸੰਸਥਾਜਲੰਧਰਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸੀ.ਐਸ.ਐਸਬਾਗਬਾਨੀਲਹੂਮਾਰਕਸਵਾਦਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਨਿਰਵੈਰ ਪੰਨੂਸੰਤ ਸਿੰਘ ਸੇਖੋਂਜਗਰਾਵਾਂ ਦਾ ਰੋਸ਼ਨੀ ਮੇਲਾਜਨ-ਸੰਚਾਰਯੂਨਾਨਗੁਰ ਤੇਗ ਬਹਾਦਰਸ਼ੂਦਰਫੁੱਟਬਾਲਸ੍ਰੀ ਚੰਦਬਾਰਹਮਾਹ ਮਾਂਝਹੇਮਕੁੰਟ ਸਾਹਿਬਗਠੀਆਗੁਰਬਖ਼ਸ਼ ਸਿੰਘ ਫ਼ਰੈਂਕਰਾਣੀ ਮੁਖਰਜੀਬੋਹੜਗੁਰਦੁਆਰਾ ਪੰਜਾ ਸਾਹਿਬਮਾਤਾ ਗੁਜਰੀਯੂਬਲੌਕ ਓਰਿਜਿਨਟਿਮ ਬਰਨਰਸ-ਲੀਇਕਾਂਗੀਗੁਰੂ ਗੋਬਿੰਦ ਸਿੰਘਮੜ੍ਹੀ ਦਾ ਦੀਵਾਰਾਜਨੀਤੀ ਵਿਗਿਆਨਆਤਮਜੀਤਪੰਜ ਬਾਣੀਆਂਸਾਕਾ ਨਨਕਾਣਾ ਸਾਹਿਬਕ਼ੁਰਆਨਬੀਬੀ ਭਾਨੀਅੰਤਰਰਾਸ਼ਟਰੀਗੂਗਲ ਟਰਾਂਸਲੇਟਹਰਭਜਨ ਹਲਵਾਰਵੀਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਉਸਤਾਦ ਦਾਮਨਵਾਰਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅਹਿਲਿਆ ਬਾਈ ਹੋਲਕਰਪਾਣੀਸਾਹਿਤ ਅਕਾਦਮੀ ਇਨਾਮਸਤਿ ਸ੍ਰੀ ਅਕਾਲਦਸਵੰਧਵੇਅਬੈਕ ਮਸ਼ੀਨ🡆 More