ਸਵਾਜ਼ੀਲੈਂਡ

ਸਵਾਜ਼ੀਲੈਂਡ, ਅਧਿਕਾਰਕ ਤੌਰ 'ਤੇ ਸਵਾਜ਼ੀਲੈਂਡ ਦੀ ਬਾਦਸ਼ਾਹਤ (ਸਵਾਜ਼ੀ: Umbuso weSwatini), ਅਤੇ ਕਈ ਵੇਰ Ngwane (ਅੰਗਵਾਨੇ) ਜਾਂ Swatini (ਸਵਾਤੀਨੀ) ਵੀ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਦੱਖਣੀ ਅਫ਼ਰੀਕਾ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੇਸ਼ ਅਤੇ ਇਸਦੇ ਵਾਸੀਆਂ ਦਾ ਨਾਂ ਇੱਥੋਂ ਦੇ ੧੯ਵੀਂ ਸਦੀ ਦੇ ਰਾਜੇ ਅੰਸਵਾਤੀ ਦੂਜੇ ਦੇ ਨਾਂ ਤੋਂ ਪਿਆ ਹੈ।

ਸਵਾਜ਼ੀਲੈਂਡ ਬਾਦਸ਼ਾਹਤ
Umbuso weSwatini
Flag of ਸਵਾਜ਼ੀਲੈਂਡ
Coat of arms of ਸਵਾਜ਼ੀਲੈਂਡ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਸੀਇੰਕਾਬਾ"  (ਸਵਾਤੀ)
"ਅਸੀਂ ਇੱਕ ਗੜ੍ਹ ਹਾਂ"

"ਅਸੀਂ ਇੱਕ ਰਹੱਸ/ਬੁਝਾਰਤ ਹਾਂ"  "ਅਸੀਂ ਆਪਣੇ-ਆਪ ਨੂੰ ਲੁਕਾ ਲੈਂਦੇ ਹਾਂ"
ਐਨਥਮ: Nkulunkulu Mnikati wetibusiso temaSwati
ਹੇ ਪ੍ਰਮਾਤਮਾ, ਸਵਾਜ਼ੀ ਦੀਆਂ ਮਿਹਰਾਂ ਦੇ ਦਾਤਾ
Location of ਸਵਾਜ਼ੀਲੈਂਡ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)
Location of ਸਵਾਜ਼ੀਲੈਂਡ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)

ਰਾਜਧਾਨੀਲੋਬੋਂਬਾ (ਸ਼ਾਹੀ / ਵਿਧਾਨਕ)
ਅੰਬਬਨੇ (ਪ੍ਰਸ਼ਾਸਕੀ)
ਸਭ ਤੋਂ ਵੱਡਾ ਸ਼ਹਿਰਅੰਬਬਨੇ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਸਵਾਤੀ
ਵਸਨੀਕੀ ਨਾਮਸਵਾਜ਼ੀ
ਸਰਕਾਰਇਕਾਤਮਕ ਸੰਸਦੀ ਸੰਵਿਧਾਨਕ ਪੂਰਨ ਰਾਜਤੰਤਰ
• ਮਹਾਰਾਜਾ
ਮਹਾਰਾਜਾ ਮਸਵਾਤੀ ਤੀਜਾ
• ਅੰਦਲੋਵੂਕਾਤੀ
ਮਹਾਰਾਣੀ ਅੰਤੋਬੀ
• ਪ੍ਰਧਾਨ ਮੰਤਰੀ
ਬਰਨਾਬਾਸ ਸਿਬੂਸੀਓ ਦਲਾਮੀਨੀ
• ਉਪ-ਪ੍ਰਧਾਨ ਮੰਤਰੀ
ਥੇਂਬਾ ਨ. ਮਸੂਕੂ
ਵਿਧਾਨਪਾਲਿਕਾਸਵਾਜ਼ੀਲੈਂਡ ਦੀ ਸੰਸਦ
ਸੈਨੇਟ
ਸਭਾ ਸਦਨ
 ਸੁਤੰਤਰਤਾ
• ਬਰਤਾਨਵੀ ਸਰਕਾਰੀ ਆਦੇਸ਼ ਤੋਂ
੬ ਸਤੰਬਰ ੧੯੬੮
ਖੇਤਰ
• ਕੁੱਲ
17,364 km2 (6,704 sq mi) (੧੫੭ਵਾਂ)
• ਜਲ (%)
੦.੯
ਆਬਾਦੀ
• ੨੦੦੯ ਅਨੁਮਾਨ
੧,੧੮੫,੦੦੦ (੧੫੪ਵਾਂ)
• ੨੦੦੭ ਜਨਗਣਨਾ
੧,੦੧੮,੪੪੯
• ਘਣਤਾ
[convert: invalid number] (੧੩੫ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੬.੨੩੩ ਬਿਲੀਅਨ
• ਪ੍ਰਤੀ ਵਿਅਕਤੀ
$੫,੩੦੨
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੩.੯੪੭ ਬਿਲੀਅਨ
• ਪ੍ਰਤੀ ਵਿਅਕਤੀ
$੩,੩੫੮
ਗਿਨੀ੬੦.੯
Error: Invalid Gini value
ਐੱਚਡੀਆਈ (੨੦੧੧)Decrease ੦.੫੨੨
Error: Invalid HDI value · ੧੪੦ਵਾਂ
ਮੁਦਰਾਲਿਲੰਗੇਨੀ (SZL)
ਸਮਾਂ ਖੇਤਰUTC+੨ (ਦੱਖਣੀ ਅਫ਼ਰੀਕੀ ਮਿਆਰੀ ਸਮਾਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+੨੬੮
ਇੰਟਰਨੈੱਟ ਟੀਐਲਡੀ.sz
Estimates for the country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਪ੍ਰਸ਼ਾਸਕੀ ਹਿੱਸੇ

ਸਵਾਜ਼ੀਲੈਂਡ ਚਾਰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ:

  • ਹਹੋਹੋ
  • ਲੁਬੋਂਬੋ
  • ਮੰਜ਼ੀਨੀ
  • ਸ਼ਿਸੇਲਵੇਨੀ

ਹਰੇਕ ਜ਼ਿਲ੍ਹਾ ਅੱਗੋਂ ਤਿਨਖੁੰਡਲਿਆਂ (tinkhundla) ਵਿੱਚ ਵੰਡਿਆ ਹੋਇਆ ਹੈ। ਸਵਾਜ਼ੀਲੈਂਡ ਵਿੱਚ ੫੫ ਤਿਨਖੁੰਡਲੇ ਹਨ ਅਤੇ ਹਰੇਕ ਦੇਸ਼ ਦੇ ਸਭਾ ਸਦਨ ਲਈ ਇੱਕ ਪ੍ਰਤੀਨਿਧੀ ਚੁਣਦਾ ਹੈ।

ਹਵਾਲੇ

Tags:

ਦੱਖਣੀ ਅਫ਼ਰੀਕਾਮੋਜ਼ੈਂਬੀਕ

🔥 Trending searches on Wiki ਪੰਜਾਬੀ:

ਉਚਾਰਨ ਸਥਾਨਫ਼ਿਰਦੌਸੀਗੁਰੂ ਰਾਮਦਾਸਮੌਲਿਕ ਅਧਿਕਾਰਨਾਟਕ (ਥੀਏਟਰ)17 ਅਪ੍ਰੈਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜੁਝਾਰਵਾਦਗੁਰੂ ਹਰਿਕ੍ਰਿਸ਼ਨਸੂਰਜ ਮੰਡਲਕਲੇਮੇਂਸ ਮੈਂਡੋਂਕਾਖੋਜਲੂਆਵੇਅਬੈਕ ਮਸ਼ੀਨਐਚ.ਟੀ.ਐਮ.ਐਲਪੰਜਾਬੀ ਆਲੋਚਨਾਸੁਰਿੰਦਰ ਸਿੰਘ ਨਰੂਲਾਤ੍ਰਿਜਨਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮਾਤਾ ਗੁਜਰੀਨਰਿੰਦਰ ਮੋਦੀਜਸਬੀਰ ਸਿੰਘ ਆਹਲੂਵਾਲੀਆਗੁਰਚੇਤ ਚਿੱਤਰਕਾਰਸੂਰਜਭਾਈ ਤਾਰੂ ਸਿੰਘਧਰਤੀਮੁਗ਼ਲ ਸਲਤਨਤਪੱਤਰਕਾਰੀਕੋਟਲਾ ਛਪਾਕੀਕਹਾਵਤਾਂਇਸ਼ਾਂਤ ਸ਼ਰਮਾਪਰਨੀਤ ਕੌਰਪੰਜਾਬ ਦਾ ਇਤਿਹਾਸਫੋਰਬਜ਼ਉਪਵਾਕਪੰਜਾਬਜਿੰਦ ਕੌਰਗੁਰਦੁਆਰਾ ਸੂਲੀਸਰ ਸਾਹਿਬਆਧੁਨਿਕ ਪੰਜਾਬੀ ਸਾਹਿਤਫੁੱਟਬਾਲਬੁਰਜ ਮਾਨਸਾਵਾਲੀਬਾਲਭਾਈ ਵੀਰ ਸਿੰਘ ਸਾਹਿਤ ਸਦਨਸ਼ਰਧਾ ਰਾਮ ਫਿਲੌਰੀਜਾਤਲੋਕ ਸਭਾਚਿੱਟਾ ਲਹੂਥਾਇਰਾਇਡ ਰੋਗਕਵਿਤਾਸਵੈ-ਜੀਵਨੀਧਰਮਸਾਰਾਗੜ੍ਹੀ ਦੀ ਲੜਾਈਸੂਫ਼ੀ ਕਾਵਿ ਦਾ ਇਤਿਹਾਸਲੋਕ ਸਭਾ ਹਲਕਿਆਂ ਦੀ ਸੂਚੀਕਿਰਨਦੀਪ ਵਰਮਾਕੋਰੋਨਾਵਾਇਰਸ ਮਹਾਮਾਰੀ 2019ਭਾਰਤ ਦਾ ਉਪ ਰਾਸ਼ਟਰਪਤੀਕਰਨ ਔਜਲਾਗੁਰਮੁਖੀ ਲਿਪੀਹਿੰਦੀ ਭਾਸ਼ਾਦਿੱਲੀਅਜਮੇਰ ਸਿੰਘ ਔਲਖਪੇਮੀ ਦੇ ਨਿਆਣੇ18 ਅਪ੍ਰੈਲਸੁਖ਼ਨਾ ਝੀਲਮੱਸਾ ਰੰਘੜਕਾਂਗੁਰਮੀਤ ਸਿੰਘ ਖੁੱਡੀਆਂਸਾਕਾ ਨਨਕਾਣਾ ਸਾਹਿਬਸਮਕਾਲੀ ਪੰਜਾਬੀ ਸਾਹਿਤ ਸਿਧਾਂਤਪ੍ਰੀਤਮ ਸਿੰਘ ਸਫੀਰਬੁਗਚੂਅਕਾਲ ਤਖ਼ਤ1960 ਤੱਕ ਦੀ ਪ੍ਰਗਤੀਵਾਦੀ ਕਵਿਤਾਪੰਜ ਤਖ਼ਤ ਸਾਹਿਬਾਨਪੰਜਾਬੀ ਵਾਰ ਕਾਵਿ ਦਾ ਇਤਿਹਾਸ🡆 More