ਸਕਿੰਟ

ਸਕਿੰਟ ਜਾਂ ਸੈਕੰਡ ਆਮ ਭਾਸ਼ਾ ਵਿੱਚ ਸਮੇਂ ਦੀ ਸਭ ਤੋ ਛੋਟੀ ਇਕਾਈ ਮੰਨੀ ਜਾਦੀ ਹੈ ਪਰ ਵਿਗਿਆਨਕ ਇਹ ਮੰਨਦੇ ਹਨ ਕਿ ਸਕਿੰਟ ਨੂੰ ਅਗੇ ਕਈ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਮਿਆਰ ਵਿੱਚ ਸਮੇਂ ਦੀਆਂ ਹੋਰ ਇਕਾਈਆਂ ਸਕਿੰਟਾਂ ਵਿੱਚ ਲਈਆਂ ਜਾਂਦੀਆਂ ਹਨ। ਇਹ ਇਕਾਈਆਂ ਦਸਾਂ ਦੇ ਗੁਣਾ ਵਿੱਚ ਹਨ। ਇਕ ਮਿਲੀਸਕਿੰਟ ਇਕ ਸੈਕਿੰਡ ਦਾ ਹਜ਼ਾਰਵਾਂ ਅਤੇ 'ਇਕ ਨੈਨੋ ਸੈਕਿੰਡ' ਇਕ ਸਕਿੰਟ ਦਾ ਇਕ ਅਰਬਵਾਂ ਹੈ। ਸਮੇਂ ਦੀਆਂ ਜ਼ਿਆਦਾਤਰ ਗੈਰ-ਅੰਤਰਰਾਸ਼ਟਰੀ ਸਟੈਂਡਰਡ ਇਕਾਈਆਂ ਜਿਵੇਂ ਕਿ ਘੰਟੇ ਅਤੇ ਮਿੰਟ ਵੀ ਸਕਿੰਟਾਂ 'ਤੇ ਅਧਾਰਤ ਹੁੰਦੀਆਂ ਹਨ।

ਸਕਿੰਟ
ਇੱਕ ਸਕਿੰਟ ਨੂੰ ਦਰਸਾਉਂਦਾ ਹੋਇਆ ਝਪਕਦਾ ਚੱਕਰ.
second
ਸਕਿੰਟ
A pendulum-governed escapement of a clock, ticking every second
ਆਮ ਜਾਣਕਾਰੀ
ਇਕਾਈ ਪ੍ਰਣਾਲੀSI base unit
ਦੀ ਇਕਾਈ ਹੈTime
ਚਿੰਨ੍ਹs

ਅੰਤਰਾਸ਼ਟਰੀ ਸਕਿੰਟ

ਅੰਤਰਾਸ਼ਟਰੀ ਪ੍ਰਣਾਲੀ ਇਕਾਈ ਅੰਦਰ ਸਕਿੰਟ ਦੀ ਮੌਜੂਦਾ ਪਰਿਭਾਸ਼ਾ ਹੈ: 9,192,631,770 ਰੇਡੀਏਸ਼ਨ ਅੰਤਰਾਲ, ਜੋ ਸੀਜ਼ੀਅਮ -133 ਪਰਮਾਣੂ ਦੇ ਅਧਾਰ ਸਥਾਨਾਂ ਵਿਚ ਦੋ ਹਾਈਪਰਫਾਈਨ ਅੰਤਰਾਲਾਂ ਵਿਚ ਹੁੰਦਾ ਹੈ; ਦੇ ਬਰਾਬਰ ਦਾ ਸਮਾਂ।" ਇਹ ਪਰਿਭਾਸ਼ਾ ਸੀਜ਼ੀਅਮ ਪਰਮਾਣੁ ਦੀ ਵਿਰਾਮ ਸਥਿਤੀ ਵਿਚ ਸ਼ੂਨਯ ਕੈਲਿਬਨ 'ਤੇ ਬਣਾਈ ਗਈ ਹੈ। ਵਿਰਾਮ ਜਾਂ ਅਧਾਰ ਅਵਸਥਾ ਜ਼ੀਰੋ ਚੁੰਬਕੀ ਖੇਤਰ ਵਿਚ ਪਰਿਭਾਸ਼ਿਤ ਹੁੰਦਾ ਹੈ। ਸਕਿੰਟ ਦਾ ਅੰਤਰਰਾਸ਼ਟਰੀ ਮਾਨਕ ਚਿੰਨ੍ਹ ਹੈ s

ਸਮੇਂ ਦੀ ਇਕਾਈਆਂ ਵਿਚ ਤੁਲਨਾ

1 ਅੰਤਰਰਾਸ਼ਟਰੀ ਸਕਿੰਟ ਬਰਾਬਰ ਹੈ:

ਹਵਾਲੇ

Tags:

ਭਾਸ਼ਾ

🔥 Trending searches on Wiki ਪੰਜਾਬੀ:

ਅਦਾਕਾਰਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਬੱਲਾਂਡਾ. ਦੀਵਾਨ ਸਿੰਘਡਾ. ਹਰਿਭਜਨ ਸਿੰਘਲੋਕ-ਸਿਆਣਪਾਂਅਫ਼ਰੀਕਾਚਰਨ ਸਿੰਘ ਸ਼ਹੀਦਜਸਬੀਰ ਸਿੰਘ ਆਹਲੂਵਾਲੀਆਰਸ ਸੰਪਰਦਾਇਬੁੱਲ੍ਹੇ ਸ਼ਾਹਕਣਕਫੁਲਕਾਰੀਬਿਰਤਾਂਤਚੰਡੀਗੜ੍ਹਦਿਲਸ਼ਾਦ ਅਖ਼ਤਰਬਾਬਾ ਫ਼ਰੀਦਝੁੰਮਰਜਲੰਧਰਪੰਜਾਬ, ਪਾਕਿਸਤਾਨਤਵੀਲਭਗਤ ਪੂਰਨ ਸਿੰਘਕਵਿਤਾਜਨਮਸਾਖੀ ਅਤੇ ਸਾਖੀ ਪ੍ਰੰਪਰਾਅਨੁਕਰਣ ਸਿਧਾਂਤਇਸਲਾਮ ਅਤੇ ਸਿੱਖ ਧਰਮਰੂੜੀਵੈੱਬਸਾਈਟਬਵਾਸੀਰਸਵੈ-ਜੀਵਨੀਐਕਸ (ਅੰਗਰੇਜ਼ੀ ਅੱਖਰ)18 ਅਪਰੈਲਜ਼ਮੀਨੀ ਪਾਣੀਹੁਮਾਯੂੰਅਜਮੇਰ ਸਿੰਘ ਔਲਖਦ੍ਰੋਪਦੀ ਮੁਰਮੂਪਿਸ਼ਾਬ ਨਾਲੀ ਦੀ ਲਾਗਭਗਵਾਨ ਸਿੰਘਇੰਡੋਨੇਸ਼ੀਆਲੋਕ ਸਭਾ ਹਲਕਿਆਂ ਦੀ ਸੂਚੀਰੇਡੀਓਸਫ਼ਰਨਾਮਾਨਿਹੰਗ ਸਿੰਘਰਸ (ਕਾਵਿ ਸ਼ਾਸਤਰ)ਪੇਮੀ ਦੇ ਨਿਆਣੇਗਿੱਧਾਅਰਵਿੰਦ ਕੇਜਰੀਵਾਲਆਈਪੀ ਪਤਾਪੰਜਾਬੀ ਪਰਿਵਾਰ ਪ੍ਰਬੰਧਜੱਸਾ ਸਿੰਘ ਰਾਮਗੜ੍ਹੀਆਹੋਲਾ ਮਹੱਲਾਦਿਲਜੀਤ ਦੋਸਾਂਝਵਾਰਤਕਸਮਕਾਲੀ ਪੰਜਾਬੀ ਸਾਹਿਤ ਸਿਧਾਂਤਸਮਾਜਸਵਾਮੀ ਦਯਾਨੰਦ ਸਰਸਵਤੀਸਾਹਿਤ ਅਤੇ ਮਨੋਵਿਗਿਆਨਤੂੰ ਮੱਘਦਾ ਰਹੀਂ ਵੇ ਸੂਰਜਾਭਾਈ ਮੋਹਕਮ ਸਿੰਘ ਜੀਸੂਚਨਾ ਦਾ ਅਧਿਕਾਰ ਐਕਟਸੁਹਜਵਾਦੀ ਕਾਵਿ ਪ੍ਰਵਿਰਤੀਮੁਹਾਰਨੀਰੂਸਲੋਕਧਾਰਾ ਅਤੇ ਸਾਹਿਤਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਸਾਉਣੀ ਦੀ ਫ਼ਸਲਜਰਗ ਦਾ ਮੇਲਾਗੁਰੂ ਗੋਬਿੰਦ ਸਿੰਘ ਮਾਰਗਦੇਬੀ ਮਖਸੂਸਪੁਰੀਬਲਵੰਤ ਗਾਰਗੀਬਲਦੇਵ ਸਿੰਘ ਧਾਲੀਵਾਲ18 ਅਪ੍ਰੈਲਗਾਗਰਬੁਨਿਆਦੀ ਢਾਂਚਾਲੋਕਅਲੰਕਾਰ (ਸਾਹਿਤ)ਆਧੁਨਿਕ ਪੰਜਾਬੀ ਵਾਰਤਕਰਹੱਸਵਾਦ🡆 More